ਮਿਡ ਡੇ ਮੀਲ ਕੁੱਕ ਵਰਕਰਾਂ ਵੱਲੋ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੂੰ ਦਿੱਤਾ ਮੰਗ ਪੱਤਰ

ਮਿਡ ਡੇ ਮੀਲ ਕੁੱਕ ਵਰਕਰਾਂ ਵੱਲੋ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੂੰ ਦਿੱਤਾ ਮੰਗ ਪੱਤਰ ਅਤੇ ਤਨਖਾਹ ਵਾਧੇ, ਈ. ਐਸ. ਆਈ, ਪੱਕੇ ਕਰਨ ਦੀ ਰੱਖੀ ਮੰਗ।

ਜਲੰਧਰ, (ਪਰਮਿੰਦਰ ਸਿੰਘ) – ਲੰਮੇ ਸਮੇ ਤੋਂ ਸਕੂਲਾਂ ਵਿੱਚ ਕੰਮ ਕਰ ਰਹੇ ਮਿਡ ਡੇ ਮੀਲ ਕੁੱਕ ਵਰਕਰਾਂ ਵੱਲੋ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੂੰ ਆਪਣੀ ਮੰਗਾ ਸਬੰਧੀ  ਮੰਗ ਪੱਤਰ ਦਿੱਤਾ ਗਿਆ ਅਤੇ ਤਨਖਾਹ ਵਾਧੇ, ਈ. ਐਸ. ਆਈ, ਪੱਕੇ ਕਰਨ ਦੀ ਮੰਗ ਰੱਖੀ ਗਈ । ਕੈਬਿਨੇਟ ਮੰਤਰੀ ਵੱਲੋ ਮਿਡ ਡੇ ਮੀਲ ਕੁੱਕ ਵਰਕਰਾਂ ਦੀਆਂ ਮੰਗਾ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਸਰਕਾਰ ਪੱਧਰ ਤੇ ਤੁਹਾਡੀਆਂ ਮੰਗਾ ਰੱਖਣਗੇ ਤੇ ਹੱਲ ਕਰਵਾਉਣਗੇ । ਇਸ ਮੌਕੇ ਰਾਣੀ, ਨਰੇਸ਼, ਪ੍ਰਵੀਨ ਕੁਮਾਰੀ, ਕੁਲਵਿੰਦਰ, ਅਮਨਦੀਪ ਕੌਰ, ਨੀਲਮ ਰਾਣੀ, ਅੰਜਲੀ ਦੇਵੀ, ਕੈਲਾਸ਼ ਦੇਵੀ ਮੌਜੂਦ ਸਨ ।

Related posts

ਭਾਜਪਾ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ – ਮੁੱਖ-ਮੰਤਰੀ ਮਾਨ

ਮਹਿਲਾ ਰਾਖਵਾਂਕਰਨ ਨੂੰ ਚੋਣਾਂ ਦੀ ਆੜ ‘ਚ ਮੁੜ ਕਿਉਂ ਲਿਆਂਦਾ ਜਾ ਰਿਹਾ – ਹਰਸਿਮਰਤ ਕੌਰ ਬਾਦਲ

ਭਾਰਤ ਸਰਕਾਰ ਵੱਲੋਂ ਪੰਜਾਬ ਲਈ ਖਰੀਦ ਨਿਯਮਾਂ ਵਿੱਚ ਢਿੱਲ ਨੂੰ ਮਨਜ਼ੂਰੀ