ਸੁਸ਼ਾਂਤ ਦੀ ਮੌਤ ਨਾਲ ਜੁੜੇ ਡਰੱਗਜ਼ ਕੇਸ ‘ਚ ਇਕ ਹੋਰ ਗਿ੍ਫ਼ਤਾਰੀ

ਮੁੰਬਈ- ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਨਾਲ ਜੁੜੇ ਡਰੱਗ ਐਂਗਲ ਦੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਇਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਂ ਜਗਤਾਪ ਸਿੰਘ ਆਨੰਦ ਦੱਸਿਆ ਜਾ ਰਿਹਾ ਹੈ, ਜੋ ਕਰਮਜੀਤ ਉਰਫ ਕੇਜੇ ਦਾ ਵੱਡਾ ਭਰਾ ਹੈ, ਜਿਸ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਜਗਤਾਪ, ਕੇਜੇ ਤੇ ਹੋਰਨਾਂ ਵਿਚਾਲੇ ਕਈ ਲੈਣ-ਦੇਣ ਸਾਹਮਣੇ ਆਏ ਹਨ। ਜਗਤਾਪ ਦਾ ਵੀ ਡਰੱਗਜ਼ ਕਾਰੋਬਾਰ ‘ਚ ਸ਼ਾਮਲ ਹੋਣਾ ਦੱਸਿਆ ਜਾ ਰਿਹਾ ਹੈ।

Related posts

ਮਾਂ ਦਿਵਸ ‘ਤੇ ਵਿਸ਼ੇਸ਼ : ਬਾਲੀਵੁੱਡ ਦੀ ‘ਸੁਪਰ ਮਾਂ’ !

ਕੰਗਨਾ ਰਣੌਤ ਤੇ ਰਾਹੁਲ ਗਾਂਧੀ ਦੇ ਵਿਆਹ ਦੀ ਸੋਸ਼ਲ ਮੀਡੀਆ ‘ਤੇ ਚਰਚਾ ?

ਕੀ ਕੰਗਨਾ ਰਣੌਤ ਰਾਹੁਲ ਹੁਣ ਗਾਂਧੀ ਨਾਲ ਵਿਆਹ ਕਰੇਗੀ ?