12 ਸਾਲਾਂ ‘ਚ ਇੱਕ ਵਾਰ ਖਿੜਨ ਵਾਲੇ ਫੁੱਲ

ਸੈਲਾਨੀ ਹੱਥਾਂ ਦੇ ਵਿੱਚ 'ਨੀਲਾਕੁਰਿੰਜੀ' ਫੁੱਲ ਫੜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ। (ਫੋਟੋ: ਏ ਐਨ ਆਈ)

ਤਾਮਿਲਨਾਡੂ – ਨੀਲਗਿਰੀਸ ਵਿੱਚ ਬੁੱਧਵਾਰ ਨੂੰ ਟੋਡਾ ਕਬਾਇਲੀ ਪਿੰਡ ਪਿਕਕਾਪਥੀ ਮਾਂਡੂ ਦੇ ਨਾਲ ਲੱਗਦੀਆਂ ਪਹਾੜੀਆਂ, ਉਟਾਗਈ ਦੇ ਨੇੜੇ ‘ਨੀਲਾਕੁਰਿੰਜੀ’ ਨਾਮ ਦੇ ਫੁੱਲ ਖਿੜਦੇ ਹਨ। ਇਹ ਫੁੱਲ 12 ਸਾਲਾਂ ਵਿੱਚ ਸਿਰਫ਼ ਇੱਕ ਵਾਰ ਖਿੜਦੇ ਹਨ। ਇਹਨਾਂ ਫੁੱਲਾਂ ਨੂੰ ਦੇਖਣ ਦੇ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ।

Related posts

66 ਜਾਂ 79 ਸਾਲ ਦੀ ਉਮਰ ਦਾ ਹੈ ਡੋਨਾਲਡ ਟਰੰਪ ?

ਕੀ ਸੰਕੇਤ ਦੇ ਗਏ ਪੰਜਾਬ ਦੇ ਨਿਗਮ, ਕੌਂਸਲ ਤੇ ਪੰਚਾਇਤੀ ਚੋਣ ਨਤੀਜੇ?

ਕੇਵਲ ਸਿੰਘ ਢਿੱਲੋਂ ਰਾਹੀਂ ਭਾਜਪਾ ਵਲੋਂ ਪੰਜਾਬ ਦੀ ਸੱਤਾ ਸੰਭਾਲਣ ਦੀ ਤਿਆਰੀ ?