Automobile India

‘ਵਿਰਾਸਤ ਮਹੋਤਸਵ’ ਦੌਰਾਨ ਵਿੰਟੇਜ ਕਾਰ ਰੈਲੀ ਅਤੇ ਆਟੋ ਸ਼ੋਅ !

ਦੇਹਰਾਦੂਨ ਦੇ 'ਵਿਰਾਸਤ ਮਹੋਤਸਵ' ਦੌਰਾਨ ਵਿੰਟੇਜ ਕਾਰ ਰੈਲੀ ਅਤੇ ਆਟੋ ਸ਼ੋਅ ਵਿਚ ਲੋਕ ਤਸਵੀਰਾਂ ਲੈਂਦੇ ਹੋਏ। (ਫੋਟੋ: ਏ ਐਨ ਆਈ)

ਦੇਹਰਾਦੂਨ – ਡਾਕਟਰ ਬੀ.ਆਰ. ਵਿਖੇ ‘ਵਿਰਾਸਤ ਮਹੋਤਸਵ’ ਦੌਰਾਨ ਵਿੰਟੇਜ ਕਾਰ ਰੈਲੀ ਅਤੇ ਆਟੋ ਸ਼ੋਅ ਦੌਰਾਨ ਲੋਕਾਂ ਨੇ ਵਾਹਨਾਂ ਦੀ ਪੜਚੋਲ ਕੀਤੀ। ਦੇਹਰਾਦੂਨ ਦੇ ਅੰਬੇਡਕਰ ਸਟੇਡੀਅਮ ‘ਚ ਐਤਵਾਰ ਨੂੰ ‘ਵਿਰਾਸਤ ਮਹੋਤਸਵ’ ਦੌਰਾਨ ਵਿੰਟੇਜ ਕਾਰ ਰੈਲੀ ਅਤੇ ਆਟੋ ਸ਼ੋਅ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ। ‘ਵਿਰਾਸਤ ਮਹੋਤਸਵ’ ਦੌਰਾਨ ਵਿੰਟੇਜ ਕਾਰਾਂ ਅਤੇ ਹੋਰ ਵਹੀਕਲਾਂ ਦੇ ਨਾਲ ਲੋਕਾਂ ਨੇ ਖੂਬ ਫੋਟੋਆਂ ਖਿਚਵਾਈਆਂ।

Related posts

ਪ੍ਰਧਾਨ ਮੰਤਰੀ ਮੋਦੀ ਤਿੰਨ ਰੋਜ਼ਾ ਦੌਰੇ ’ਤੇ ਫਰਾਂਸ ਪੁੱਜੇ !

admin

ਰੱਖਿਆ ਨਿਰਮਾਣ ‘ਚ ਜਵਾਬੀ ਉਪਾਅ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ !

admin

15ਵਾਂ ਏਅਰੋ ਇੰਡੀਆ-2025 ਦਾ ਆਗਾਜ਼ !

admin