Articles Business ਕ੍ਰੈਡਿਟ ਕਾਰਡ ਦੀ ਵਰਤੋਂ ਕਰੋ ਪਰ ਸਾਵਧਾਨੀ ਤੇ ਸਮਝਦਾਰੀ ਨਾਲ !admin07/03/2022 by admin07/03/2022ਅੱਜ ਦੇ ਡਿਜ਼ੀਟਲ ਯੁੱਗ ਵਿੱਚ ਜ਼ਿਆਦਾਤਰ ਲੋਕ ਕ੍ਰੈਡਿਟ ਕਾਰਡ ਲੈ ਰਹੇ ਹਨ। ਸਹੀ ਲੈਣ ਦੇਣ ਕਰਨ ਵਾਲੇ ਗਾਹਕਾਂ ਨੂੰ ਅਕਸਰ ਬੈਂਕ ਜਾਂ ਕ੍ਰੈਡਿਟ ਕਾਰਡ ਕੰਪਨੀਆਂ...
Articles Businessਈ-ਰੁਪਏ ਤੋਂ ਕਿਸਨੂੰ ਫਾਇਦਾ ਹੁੰਦਾ ਹੈ ?admin10/02/202210/02/2022 by admin10/02/202210/02/2022ਦੇਸ਼ ਵਿੱਚ ਨੋਟਬੰਦੀ ਤੋਂ ਬਾਅਦ, ਸਰਕਾਰ ਦਾ ਡਿਜੀਟਲ ਅਧਾਰਤ ਲੈਣ-ਦੇਣ ਦੀ ਆਮ ਪ੍ਰਥਾ ਬਣਾਉਣ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਨੋਟਬੰਦੀ ਦੇ ਐਲਾਨ ਤੋਂ ਬਾਅਦ...
Business Indiaਅੰਬਾਨੀ ਤੇ ਅਡਾਨੀ ਹੋਏ ਮਾਰਕ ਜ਼ਕਰਬਰਗ ਤੋਂ ਵੱਧ ਅਮੀਰadmin05/02/202205/02/2022 by admin05/02/202205/02/2022ਨਵੀਂ ਦਿੱਲੀ – ਭਾਰਤੀ ਬਿਜ਼ਨੈੱਸ ਟਾਇਕੂਨ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਹੁਣ ਫੇਸਬੱਕ ਦੇ ਬੌਸ ਮਾਰਕ ਜ਼ਕਰਬਰਗ ਤੋਂ ਵੱਧ ਅਮੀਰ ਹਨ। ਫੋਰਬਸ ਦੀ ਰੀਅਲ ਟਾਈਮ...
Business Indiaਹੁਣ ਭਾਰਤ ‘ਚ ਚੱਲ਼ੇਗੀ ਡਿਜ਼ੀਟਲ ਕਰੰਸੀ !admin03/02/2022 by admin03/02/2022ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦੇ ਸਾਹਮਣੇ ਵਿੱਤੀ ਸਾਲ 2022-2023 ਦਾ ਬਜਟ ਪੇਸ਼ ਕੀਤਾ। ਇਸ ਬਜਟ ਦੌਰਾਨ ਵਿੱਤ ਮੰਤਰੀ ਨੇ ਦੱਸਿਆ ਕਿ...
Businessਭਾਰਤ WTO ਦੇ ਸਮਝੌਤੇ ਨੂੰ ਲਾਗੂ ਕਰਨ ਲਈ ਮਜਬੂਰeditor24/01/2022 by editor24/01/2022ਨਵੀਂ ਦਿੱਲੀ – ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਪਿਛਲੇ ਸਾਲ ਫਰਵਰੀ ਵਿਚ ਪੇਸ਼ ਕੀਤੇ ਬਜਟ ਵਿਚ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਨੇ ਸਬਸਿਡੀ...
Businessਦੁਨੀਆ ਦੇ ਪ੍ਰਸਿੱਧ ਉਦਯੋਗਪਤੀ Mukesh Ambani ਦੀ ਸੈਲਰੀ ਹੈ 1.25 ਕਰੋੜ ਰੁਪਏ/ਮਹੀਨਾeditor18/01/2022 by editor18/01/2022ਨਵੀਂ ਦਿੱਲੀ – ਮੁਕੇਸ਼ ਅੰਬਾਨੀ ਦੇਸ਼ ਅਤੇ ਦੁਨੀਆ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਹੈ। ਉਹ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਚੇਅਰਮੈਨ ਹਨ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।...
Articles Businessਸ਼ੇਅਰ ਬਾਜ਼ਾਰਾਂ ‘ਚ ਸੂਚੀਬੱਧਤਾ ਦੇ ਬੇਹੱਦ ਨੇੜੇadmin07/02/202126/03/2021 by admin07/02/202126/03/2021ਭਾਰਤ ਦੀਆਂ ਕਈ ਇੰਟਰਨੈੱਟ ਸਟਾਰਟਅਪ ਕੰਪਨੀਆਂ ਹੁਣ ਸ਼ੇਅਰ ਬਾਜ਼ਾਰਾਂ ‘ਚ ਸੂਚੀਬੱਧਤਾ ਦੇ ਬੇਹੱਦ ਨੇੜੇ ਪੁੱਜ ਗਈਆਂ ਹਨ। ਇਨ੍ਹਾਂ ਵਿਚੋਂ ਫੂਡ ਡਿਲਵਰੀ ਤੋਂ ਲੈ ਕੇ ਈ-ਕਾਮਰਸ...
Businessਦੁਨੀਆਂ ਦੀ ਅੱਧੀ ਦੌਲਤ ਦੇ ਮਾਲਕ ਹੋਣਗੇ ਅਮੀਰadmin10/01/201717/08/2021 by admin10/01/201717/08/2021ਮੈਲਬੌਰਨ – ਭਾਰਤ ਅਤੇ ਚੀਨ ਦੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧਣ ਕਾਰਨ ਅਮੀਰਾਂ ਨੂੰ ਹੋਰ ਅਮੀਰ ਹੋਣ ਦਾ ਮੌਕਾ ਮਿਲ ਰਿਹਾ ਹੈ। ਸਾਲ 2015 ਵਿਚ...
Businessਆਕਲੈਂਡ ਛੱਡਣ ਵਾਲਿਆਂ ਨੂੰ ਮਿਲਣਗੇ ਪੰਜ ਹਜ਼ਾਰ ਡਾਲਰadmin10/01/201701/03/2022 by admin10/01/201701/03/2022ਆਕਲੈਂਡ – ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਵਿਚ ਵਧਦੇ ਭੀੜ-ਭੜੱਕੇ ਅਤੇ ਮਕਾਨਾਂ ਦੀ ਕਮੀ ਨਾਲ ਨਜਿੱਠਣ ਲਈ ਸਥਾਨਕ ਸਰਕਾਰ ਨੇ ਇਕ ਨਵੀਂ ਯੋਜਨਾ ਅਰੰਭ ਕੀਤੀ ਹੈ।...
Businessਛੇ ਸਾਲਾਂ ਵਿਚ ਪਹਿਲੀ ਵਾਰ ਨਵੇਂ ਘਰਾਂ ਦੀ ਵਿੱਕਰੀ ਵਿਚ ਭਾਰੀ ਵਾਧਾadmin10/01/201701/03/2022 by admin10/01/201701/03/2022ਮੈਲਬੌਰਨ – ਆਸਟ੍ਰੇਲੀਆ ਵਿਚ ਰਿਹਾਇਸ਼ੀ ਪ੍ਰਾਪਰਟੀ ਮਾਰਕੀਟ ਵਿਚ ਮੰਦਵਾੜੇ ਦੀਆਂ ਖਬਰਾਂ ਵਿਚਕਾਰ ਇਸ ਉਦਯੋਗ ਲਈ ਇਕ ਵੱਡੀ ਉਤਸ਼ਾਹ ਵਾਲੀ ਖ਼ਬਰ ਹਾਲ ਹੀ ਵਿਚ ਆਈ ਹੈ।...