BusinessIndiaਅੰਬਾਨੀ ਤੇ ਅਡਾਨੀ ਹੋਏ ਮਾਰਕ ਜ਼ਕਰਬਰਗ ਤੋਂ ਵੱਧ ਅਮੀਰadmin05/02/202205/02/2022 by admin05/02/202205/02/20221354 ਨਵੀਂ ਦਿੱਲੀ – ਭਾਰਤੀ ਬਿਜ਼ਨੈੱਸ ਟਾਇਕੂਨ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਹੁਣ ਫੇਸਬੱਕ ਦੇ ਬੌਸ ਮਾਰਕ ਜ਼ਕਰਬਰਗ ਤੋਂ ਵੱਧ ਅਮੀਰ ਹਨ। ਫੋਰਬਸ ਦੀ ਰੀਅਲ ਟਾਈਮ...
BusinessIndiaਹੁਣ ਭਾਰਤ ‘ਚ ਚੱਲ਼ੇਗੀ ਡਿਜ਼ੀਟਲ ਕਰੰਸੀ !admin03/02/2022 by admin03/02/20221027 ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦੇ ਸਾਹਮਣੇ ਵਿੱਤੀ ਸਾਲ 2022-2023 ਦਾ ਬਜਟ ਪੇਸ਼ ਕੀਤਾ। ਇਸ ਬਜਟ ਦੌਰਾਨ ਵਿੱਤ ਮੰਤਰੀ ਨੇ ਦੱਸਿਆ ਕਿ...
Businessਭਾਰਤ WTO ਦੇ ਸਮਝੌਤੇ ਨੂੰ ਲਾਗੂ ਕਰਨ ਲਈ ਮਜਬੂਰBunty24/01/2022 by Bunty24/01/2022756 ਨਵੀਂ ਦਿੱਲੀ – ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਪਿਛਲੇ ਸਾਲ ਫਰਵਰੀ ਵਿਚ ਪੇਸ਼ ਕੀਤੇ ਬਜਟ ਵਿਚ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਨੇ ਸਬਸਿਡੀ...
Businessਦੁਨੀਆ ਦੇ ਪ੍ਰਸਿੱਧ ਉਦਯੋਗਪਤੀ Mukesh Ambani ਦੀ ਸੈਲਰੀ ਹੈ 1.25 ਕਰੋੜ ਰੁਪਏ/ਮਹੀਨਾBunty18/01/2022 by Bunty18/01/2022774 ਨਵੀਂ ਦਿੱਲੀ – ਮੁਕੇਸ਼ ਅੰਬਾਨੀ ਦੇਸ਼ ਅਤੇ ਦੁਨੀਆ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਹੈ। ਉਹ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਚੇਅਰਮੈਨ ਹਨ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।...
BusinessArticlesਸ਼ੇਅਰ ਬਾਜ਼ਾਰਾਂ ‘ਚ ਸੂਚੀਬੱਧਤਾ ਦੇ ਬੇਹੱਦ ਨੇੜੇadmin07/02/202126/03/2021 by admin07/02/202126/03/20211301 ਭਾਰਤ ਦੀਆਂ ਕਈ ਇੰਟਰਨੈੱਟ ਸਟਾਰਟਅਪ ਕੰਪਨੀਆਂ ਹੁਣ ਸ਼ੇਅਰ ਬਾਜ਼ਾਰਾਂ ‘ਚ ਸੂਚੀਬੱਧਤਾ ਦੇ ਬੇਹੱਦ ਨੇੜੇ ਪੁੱਜ ਗਈਆਂ ਹਨ। ਇਨ੍ਹਾਂ ਵਿਚੋਂ ਫੂਡ ਡਿਲਵਰੀ ਤੋਂ ਲੈ ਕੇ ਈ-ਕਾਮਰਸ...
Businessਦੁਨੀਆਂ ਦੀ ਅੱਧੀ ਦੌਲਤ ਦੇ ਮਾਲਕ ਹੋਣਗੇ ਅਮੀਰadmin10/01/201717/08/2021 by admin10/01/201717/08/20211507 ਮੈਲਬੌਰਨ – ਭਾਰਤ ਅਤੇ ਚੀਨ ਦੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧਣ ਕਾਰਨ ਅਮੀਰਾਂ ਨੂੰ ਹੋਰ ਅਮੀਰ ਹੋਣ ਦਾ ਮੌਕਾ ਮਿਲ ਰਿਹਾ ਹੈ। ਸਾਲ 2015 ਵਿਚ...
Businessਆਕਲੈਂਡ ਛੱਡਣ ਵਾਲਿਆਂ ਨੂੰ ਮਿਲਣਗੇ ਪੰਜ ਹਜ਼ਾਰ ਡਾਲਰadmin10/01/201701/03/2022 by admin10/01/201701/03/2022989 ਆਕਲੈਂਡ – ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਵਿਚ ਵਧਦੇ ਭੀੜ-ਭੜੱਕੇ ਅਤੇ ਮਕਾਨਾਂ ਦੀ ਕਮੀ ਨਾਲ ਨਜਿੱਠਣ ਲਈ ਸਥਾਨਕ ਸਰਕਾਰ ਨੇ ਇਕ ਨਵੀਂ ਯੋਜਨਾ ਅਰੰਭ ਕੀਤੀ ਹੈ।...
Businessਛੇ ਸਾਲਾਂ ਵਿਚ ਪਹਿਲੀ ਵਾਰ ਨਵੇਂ ਘਰਾਂ ਦੀ ਵਿੱਕਰੀ ਵਿਚ ਭਾਰੀ ਵਾਧਾadmin10/01/201701/03/2022 by admin10/01/201701/03/2022766 ਮੈਲਬੌਰਨ – ਆਸਟ੍ਰੇਲੀਆ ਵਿਚ ਰਿਹਾਇਸ਼ੀ ਪ੍ਰਾਪਰਟੀ ਮਾਰਕੀਟ ਵਿਚ ਮੰਦਵਾੜੇ ਦੀਆਂ ਖਬਰਾਂ ਵਿਚਕਾਰ ਇਸ ਉਦਯੋਗ ਲਈ ਇਕ ਵੱਡੀ ਉਤਸ਼ਾਹ ਵਾਲੀ ਖ਼ਬਰ ਹਾਲ ਹੀ ਵਿਚ ਆਈ ਹੈ।...
Businessਰੀਅਲ ਅਸਟੇਟ ਏਜੰਸੀ ਨੂੰ ਵੱਡਾ ਜੁਰਮਾਨਾadmin10/01/201701/03/2022 by admin10/01/201701/03/20221374 ਮੈਲਬੌਰਨ – ਇੱਥੋਂ ਦੀ ਇਕ ਰੀਅਲ ਅਸਟੇਟ ਏਜੰਸੀ ਨੂੰ ਖਪਤਕਾਰਾਂ ਨੂੰ ਗਲਤ ਕੀਮਤਾਂ ਦੱਸ ਕੇ ਗਬਨ ਕਰਨ ਦੇ ਦੋਸ਼ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਫੈਡਰਲ...
Businessਹਾਊਸਿੰਗ ਕੀਮਤਾਂ ਵਿਚ 10 ਫੀਸਦੀ ਕਮੀ ਆਵੇਗੀ?admin10/01/201701/03/2022 by admin10/01/201701/03/2022852 ਕੈਨਬਰਾ – ਆਸਟ੍ਰੇਲੀਆ ਵਿਚ ਅਗਲੇਰੇ ਸਮੇਂ ਦਰਮਿਆਨ ਹਾਊਸਿੰਗ ਦੀਆਂ ਕੀਮਤਾਂ ਵਿਚ 10 ਫੀਸਦੀ ਤੱਕ ਕਮੀ ਆ ਸਕਦੀ ਹੈ।ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਸਟਾਈਲ...