Businessਰੀਅਲ ਅਸਟੇਟ ਏਜੰਸੀ ਨੂੰ ਵੱਡਾ ਜੁਰਮਾਨਾadmin10/01/201701/03/2022 by admin10/01/201701/03/2022ਮੈਲਬੌਰਨ – ਇੱਥੋਂ ਦੀ ਇਕ ਰੀਅਲ ਅਸਟੇਟ ਏਜੰਸੀ ਨੂੰ ਖਪਤਕਾਰਾਂ ਨੂੰ ਗਲਤ ਕੀਮਤਾਂ ਦੱਸ ਕੇ ਗਬਨ ਕਰਨ ਦੇ ਦੋਸ਼ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਫੈਡਰਲ...
Businessਹਾਊਸਿੰਗ ਕੀਮਤਾਂ ਵਿਚ 10 ਫੀਸਦੀ ਕਮੀ ਆਵੇਗੀ?admin10/01/201701/03/2022 by admin10/01/201701/03/2022ਕੈਨਬਰਾ – ਆਸਟ੍ਰੇਲੀਆ ਵਿਚ ਅਗਲੇਰੇ ਸਮੇਂ ਦਰਮਿਆਨ ਹਾਊਸਿੰਗ ਦੀਆਂ ਕੀਮਤਾਂ ਵਿਚ 10 ਫੀਸਦੀ ਤੱਕ ਕਮੀ ਆ ਸਕਦੀ ਹੈ।ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਸਟਾਈਲ...
Businessਸਿਡਨੀ ਅਤੇ ਮੈਲਬੌਰਨ ਵਿਚ ਪ੍ਰਾਪਰਟੀ ਕੀਮਤਾਂ ‘ਚ ਗਿਰਾਵਟadmin10/01/201701/03/2022 by admin10/01/201701/03/2022ਮੈਲਬੌਰਨ – ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਸਿਡਨੀ ਅਤੇ ਮੈਲਬੌਰਨ ਵਿਚ ਪ੍ਰਾਪਰਟੀ ਦੀਆਂ ਦਰਾਂ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਇਹਨਾਂ ਇਲਾਕਿਆਂ...
Businessਅਨ-ਰਜਿਸਟਰਡ ਬਿਲਡਰਾਂ ‘ਤੇ ਸ਼ਿਕੰਜਾ ਕੱਸਿਆadmin10/01/201701/03/2022 by admin10/01/201701/03/2022ਮੈਲਬੌਰਨ – ਵਿਕਟੋਰੀਆ ਦੇ ਖਪਤਕਾਰ ਮਾਮਲਿਆਂ ਦੇ ਮੰਤਰੀ ਮੈਰਲਿਨ ਕਾਇਰੂਜ਼ ਨੇ ਵਿਕਟੋਰੀਆ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਉਸਾਰੀ ਜਾਂ ਮੁਰੰਮਤ ਦੇ ਕੰਮਾਂ...
Businessਵੈਸਟਪੈਕ ਵਿਦੇਸ਼ੀਆਂ ਲਈ ਰੀਅਲ ਅਸਟੇਟ ਸਹੂਲਤਾਂ ਬੰਦ ਕਰੇਗਾadmin10/01/201701/03/2022 by admin10/01/201701/03/2022ਮੈਲਬੌਰਨ – ਵੈਸਟਪੈਕ ਬੈਂਕ ਅਤੇ ਇਸ ਦੁਆਰਾ ਵਿਦੇਸ਼ੀਆਂ ਨੂੰ ਰਿਹਾਇਸ਼ੀ ਸੰਪਤੀਆਂ ਲਈ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬੰਦ ਕੀਤੀਆਂ ਜਾਣਗੀਆਂ। ਆਸਟ੍ਰੇਲੀਆ ਦਾ ਇਹ ਤੀਜਾ ਬੈਂਕ ਹੈ,...
Businessਪੀਜ਼ਾ ਹੱਟ ਆਸਟ੍ਰੇਲੀਆ ਵਿਚ ਖੋਲ੍ਹੇਗੀ 250 ਆਊਟਲੈਟadmin30/07/201617/08/2021 by admin30/07/201617/08/2021ਮੈਲਬੌਰਨ – ਆਸਟ੍ਰੇਲੀਆ ਦੀ ਪ੍ਰਾਈਵੇਟ ਇਕੁਇਟੀ ਫੰਡ ਮੈਨੇਜਰ ਅਲੈਗਰੋ ਨਾਲ ਅਮਰੀਕੀ ਬੇਸਡ ਯੂਮ ਬ੍ਰਾਂਡਸ ਮਿਲ ਕੇ ਆਸਟ੍ਰੇਲੀਆ ਵਿਚ ਆਪਣੇ 250 ਆਊਟਲੈਟ ਖੋਲ੍ਹਣ ਜਾ ਰਹੀ ਹੈ।...
Businessਵਿਦੇਸ਼ਾਂ ਤੋਂ ਆਉਣ ਭਾਰਤੀਆਂ ਨੂੰ ਸਾਮਾਨ ‘ਤੇ 15 ਫੀਸਦੀ ਕਸਟਮ ਡਿਊਟੀ ਚੁਕਾਉਣੀ ਪਵੇਗੀadmin30/07/201617/08/2021 by admin30/07/201617/08/2021ਨਵੀਂ ਦਿੱਲੀ – ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀ ਅਕਸਰ ਜਦੋਂ ਆਪਣੇ ਮੁਲਕ ਵਾਪਸ ਪਰਤਦੇ ਹਨ ਤਾਂ ਉਹ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਲਈ ਤੋਹਫਿਆਂ ਦੀ ਭਰਮਾਰ...