- ਸ਼ਹੀਦ ਊਧਮ ਸਿੰਘ ਦਾ ਜਨਮ ਕਦੋਂ ਹੋ
ਇਆ ਸੀ?-26 ਦਸੰਬਰ 1899 ਈ. ਨੂੰ - ਸ਼ਹੀਦ ਊਧਮ ਸਿੰਘ ਦਾ ਜਨਮ ਕਿੱਥੇ ਹੋ
ਇਆ ਸੀ?-ਸੁਨਾਮ (ਸੰਗਰੂਰ) ਵਿਖੇ - ਸ਼ਹੀਦ ਊਧਮ ਸਿੰਘ ਦੇ ਪਿਤਾ ਦਾ ਨਾਂ ਕੀ ਸੀ?-ਸ. ਚੂਹੜ ਸਿੰਘ(ਬਾਅਦ ਵਿੱਚ ਟਹਿ
ਲ ਸਿੰਘ ਬਣ ਗਿਆ ਸੀ ) - ਸ਼ਹੀਦ ਊਧਮ ਸਿੰਘ ਦੀ ਮਾਤਾ ਦਾ ਨਾਂ ਕੀ ਸੀ -ਮਾਤਾ ਹਰਨਾਮ ਕੌਰ
- ਸ਼ਹੀਦ ਊਧਮ ਸਿੰਘ ਦਾ ਪਹਿਲਾ ਨਾਂ ਕੀ
ਸੀ?-ਸ਼ੇਰ ਸਿੰਘ - ਸ਼ਹੀਦ ਊਧਮ ਸਿੰਘ ਦੇ ਵੱਡੇ ਭਰਾ ਦਾ ਨਾਂ ਕੀ ਸੀ?-ਮੁਕਤਾ ਸਿੰਘ
- ਉਨ੍ਹਾਂ ਦੇ ਵੱਡੇ ਭਰਾ ਮੁਕਤਾ ਸਿੰਘ
ਕਿਸ ਨਾਂ ਨਾਲ ਪ੍ਰਸਿੱਧ ਹੋਏ? -ਸਾਧੂ ਸਿੰਘ ਨਾਲ - ਸ਼ਹੀਦ ਊਧਮ ਸਿੰਘ ਨੇ ਦਸਵੀਂ ਕਦੋਂ ਪਾ
ਸ ਕੀਤੀ ਸੀ? -1918 - 13 ਮਾਰਚ 1940 ਕੈਕਸਟਨ ਹਾਲ ਵਿਚ ਜਾ
ਣ ਸਮੇਂ ਊਧਮ ਸਿੰਘ ਦੇ ਨਾਲ ਕੌਣ ਸੀ? -ਮੈਰੀ - ਕਿੰਨ੍ਹੇ ਸਾਲ ਜਲ੍ਹਿਆਂਵਾਲਾ ਬਾਗ਼ ਅੰ
ਮ੍ਰਿਤਸਰ ਦੀ ਘਟਨਾ, ਸ਼ਹੀਦ ਊਧਮ ਸਿੰਘ ਦੇ ਸੀਨੇ ਵਿਚ ਅੱਗ ਵਾਂਗ ਬਲਦੀ ਰਹੀ ਸੀ?-ਪੂਰੇ ਇੱਕੀ ਸਾਲ - ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਮੋੜ ਕਿਹੜੀ ਘਟਨਾ ਨੇ ਦਿੱਤਾ? -1919 ਈ. ਵਿੱਚ ਹੋਈ ਜਲ੍ਹਿਆਂਵਾਲਾ
ਬਾਗ ਦੀ ਘਟਨਾ ਨੇ - ਜਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ 23 ਮਾਰਚ 1931 ਈ. ਨੂੰ ਫਾਂਸੀ ਦਿੱ
ਤੀ ਜਾ ਰਹੀ ਸੀ, ਤਾਂ ਸ਼ਹੀਦ ਊਧਮ ਸਿੰ ਘ ਕਿੱਥੇ ਸੀ?-ਉਹ ਉਸ ਜੇਲ੍ਹ ਵਿੱਚਕੈ ਦੀ ਸੀ - ਸ਼ਹੀਦ ਊਧਮ ਸਿੰਘ ਨੇ 3 ਅਕਤੂਬਰ
1931 ਨੂੰ ਸੁਨਾਮ ਆਉਣ ਤੋਂ ਬਾਅਦ ਅੰ ਮ੍ਰਿਤਸਰ ਵਿਖੇ ਰਾਮ ਮੁਹੰਮਦ ਸਿੰਘ ਆ ਜ਼ਾਦ ਦੇ ਨਾਂ ਨਾਲ ਕਿਹੜੀ ਦੁਕਾਨਖੋਲ੍ ਹੀ ਸੀ? -ਸਾਈਨ ਬੋਰਡ ਪੇਂਟ ਕਰਨ ਦੀ - ਉਨ੍ਹਾਂ ਨੇ ਲੰਡਨ ਦੇ ਕੈਕਸਟਨ ਹਾਲ ਵਿੱ
ਚ ਈਸਟ ਇੰਡੀਆ ਸੰਗਠਨ ਅਤੇ ਰਾਇਲ ਸੈਂ ਟਰਲ ਏਸ਼ੀਅਨ ਸੁਸਾਇਟੀ ਦੇ ਇਕੱਠ ਵਿੱਚ ਕਿਸ ਨੂੰ ਗੋਲੀ ਮਾਰੀਸੀ? -ਮਾਈਕਲ ਓਡਵਾਇਰ ਨੂੰ - ਉਨ੍ਹਾਂ ਨੇ ਮਾਈਕਲ ਓਡਵਾਇਰ ਨੂੰ ਗੋ
ਲੀ ਕਦੋਂ ਮਾਰੀ ਸੀ? -ਮਾਰਚ 1940 ਨੂੰ - ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਪੁ
ਲੀਸ ਇੰਸਪੈਕਟਰ ਨੇ ਸ਼ਹੀਦ ਊਧਮ ਸਿੰਘ ਨੂੰ ਪੁੱਛਿਆ, ‘‘ਕੀ ਉਹ ਅੰਗਰੇਜ਼ੀ ਸਮਝਦਾ ਹੈ ਤਾਂ ਸ਼ਹੀਦ ਊਧਮ ਸਿੰਘ ਨੇਕੀ ਜਵਾਬ ਦਿੱਤਾ ਸੀ?-ਸ਼ਹੀਦ ਊਧਮ ਸਿੰਘ ਨੇ ਮਾਣ ਨਾਲ ਕਿਹਾ ਸੀ “It is not use, it is over.’’ - ਮਾਈਕਲ ਓਡਵਾਇਰ ਨੂੰ ਮਾਰਨ ਕਰਕੇ ਸ਼ਹੀ
ਦ ਊਧਮ ਸਿੰਘ ਨੂੰ ਕਿਸ ਜੇਲ੍ਹ ਵਿੱਚ 42 ਦਿਨ ਰੱਖਿਆ ਗਿਆ ਸੀ? -ਬਰੀਕਮਨ ਜੇਲ੍ਹ ‘ਚ - 4 ਜੂਨ 1940 ਨੂੰ ਸੈਂਟਰਲ ਕ੍ਰਾਈਮ ਕੋ
ਰਟ ਓਲਡ ਵੈਲੇ ਵਿਖੇ ਜਸਟਿਸ ਦੇ ਸਾ ਹਮਣੇ ਉਸ ਨੇ ਆਪਣਾ ਨਾਂ ਕੀ ਦੱਸਿਆ? ਰਾਮ ਮੁਹੰਮਦ ਸਿੰਘ ਆਜ਼ਾਦ - ਉਨ੍ਹਾਂ ਨੂੰ ਕਿਹੜੀ ਜੇਲ੍ਹ ਵਿੱਚ ਫਾਂ
ਸੀ ਦਿੱਤੀ ਗਈ ਸੀ? -ਪੈਟੋਨਵਿਲੀ ਜੇਲ੍ਹ - ਉਨ੍ਹਾਂ ਨੂੰ ਕਦੋਂ ਫਾਂਸੀ ‘ਤੇ ਚਾੜ੍
ਹਿਆ ਗਿਆ ਸੀ? -31 ਜੁਲਾਈ 1940 - ਸ਼ਹੀਦ ਊਧਮ ਸਿੰਘ ਨੇ ਮਈਕਲ ਓਡਵਾਇਰ
ਵੱਲ ਇਸ਼ਾਰਾ ਕਰਕੇ ਕਿਹਾ ਕੀ ਕਿਹਾ ਸੀ -, ‘‘it is there.’’ (ਔਹ ਪਿਆ ਹੈ) - ਪੈਂਟੋਨਵਿਲੇ ਜੇਲ੍ਹ ਵਿਚ ਸ਼ਹੀਦ ਊਧਮ
ਸਿੰਘ ਨੇ ਕਿੰਨ੍ਹੇ ਦਿਨ ਭੁੱਖ ਹੜਤਾਲ ਰੱਖੀ ਸੀ?-42 ਦਿਨ - ਲੰਡਨ ਦੀ ਪੈਟੋਨਵਿਲੇ ਜੇਲ੍ਹ ਵਿਚ ਇਸ
ਸੂਰਮੇ ਨੂੰ ਕਿੰਨੇ ਵਜੇ ਫਾਂਸੀ ਦਿੱ ਤੀ ਗਈ ਸੀ ?-ਸਵੇਰ ਦੇ 9 ਵਜੇ ਫਾਂਸੀ ਦੇ ਦਿੱਤੀ ਗਈ ਸੀ - ਸ਼ਹੀਦ ਊੂਧਮ ਸਿੰਘ ਨੇ ਆਪਣੇ ਵੱਖ-ਵੱਖ
ਨਾਂ ਕਿਹੜੇ ਰੱਖੇ ਹੋਏ ਸਨ?-ਸ਼ੇਰ ਸਿੰ ਘ, ਊਧਮ ਸਿੰਘ, ਉੜ ਸਿੰਘ, ਉਦੈ ਸਿੰਘ , ਫਰੈਕ ਬ੍ਰਾਜ਼ੀਲ, ਰਾਮ ਮੁਹੰਮਦਸਿੰਘ ਆਜ਼ਾਦ - ਮੈਂ ਸ਼ਹੀਦੇ-ਆਜ਼ਮ ਸ਼ਹੀਦ ਊਧਮ ਸਿੰਘ ਕੋ
ਸ਼ਰਧਾ ਸੇ ਪ੍ਰਣਾਮ ਕਰਤਾ ਹੂੰ, ਜੋ ਇ ਸ ਲੀਏ ਤਖ਼ਤਾਦਾਰ ਕੋ ਚੂਮ ਗਇਆ ਕਿ ਹਮੇਂ ਆਜ਼ਾਦੀ ਮਿਲੇ—ਇਹਸ਼ਬਦ ਕਿਸਨੇ ਕਹੇ ਸ ਨ?-ਜਵਾਹਰ ਲਾਲ ਨਹਿਰੂ ਜੀ ਨੇ (ਪੰਜਾ ਬ ਫੇਰੀ ਸਮੇਂ ਉਹ ਸੁਨਾਮ ਆਏ ਸੀ) - ਉਪਰੋਕਤ ਸ਼ਬਦ ਜਵਾਹਰ ਲਾਲ ਨਹਿਰੂ ਜੀ
ਨੇ ਕਦੋਂ ਕਹੇ ਸਨ?-1952 ਈ. ਵਿਚ - ਸ਼ਹੀਦ ਊਧਮ ਸਿੰਘ ਦੀ ਮਹਾਨ ਕੁਰਬਾਨੀ
ਦਾ ਸਨਮਾਨ ਕਰਦਿਆਂ ਸੁਨਾਮ ਦਾ ਨਾਮ ਕੀ ਰੱਖਿਆ ਗਿਆ?-ਸੁਨਾਮ ਊਧਮ ਸਿੰਘ ਵਾ ਲਾ’ ਰੱਖਿਆ ਗਿਆ
– ਪ੍ਰੋ. ਗਗਨਦੀਪ ਕੌਰ ਧਾਲੀਵਾਲ