Bollywood

ਓਰਵਸ਼ੀ ਰੌਤੇਲਾ ਨੇ ਬਿਕਨੀ ਪਾ ਕੇ ਦਿੱਤੀ ਕਰਵਾ ਚੌਥ ਦੀ ਵਧਾਈ

ਨਵੀਂ ਦਿੱਲੀ – ਅਦਾਕਾਰ ਓਵਰਸ਼ੀ ਰੌਤੇਲਾ ਇਨੀਂ ਦਿਨੀਂ ਦੁਬਈ ‘ਚ ਹੈ ਤੇ ਉਥੋਂ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ। ਐਤਵਾਰ ਨੂੰ ਹੋਏ ਟੀ-20 ਵਰਲਡ ਕੱਪ ‘ਚ ਉਹ ਭਾਰਤ ਪਾਕਿ ਮੈਚ ਦੌਰਾਨ ਆਪਣੇ ਦੇਸ਼ ਨੂੰ ਚਿਅਰ ਕਰਦੀ ਨਜ਼ਰ ਆਈ। ਭਾਰਤ ਦੇ ਮੈਚ ਹਾਰਨ ਤੋਂ ਬਾਵਜੂਦ ਵੀ ਓਰਵਸ਼ੀ ਚਰਚਾ ‘ਚ ਬਣੀ ਰਹੀ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ‘ਚ ਓਰਵਸ਼ੀ ਨੇ ਫੈਨਜ਼ ਨੂੰ ਇਕ ਖਾਸ ਮੈਸੇਜ ਵੀ ਦਿੱਤਾ ਹੈ। ਓਰਵਸ਼ੀ ਰੌਤੇਲਾ ਨੇ ਫੈਨਜ਼ ਨੂੰ ਸੋਸ਼ਲ ਮੀਡੀਆ ‘ਤੇ ਖਾਸ ਅੰਦਾਜ਼ ‘ਚ ਕਰਵਾ ਚੌਥ ਦੀ ਵਧਾਈ ਦਿੱਤੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਗਲੈਮਰਸ ਅਵਤਾਰ ‘ਚ ਨਜ਼ਰ ਆ ਰਹੀ ਹੈ। ਓਰਵਸ਼ੀ ਨੇ ਇਸ ਵੀਡੀਓ ‘ਚ ਬੇਬੀ ਪਿੰਕ ਕਰਨ ਦੀ ਬਿਕਨੀ ਪਹਿਣੀ ਹੋਈ ਹੈ। ਇਸ ਨਾਲ ਹੀ ਉਨ੍ਹਾਂ ਨੇ ਹੈਟ ਲਾਈ ਹੈ। ਵੀਡੀਓ ‘ਚ ਉਨ੍ਹਾਂ ਦੀ ਸਟਾਈਲਿਸਟ ਉਨ੍ਹਾਂ ਦੇ ਆਊਟਫਿਟ ਨੂੰ ਠੀਕ ਕਰਨ ਨਾਲ-ਨਾਲ ਉਨ੍ਹਾਂ ਨੇ ਨੈਕਲੈੱਸ ਪਿਆ ਹੋਇਆ ਹੈ। ਸਮੁੰਦਰ ਕਿਨਾਰੇ ਖੜੀ ਓਰਵਸ਼ੀ ਅਦਾਵਾਂ ਦਿਖਾ ਰਹੀ ਹੈ। ਓਰਵਸ਼ੀ ਰੌਤੇਲਾ ਨੇ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ ਹੈਪੀ ਕਰਵਾ ਚੌਥ 2021। ਓਰਵਸ਼ੀ ਰੌਤੇਲਾ ਦੇ ਫੈਨਜ਼ ਉਨ੍ਹਾਂ ਦੇ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਦੂਜੇ ਪਾਸੇ ਇਸ ਵੀਡੀਓ ‘ਤੇ ਖੂਬ ਕੁਮੈਂਟਸ ਵੀ ਆ ਰਹੇ ਹਨ। ਫੈਨਜ਼ ਵੀਡੀਓ ‘ਤੇ ਫਾਇਰ ਇਮੋਜੀ ਪੋਸਟ ਕਰ ਕੇ ਉਨ੍ਹਾਂ ਨੇ ਬੇਹੱਦ ਖੂਬਸੂਰਤ ਦਸ ਰਹੇ ਹਨ। ਉਨ੍ਹਾਂ ਦਾ ਮੈਕਅਪ ਉਨ੍ਹਾਂ ਦੇ ਆਊਟਫਿਟ ਨਾਲ ਪਰਫੈਕਟ ਲੱਗ ਰਿਹਾ ਹੈ।

Related posts

ਬਾਲੀਵੁੱਡ ਹੀਰੋਇਨ ਦੀਪਿਕਾ ਪਾਦੁਕੋਣ, ਡਿਪਰੈਸ਼ਨ ਅਤੇ ਬੇਟੀ ਦੁਆ !

admin

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

IIFA 2025 ਲਈ ਬਾਲੀਵੁੱਡ ਸਿਤਾਰਿਆਂ ਨੇ ‘ਪਿੰਕ ਸਿਟੀ’ ਨੂੰ ਹੋਰ ਖੂਬਸੂਰਤ ਬਣਾ ਦਿੱਤਾ !

admin