Culture

ਕਰਵਾ ਚੌਥ ਤਿਉਹਾਰ ਦੀ ਪੂਰਵ ਸੰਧਿਆ ‘ਤੇ ਇੱਕ ਔਰਤ ਮਹਿੰਦੀ ਲਗਵਾਉਂਦੀ ਹੋਈ !

(ਫੋਟੋ: ਏ ਐਨ ਆਈ)

ਨਵੀਂ ਦਿੱਲੀ – ਨਵੀਂ ਦਿੱਲੀ ਦੇ ਕਨਾਟ ਪਲੇਸ ਵਿਖੇ ਸ਼ਨੀਵਾਰ ਨੂੰ ਕਰਵਾ ਚੌਥ ਤਿਉਹਾਰ ਦੀ ਪੂਰਵ ਸੰਧਿਆ ‘ਤੇ ਇਕ ਔਰਤ ਆਪਣੇ ਹੱਥਾਂ ‘ਤੇ ਮਹਿੰਦੀ ਲਗਵਾਉਂਦੀ ਹੋਈ ਅਤੇ ਉਸਦਾ ਪਤੀ ਉਸਨੂੰ ਪਾਣੀ ਪਿਲਾਉਂਦਾ ਹੋਇਆ।

Related posts

ਲੋਕਾਂ ਨੇ ‘ਗੋਵਰਧਨ ਪੂਜਾ’ ਤਿਉਹਾਰ ਦੇ ਮੌਕੇ ‘ਤੇ ਪੂਜਾ ਕੀਤੀ !

admin

ਰਵਾਇਤੀ ਤੋਂ ਡਿਜੀਟਲ ਤੱਕ ਤਿਉਹਾਰ ਦੇ ਜਸ਼ਨ !

admin

‘ਵਿਸ਼ਵ ਸੈਰ ਸਪਾਟਾ ਦਿਵਸ’ ਦੇ ਮੌਕੇ ਪੁਸ਼ਕਰ ‘ਚ ਵਿਦੇਸ਼ੀ ਸੈਲਾਨੀ

admin