Bollywoodਕਾਰਤਿਕ ਆਰੀਅਨ ਅਤੇ ਵਿਦਿਆ ਬਾਲਨ ! 31/10/2024 (ਫੋਟੋ: ਏ ਐਨ ਆਈ) ਕੋਲਕਾਤਾ – ਅਦਾਕਾਰ ਕਾਰਤਿਕ ਆਰੀਅਨ ਅਤੇ ਵਿਦਿਆ ਬਾਲਨ ਕੋਲਕਾਤਾ ਵਿੱਚ ਆਪਣੀ ਆਉਣ ਵਾਲੀ ਫਿਲਮ ‘ਭੂਲ ਭੁਲੱਇਆ 3’ ਦੇ ਪ੍ਰਚਾਰ ਦੌਰਾਨ ਇੱਕ ਤਸਵੀਰ ਲਈ ਪੋਜ਼ ਦਿੰਦੇ ਹੋਏ।