Bollywood

ਮਸ਼ਹੂਰ ਅਮਰੀਕੀ ਗਾਇਕਾ ਬਿਓਨਸੇ ਨੇ ਕਮਲਾ ਹੈਰਿਸ ਲਈ ਕੀਤਾ ਪ੍ਰਚਾਰ

ਹਿਊਸਟਨ – ਮਸ਼ਹੂਰ ਅਮਰੀਕੀ ਅਭਿਨੇਤਰੀ ਅਤੇ ਗਾਇਕਾ ਬਿਓਨਸੇ ਨੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਲਈ ਰਾਤ ਨੂੰ ਪ੍ਰਚਾਰ ਕਰਦੇ ਹੋਏ ਇੱਥੇ ਇੱਕ ਰੈਲੀ ਵਿੱਚ ਕਿਹਾ ਕਿ ਮੈਂ ਇੱਥੇ ਕਿਸੇ ਸੈਲੀਬਿ੍ਰਟੀ ਵਜੋਂ, ਕਿਸੇ ਨੇਤਾ ਵਜੋਂ ਨਹੀਂ ਆਈ ਹਾਂ, ਸਗੋਂ ਮੈਂ ਇੱਥੇ ਇਕ ਮਾਂ ਦੇ ਰੂਪ ਵਿਚ ਆਈ ਹਾਂ। ਅਜਿਹੀ ਮਾਂ ਜੋ ਆਪਣੇ ਬੱਚਿਆਂ ਦੀ ਦੁਨੀਆ ਦੀ ਬਹੁਤ ਪਰਵਾਹ ਕਰਦੀ ਹੈ ਅਤੇ ਸਾਡੇ ਸਾਰੇ ਬੱਚੇ ਅਜਿਹੀ ਦੁਨੀਆ ਵਿੱਚ ਰਹਿੰਦੇ ਹਨ, ਜਿੱਥੇ ਸਾਨੂੰ ਆਪਣੇ ਸਰੀਰ ‘ਤੇ ਨਿਯੰਤਰਣ ਕਰਨ ਦੀ ਆਜ਼ਾਦੀ ਹੈ, ਇੱਕ ਅਜਿਹੀ ਦੁਨੀਆਂ ਜਿੱਥੇ ਅਸੀਂ ਵੰਡੇ ਹੋਏ ਨਹੀਂ ਹਾਂ। ਹਿਊਸਟਨ ਬਿਓਨਸੇ ਦਾ ਜੱਦੀ ਸ਼ਹਿਰ ਹੈ ਅਤੇ ਉਨ੍ਹਾਂ ਦੇ 2016 ਦੇ ਗੀਤ “ਫ੍ਰੀਡਮ” ਦਾ ਹੈਰਿਸ ਦੀ ਪ੍ਰਚਾਰ ਟੀਮ ਨੇ ਇਸਤੇਮਾਲ ਕੀਤਾ ਹੈ। ਬਿਓਨਸੇ ਨੇ ਹੈਰਿਸ ਨੂੰ ਇਸ ਗੀਤ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।

Related posts

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin

ਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !

admin