Bollywood

ਸ਼ਿਲਪਾ ਸ਼ੈਟੀ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ  

ਸ਼ਿਲਪਾ ਸ਼ੈਟੀ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਕੁੰਦਰਾ ਨੂੰ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ‘ਚ ਪਹਿਲਵਾਨ ਨੇਹਾ ਰਾਠੀ ਅਤੇ ਨਰਸਿੰਘ ਯਾਦਵ ਦੀ ਮੌਜੂਦਗੀ ‘ਚ ਆਨਰੇਰੀ ਡਾਕਟਰੇਟ ਐਵਾਰਡ ਕੌਂਸਲ ਦੀ ਕਨਵੋਕੇਸ਼ਨ ਦੌਰਾਨ ਡਾਕਟਰੇਟ ਦੀ ਡਿਗਰੀ ਭੇਂਟ ਕੀਤੀ ਗਈ।

ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਨੇ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਪਹਿਲਵਾਨ ਨਰਸਿੰਘ ਯਾਦਵ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਆਨਰੇਰੀ ਡਾਕਟਰੇਟ ਐਵਾਰਡ ਕੌਂਸਲ ਦੀ ਕਨਵੋਕੇਸ਼ਨ ਦੌਰਾਨ ਇਨਾਮ ਭੇਂਟ ਕੀਤੇ।

 

Related posts

ਕੀ ‘ਬਾਰਡਰ 2’ ਫਿਲਮ ਵਿੱਚ ਦਿਲਜੀਤ ਦੋਸਾਂਝ ਵਾਲਾ ਰੋਲ ਕੋਈ ਹੋਰ ਕਰ ਰਿਹੈ ?

admin

‘ਦ ਕਿਲਿੰਗ ਕਾਲ’ ਦੀ ਅਦਾਲਤ ਦੇ ਵਿੱਚ ਸੁਣਵਾਈ !

admin

ਸਿੱਧੂ ਮੂਸੇਵਾਲਾ ਦਾ ਵਿੱਕੀ ਮਿੱਡੂਖੇੜਾ ਦੇ ਕਤਲ ਪਿੱਛੇ ਹੱਥ ਸੀ: ਗੈਂਗਸਟਰ ਗੋਲਡੀ ਬਰਾੜ ਦਾਅਵਾ !

admin