Bollywood

ਸੰਗੀਤਕਾਰ ਏ.ਆਰ. ਰਹਿਮਾਨ ਨੂੰ XTIC ਐਵਾਰਡ 2024 !

ਸੰਗੀਤਕਾਰ ਏ.ਆਰ. ਰਹਿਮਾਨ ਨੂੰ XTIC ਐਵਾਰਡ 2024 ! (ਫੋਟੋ: ਏ ਐਨ ਆਈ)

ਚੇਨਈ – ਪ੍ਰੋਫੈਸਰ ਸਟੀਵਨ ਲਾਵੇਲੇ ਅਤੇ ਅੰਨਾ ਲਾਵੇਲੇ ਨੇ ਚੇਨਈ ਦੇ ਆਈਆਈਟੀ ਮਦਰਾਸ ਵਿਖੇ ਐਕਸਟੈਂਡਡ ਰਿਐਲਿਟੀ (ਐਕਸਆਰ) ਸੰਮੇਲਨ ਦੌਰਾਨ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਉਸਦੀ ਵਰਚੁਅਲ ਰਿਐਲਿਟੀ (ਵੀਆਰ) ਫਿਲਮ ‘ਲੇ ਮਸਕ’ ਲਈ XTIC ਐਵਾਰਡ 2024 ਪ੍ਰਦਾਨ ਕੀਤਾ।

ਸੰਗੀਤਕਾਰ ਏ.ਆਰ. ਰਹਿਮਾਨ ਨੇ ਚੇਨਈ ਦੇ ਆਈਆਈਟੀ ਮਦਰਾਸ ਵਿਖੇ ਐਕਸਟੈਂਡਡ ਰਿਐਲਿਟੀ (ਐਕਸਆਰ) ਸੰਮੇਲਨ ਨੂੰ ਸੰਬੋਧਨ ਵੀ ਕੀਤਾ।

Related posts

ਸ਼ਾਹਰੁਖ ਖਾਨ ਦੀ ਸਭ ਤੋਂ ਵੱਡੀ ਫਲਾਪ ਤੇ ਸਭ ਤੋਂ ਮਹਿੰਗੀ ਫਿਲਮ !

admin

ਕਦੋਂ ਰਿਲੀਜ਼ ਹੋਵੇਗੀ ਦਿਲਜੀਤ ਦੀ ‘ਪੰਜਾਬ 95’ ਫਿ਼ਲਮ ?

admin

ਸ਼ਾਹਰੁਖ ਖਾਨ ਫਿਲਮ ‘ਕਿੰਗ’ ਦੇ ਸੈੱਟ ‘ਤੇ ਐਕਸ਼ਨ ਸੀਨ ਕਰਦਿਆਂ ਜ਼ਖਮੀ !

admin