
ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਗੁੱਜਰਾਂਵਾਲੇ (ਹੁਣ ਪਾਕਿਸਤਾਨ ਵਿੱਚ) ਸਰਦਾਰ ਮਹਾਂ ਸਿੰਘ ਦੇ ਘਰ ਅਤੇ ਮਾਤਾ ਰਾਜ ਕੌਰ ਦੀ ਕੁੱਖੋਂ ਹੋਇ ਆ । ਗੁੱਜਰਾਂਵਾਲਾ ਵਿੱਚ ਜਨਮ ਅਸਥਾਨ ਵਾਲੀ ਥਾਂ ਤੇ ਹੁਣ ਮਿਊਂਸਿਪਲ ਕਮੇਟੀ ਦਾ ਦਫ਼ਤਰ ਅਤੇ ਟਾਊਨ ਹਾਲ ਹੈ। ਜਿਸ ਕਮਰੇ ਵਿੱਚ ਮਹਾਰਾਜੇ ਦਾ ਜਨਮ ਹੋਇ ਆ ਉਸ ਦੇ ਬਾਹਰ ਸ਼ਿਲਾਲੇਖ ਲੱਗਾ ਹੋਇ ਆ ਹੈ। ਇ ਸ ਉਪਰ ਜਨਮ ਮਹਾਰਾਜਾ ਰਣਜੀਤ ਸਿੰਘ ਲਿਖਿਆ ਹੋਇ ਆ ਹੈ। ਇ ੱਕ ਹੋਰ ਲਿਖਤ ਉਪਰ ਮਹਾਰਾਜਾ ਦਾ ਜਨਮ 2 ਨਵੰਬਰ 1780 ਲਿਖਿਆ ਹੋਇ ਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਹੁੰਦਿਆ ਂ ਹੀ ਚੇਚਕ ਨਿਕਲ ਆ ਈ ਬਿਮਾਰੀ ਤਾਂ ਵਾਪਸ ਚਲੀ ਗਈ ਪਰ ਉਹਨਾਂ ਦੀ ਖੱਬੀ ਅੱਖ ਮਰ ਗਈ ਸੀ।
ਜਦ ਮਹਾਰਾਜਾ ਰਣਜੀਤ ਸਿੰਘ ਛੇ ਕੁ ਸਾਲ ਦਾ ਹੋਇ ਆ ਤਾਂ ਉਸ ਨੂੰ ਭਾਈ ਭਾਗ ਸਿੰਘ ਕੋਲ ਅੱਖਰੀ ਵਿਦਿਆ ਦਿਵਾਉਣ ਖ਼ਾਤਰ ਧਰਮਸ਼ਾਲਾ ਵਿਚ ਭੇਜ ਦਿੱਤਾ ਪਰ ਉਥੋਂ ਬਹੁਤੀ ਵਿਦਿਆ ਹਾਸਲ ਨਾ ਕਰ ਸਕਿਆ ਬਸ ਆ ਪਣਾ ਨਾਮ ਹੀ ਲਿਖ ਸਕਦਾ ਸੀ। ਪੰਡਤ ਅਮੀਰ ਸਿੰਘ ਕੋਲੋ ਉਸ ਨੇ ਸ਼ਾਸ਼ਤਰ ਵਿਦਿਆ ਹਾਸਲ ਕੀਤੀ ਇ ਸ ਵਿਦਿਆ ਵਿਚ ਉਹ ਪੂਰਾ ਸ਼ੌਂਕ ਰੱਖਦਾ ਸੀ। ਬਾਰ੍ਹਾਂ ਕੁ ਸਾਲ ਦੀ ਉਮਰ ਵਿਚ ਪਿਤਾ ਮਹਾਂ ਸਿੰਘ ਚੜ੍ਹਾਈ ਕਰ ਗਿਆ ਉਸ ਦੀ ਥਾਂ ਇ ਸ ਨੂੰ ਗੱਦੀ ਤੇ ਬੈਠਾ ਕੇ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਬਣਾਇ ਆ ਗਿਆ । ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰੀ ਅਤੇ ਤੀਰ ਅੰਦਾਜੀ ਵਿਚ ਖਾਸ ਮੁਹਾਰਤ ਰੱਖਦਾ ਸੀ। ਉਹ ਇ ਕ ਕਾਬਲ ਸਿਆ ਸਤਦਾਨ ਸ਼ਾਸਕ ਸੀ। ਉਸ ਨੇ ਸੋਲ੍ਹਾਂ ਸਾਲ ਦੀ ਉਮਰ ਵਿਚ ਯੁੱਧ ਕਲਾ ਲੜ੍ਹਾਈ ਦੇ ਮੈਦਾਨ ਵਿਚ ਸਿੱਖੀ।
ਮਹਾਰਾਜਾ ਰਣਜੀਤ ਸਿੰਘ ਦੀਆ ਂ ਪੰਜ ਰਾਣੀਆ ਸਨ। ਮਹਿਤਾਬ ਕੌਰ,ਦਾਤਾਰ ਕੌਰ (ਪਹਿਲਾ ਨਾਮ ਰਾਜ ਕੌਰ ਸੀ ਮਹਾਰਾਜੇ ਦੀ ਮਾਤਾ ਦਾ ਨਾਮ ਰਾਜ ਕੌਰ ਹੋਣ ਕਰਕੇ ਨਾਮ ਦਾਤਾਰ ਕੌਰ ਰੱਖ ਦਿੱਤਾ ਸੀ।), ਰਤਨ ਕੌਰ, ਦਾਇ ਆ ਕੌਰ, ਮਾਹਾਰਾਣੀ ਜਿੰਦਾ।
ਮਹਾਰਾਜੇ ਦੇ ਸੱਤ ਪੁੱਤਰ ਸਨ। ਮਹਾਰਾਜਾ ਖੜਕ ਸਿੰਘ,ਮਹਾਰਾਜਾ ਸ਼ੇਰ ਸਿੰਘ, ਕੰਵਰ ਤਾਰਾ ਸਿੰਘ,ਮੁਲਤਾਨਾਂ ਸਿੰਘ, ਕੰਵਰ ਕਸ਼ਮੀਰਾ ਸਿੰਘ, ਕੰਵਰ ਪਿਸ਼ੋਰਾ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਇ ਹਨਾਂ ਦਾ ਜਨਮ ਵੱਖ ਵੱਖ ਮਹਾਰਾਣੀਆ ਂ ਦੀ ਕੁੱਖੋਂ ਹੋਇ ਆ ।
ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਪਦਵੀ 13 ਅਪਰੈਲ 1801 ਨੂੰ ਮਿਲੀ। ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ 14500 ਕਿਲੋਮੀਟਰ ਦੇ ਏਰੀਏ ਵਿਚ ਫੈਲਿਆ ਹੋਇ ਆ ਸੀ। ਮਹਾਰਾਜੇ ਕੋਲ ਬੇਅੰਤ ਜੰਗ ਕਰਨ ਵਾਸਤੇ ਸਮਾਨ ਅਤੇ ਸਿੱਖ ਰਾਜ ਲਈ ਮਰ ਮਿਟਣ ਵਾਲੇ ਯੋਧੇ ਸਨ।
1834 ਵਿਚ ਮਹਾਰਾਜਾ ਬਹੁਤ ਬਿਮਾਰ ਹੋ ਗਿਆ ਜਿਸ ਕਰਕੇ ਉਸ ਨੂੰ ਥੋੜਾ ਜਿਹਾ ਅਧਰੰਗ ਵੀ ਹੋ ਗਿਆ ਸੀ। ਇ ਸ ਤੋਂ ਬਾਅਦ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ। ਅਪ੍ਰੈਲ 1837 ਨੂੰ ਪਠਾਣਾਂ ਨੇ ਜਮਰੌਦ ਦੇ ਕਿਲ੍ਹੇ ਤੇ ਹੱਲਾ ਬੋਲ ਦਿੱਤਾ ਪਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਭੇਜਿਆ ਹੋਇ ਆ ਸਨੇਹਾ ਬੇਈਮਾਨ ਧਿਆ ਨ ਸਿੰਘ ਡੋਗਰੇ ਨੇ ਮਹਾਰਾਜੇ ਤੱਕ ਨਾ ਪਹੁੰਚਾਇ ਆ । ਹਰੀ ਸਿੰਘ ਨਲੂਏ ਨੇ ਪਠਾਣਾਂ ਦਾ ਡੱਟ ਕਿ ਮੁਕਾਬਲਾ ਕੀਤਾ ਪਰ 30 ਅਪੈ੍ਲ 1837 ਨੂੰ ਸ਼ਹੀਦ ਹੋ ਗਿਆ ਜਦ ਇ ਸ ਖ਼ਬਰ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲਗਿਆ ਤਾਂ ਉਸ ਨੇ ਕਿਹਾ ਮੈਨੂੰ ਪਤਾ ਵੀ ਨਾ ਹੋਵੇ ਮੇਰਾ ਜਰਨੈਲ ਮੇਰੀ ਗੈਰਹਾਜ਼ਰੀ ਵਿੱਚ ਦੁਸ਼ਮਣਾ ਨਾਲ ਲੜਦਾ ਲੜਦਾ ਸ਼ਹੀਦ ਹੋ ਜਾਵੇ। ਮੈਂ ਫੌਜ਼ ਵੀ ਨਹੀਂ ਭੇਜ ਸਕਿਆ । ਇ ਸ ਗੱਲ ਦਾ ਵੀ ਮਹਾਰਾਜਾ ਦੀ ਸਿਹਤ ਤੇ ਬਹੁਤ ਡੂਘਾ ਅਸਰ ਪਿਆ । ਜਦ ਮਹਾਰਾਜਾ ਰਣਜੀਤ ਸਿੰਘ ਦਾ ਅੰਤਿਮ ਸਮਾਂ ਨੇੜੇ ਆ ਉਣ ਲੱਗਾ ਤਾਂ ਉਸ ਦੇ ਵੱਧ ਰਹੇ ਰੋਗ ਤੋਂ ਉਸ ਨੂੰ ਇ ਹ ਅਹਿਸਾਸ ਹੋ ਗਿਆ ਮੈਂ ਹੁਣ ਇ ਸ ਦੁਨੀਆ ਤੇ ਬਹੁਤਾ ਚਿਰ ਨਹੀਂ ਰਹਿ ਸਕਦਾ। ਮਹਾਰਾਜਾ ਨੇ ਹਜ਼ੂਰੀ ਬਾਗ਼ ਵਿੱਚ ਅੰਤਿਮ ਦਰਬਾਰ ਲਾਇ ਆ । ਮਹਾਰਾਜਾ ਇ ਤਨਾ ਕਮਜ਼ੋਰ ਹੋ ਚੁਕਿਆ ਸੀ ਉਸ ਨੂੰ ਦਰਬਾਰ ਵਿੱਚ ਪਾਲਕੀ ਤੇ ਬਿਠਾ ਕੇ ਲਿਆ ਏ।ਦਰਬਾਰ ਵਿੱਚ ਸਾਕ ਸਬੰਧੀਆ ਂ, ਸਰਦਾਰਾਂ, ਵਜੀਰਾਂ, ਯੋਧਿਆ ਂ ਅਤੇ ਜਰਨੈਲਾਂ ਨੂੰ ਬੁਲਾਇ ਆ ਹੋਇ ਆ ਸੀ।ਉਸ ਨੇ ਸਭ ਨੂੰ ਆ ਖਰੀ ਫ਼ਤਿਹ ਬਲਾਉਣ ਦੇ ਲਹਿਜੇ ਨਾਲ ਕਿਹਾ ਖਾਲਸਾ ਜੀ ਮੇਰਾ ਹੁਣ ਅਖੀਰੀ ਟਾਈਮ ਆ ਗਿਆ ਹੈ ਮੈਂ ਤੁਹਾਡੇ ਕੋਲੋ ਸਦਾ ਲਈ ਚਲਿਆ ਜਾਵਾਗਾਂ ਜੋ ਇ ਸ ਦੁਨੀਆ ਂ ਤੇ ਆ ਇ ਆ ਅਖੀਰ ਉਸ ਨੂੰ ਇ ਸ ਦੁਨੀਆ ਂ ਤੋਂ ਜਾਣਾ ਪਿਆ ਇ ਹ ਸੁਣ ਕੇ ਦਰਬਾਰ ਵਿੱਚ ਬੈਠੇ ਸਾਰੇ ਬੰਦੇ ਉਦਾਸ ਹੋ ਗਏ।
ਮਹਾਰਾਜੇ ਨੂੰ ਇ ਸ ਦੁਨੀਆ ਂ ਤੋਂ ਚਲੇ ਜਾਣ ਬਾਅਦ ਸਿੱਖ ਰਾਜ ਤੇ ਪਾਟੋ-ਧਾੜ ਦਾ ਆ ਉਣ ਵਾਲਾ ਸਮਾਂ ਦਿਸ ਰਿਹਾ ਸੀ। ਉਹ ਵਾਰ ਵਾਰ ਕਹਿ ਰਿਹਾ ਸੀ ਮੈਂ ਸਾਰੀਆ ਂ ਮਿਸਲਾਂ ਇ ਕੱਠੀਆ ਂ ਕਰਕੇ ਇ ੱਕ ਸਿੱਖ ਰਾਜ ਦੀ ਸਥਾਪਨਾ ਕੀਤੀ ਹੈ। ਸਿੱਖ ਰਾਜ ਨੂੰ ਇ ਸ ਤਰਾਂ ਹੀ ਕਾਇ ਮ ਰੱਖਿਉ ਤੁਹਾਡੀ ਤੇਗ ਦੀ ਧਾਂਕ ਤੋ ਸਾਰੀ ਦੁਨੀਆ ਂ ਹੀ ਡਰਦੀ ਹੈ ਇ ਸ ਨੂੰ ਇ ਸ ਤਰਾਂ ਹੀ ਤਿਆ ਰ ਬਰ ਤਿਆ ਰ ਰੱਖਿਉ। ਮੈਂ ਤਾਂ ਬਸ ਇ ਸ ਗੱਲ ਤੋਂ ਡਰਦਾ ਹਾਂ ਇ ਹ ਕਿਤੇ ਤੁਹਾਡੇ ਵਿੱਚ ਨਾ ਖੜਕਣ ਲਗ ਜਾਵੇ ਦੁਸ਼ਮਣਾਂ ਦੀਆ ਂ ਚਾਲਾਂ ਤੋਂ ਬਚ ਕਿ ਰਿਹੋ ਇ ਹ ਪੰਜਾਬ ਮੈਨੂੰ ਜਾਨੋ ਵੱਧ ਪਿਆ ਰਾ ਹੈ ਮੇਰੀ ਤੇਗ ਵਹਾ ਕੇ ਲਈ ਹੋਈ ਆ ਜ਼ਾਦੀ ਨੂੰ ਦਾਗ ਨਾ ਲਗ ਜਾਵੇ ਜੇਕਰ ਬਾਹਰੀ ਦੁਸ਼ਮਣ ਪੰਜਾਬ ਦੀ ਧਰਤੀ ਤੇ ਪੈਰ ਧਰਨਗੇ ਤਾਂ ਸਮਝ ਲੈਣਾ ਇ ਹਨਾ ਮਹਾਰਾਜੇ ਦੀ ਛਾਤੀ ਤੇ ਪੈਰ ਰੱਖ ਲਿਆ ਹੈ ਇਹੋ ਜਿਹੀਆਂ ਜਾਗਰਤ
ਕਰਨ ਵਾਲੀਆਂ ਨਸੀਅਤਾਂ ਦੇਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਖੜਕ ਸਿੰਘ ਨੂੰ ਮੇਰੇ ਕੋਲ ਲੈ ਕੇ ਆ ਉ। 22 ਮਈ 1839 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅਪਣੇ ਵੱਡੇ ਪੁੱਤਰ ਖੜਕ ਸਿੰਘ ਨੂੰ ਅਪਣੇ ਹੱਥੀ ਰਾਜ ਤਿਲਕ ਦਿੱਤਾ ਉਸ ਦੀ ਬਾਂਹ ਰਾਜਾ ਧਿਆ ਨ ਸਿੰਘ ਦੇ ਹੱਥ ਫੜਾੱ ਦਿੱਤੀ ਨਾਲ ਹੀ ਐਲਾਨ ਕਰ ਦਿੱਤਾ ਅੱਜ ਤੋ ਖੜਕ ਸਿੰਘ ਮਹਾਰਾਜਾ ਖੜਕ ਸਿੰਘ ਬਣ ਗਿਆ ਧਿਆ ਨ ਸਿੰਘ ਡੋਗਰਾ ਨੂੰ ਉਸ ਦਾ ਵਜ਼ੀਰ ਥਾਪ ਦਿੱਤਾ।’ਗੀਤਾ’ ਉਤੇ ਹੱਥ ਧਰ ਕੇ ਧਿਆ ਨ ਸਿੰਘ ਨੇ ਸਿੱਖ ਰਾਜ ਅਤੇ ਮਹਾਰਾਜਾ ਖੜਕ ਸਿੰਘ ਦਾ ਵਫ਼ਾਦਾਰ ਰਹਿਣ ਦੀ ਕਸਮ ਖਾਦੀ। ਦਰਬਾਰ ਵਿੱਚ ਜੋ ਵੀ ਬੈਠਾ ਸੀ ਸਾਰਿਆ ਂ ਦੇ ਮੂੰਹ ਤੇ ਉਦਾਸੀ ਛਾ ਗਈ ਉਹ ਮੂੰਹ ਨਾਲ ਇ ਹ ਨਹੀ ਕਹਿ ਸਕੇ ਮਹਾਰਾਜਾ ਜੀ ਅਸੀਂ ਤੁਹਾਡੇ ਬਿਨਾਂ ਕੀ ਕਰਾਂਗੇ ਪਰ ਉਹ ਸੂਝਬਾਨ ਮਹਾਰਾਜਾ ਹੋਣ ਕਰਕੇ ਦੁਨੀਆ ਂ ਤੋਂ ਜਾਣ ਦੀ ਗੱਲ ਪਹਿਲਾ ਹੀ ਕਰਕੇ ਸਭ ਨੂੰ ਦਿਲਾਸਾ ਦੇ ਚੁੱਕਿਆ ਸੀ।
ਅਖੀਰ ਉਹ ਸਮਾਂ ਆ ਗਿਆ ਜਿਹੜਾ ਆ ਕੇ ਰਹਿਣਾ ਸੀ। ਮਹਾਰਾਜਾ ਰਣਜੀਤ ਸਿੰਘ ਚਾਲੀ ਸਾਲ ਰਾਜ ਕਰਨ ਤੋਂ ਬਾਅਦ 27 ਜੂਨ 1839 ਨੂੰ ਕਿਲ੍ਹਾ ਲਾਹੌਰ ਦੇ ਸੰਮਨ ਬੁਰਜ ਦੀ ਇ ਮਾਰਤ ‘ਚ ਅਕਾਲ ਚਲਾਣਾ ਕਰ ਗਿਆ ।
ਮਹਾਰਾਜੇ ਦੇ
ਸੁਰਗਵਾਸ ਹੋਣ ਦੀ ਖ਼ਬਰ ਜਿਵੇਂ ਜਿਵੇਂ ਫੈਲਦੀ ਗਈ ਲਾਹੌਰ ਕਿਲ੍ਹੇ ਵਿੱਚ ਇ ਕੱਠ ਹੋਣਾ ਸ਼ੁਰੂ ਹੋ ਗਿਆ ।
ਮਹਾਰਾਜੇ ਦਾ ਵਧੀਆ ਤਿਆ ਰ ਕੀਤੇ ਜਲ ਨਾਲ ਇ ਸ਼ਨਾਨ ਕਰਵਾ ਕੇ ਸ਼ਾਹੀ ਲਿਬਾਸ ਪਾ ਕੇ ਸਜਾਇ ਆ ਗਿਆ ਫਿਰ ਚਾਂਦੀ ਦੀ ਬਣੀ ਅਰਥੀ ਉਪਰ ਲਿਟਾ ਦਿੱਤਾ ਗਿਆ । ਸੋਗ ਭਰਿਆ ਉਦਾਸਾ ਮਾਤਮ ਦਾ ਵਾਜਾ ਵੱਜਿਆ ਸਾਰੇ ਪਾਸੇ ਗਮੀ ਦਾ ਸਨਾਟਾ ਛਾ ਗਿਆ ਲੋਕਾਂ ਦੀਆ ਂ ਅੱਖਾਂ ‘ਚ ਹੰਝੂ ਵਹਿ ਤੁਰੇ ਜਿਹੜਾ ਮਹਾਰਾਜਾ ਕਿਲ੍ਹੇ ਅੰਦਰ ਤਖ਼ਤ ਤੇ ਬੈਠਿਆ ਕਰਦਾ ਸੀ ਅੱਜ ਉਹ ਕਿਲ੍ਹੇ ਅੰਦਰ ਅਰਥੀ ਤੇ ਲਿਟਾ ਦਿੱਤਾ ਗਿਆ । ਮਹਾਰਾਜੇ ਦੀ ਦੇਹ ਕੋਲ ਧਿਆ ਨ ਸਿੰਘ ਡੋਗਰੇ ਨੂੰ ਬਿਠਾਇ ਆ ਗਿਆ ।
ਦੁਪਿਹਰ ਵੇਲੇ ਲਾਹੌਰ ਕਿਲ੍ਹੇ ਦੇ ਮਹੱਲ ਵਿਚੋਂ ਮਹਾਰਾਜੇ ਦਾ ਜਨਾਜ਼ਾ ਨਿਕਿਲਿਆ । ਜਨਾਜ਼ੇ ਦੇ ਮਗਰ ਸਭ ਤੋਂ ਪਹਿਲਾਂ ਮਹਾਰਾਜਾ ਖੜਕ ਸਿੰਘ ਫਿਰ ਚਾਰ ਮਹਾਰਾਣੀਆ ਂ ਸੋਨੇ ਦੀਆ ਂ ਡੋਲੀਆ ਂ ਵਿਚ ਫਿਰ ਲਾਹੌਰ ਦਰਬਾਰ ਦਾ ਸਾਰਾ ਸਰਕਾਰੀ ਅਮਲਾ ਅਫ਼ਸਰ ਅਤੇ ਸੈਨਾਪਤੀ ਆ ਦਿ ਜਾ ਰਹੇ ਸਨ। ਇ ਹਨਾਂ ਦੇ ਮਗਰ ਹਜਾਰਾਂ ਲੋਕ ਸਨ। ਜਨਾਜ਼ਾ ਰੋਸ਼ਨੀ ਦਰਵਾਜੇ ਵਿਚੋਂ ਨਿਕਲ ਕੇ ਕਿਲ੍ਹੇ ਦੇ ਮੁੱਖ ਦਰਵਾਜੇ, ਆ ਲਮਗੀਰੀ ਦਰਵਾਜੇ ਅਤੇ ਬਾਦਸ਼ਾਹੀ ਮਸਜਦ ਹੁੰਦਾ ਹੋਇ ਆ ਹਜ਼ੂਰੀ ਬਾਗ਼ ਵਿਚ ਦੀ ਲੰਘਿਆ ।
ਮਹਾਰਾਜੇ ਦਾ ਅੰਤਿਮ ਸਸਕਾਰ ਲਾਹੌਰ ਕਿਲ੍ਹੇ ਦੇ ਸਾਹਮਣੇ ਜਿਸ ਥਾਂ ਸਿੱਖ ਧਰਮ ਦੇ ਪੰਜਵੇ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਸੀ ਉਸ ਥਾਂ ਕੋਲ ਕੀਤਾ।
ਚੰਦਨ ਦੀ ਚਿੱਖਾ ਤਿਆ ਰ ਕੀਤੀ ਗਈ। ਮਹਾਰਾਜੇ ਨੂੰ ਅਰਥੀ ਉਪਰੋਂ ਚੁੱਕ ਕੇ ਚਿੱਖਾ ਤੇ ਲਿਟਾ ਦਿੱਤਾ। ਮਹਾਰਾਣੀ ਮਹਿਤਾਬ ਕੌਰ ਨੇ ਰਾਜਾ ਧਿਆ ਨ ਸਿੰਘ ਦਾ ਹੱਥ ਫੜ ਕੇ ਆ ਪਣੇ ਮਿਰਤਕ ਪਤੀ ਦੀ ਛਾਤੀ ਤੇ ਰੱਖਿਆ । ਧਿਆ ਨ ਸਿੰਘ ਤੋਂ ਰਾਜ ਭਗਤ ਰਹਿਣ ਦੀ ਕਸਮ ਖਵਾਈ। ਮਹਾਰਾਜਾ ਖੜਕ ਸਿੰਘ ਨੂੰ ਵੀ ਕਿਹਾ ਗਿਆ ਉਹ ਰਾਜ ਭਾਗ ਚਲਾਉਣ ਵਿਚ ਧਿਆ ਨ ਸਿੰਘ ਦਾ ਸਹਿਯੋਗ ਲਵੇਗਾ।
ਮਹਾਰਾਜਾ ਦੀ ਚਿੱਖਾ ਵਿਚ ਚਾਰ ਮਹਾਰਾਣੀਆ ਸਤੀ ਹੋ ਗਈਆ ਸਨ। ਮਹਾਰਾਣੀ ਜਿੰਦ ਕੌਰ ਨੂੰ ਸਤੀ ਨਾ ਹੋਣ ਦਿੱਤਾ ਗਿਆ ਕਿਉਂਕਿ ਉਸ ਟਾਈਮ ਉਸ ਦੇ ਪੁੱਤਰ ਦਲੀਪ ਸਿੰਘ ਦੀ ਉਮਰ ਨੌ ਮਹੀਨੇ ਚੌਵੀ ਦਿਨ ਦੀ ਸੀ। ਸੱਤ ਦਾਸੀਆ ਂ ਵੀ ਮਹਾਰਾਜਾ ਦੀ ਚਿਖਾ ਵਿਚ ਸਤੀ ਹੋਈਆ ਂ ਸਨ।
ਮਹਾਰਾਣੀ ਮਹਿਤਾਬ ਕੌਰ ਨੇ ਚਿਖਾ ਵਿਚ ਬੈਠ ਕੇ ਮਹਾਰਾਜੇ ਦਾ ਸਿਰ ਆ ਪਣੀ ਗੋਦ ਵਿਚ ਲੈ ਲਿਆ ਹੋਰ ਤਿੰਨ ਮਹਾਰਾਣੀਆ ਂ ਮਹਾਰਾਜੇ ਦੇ ਸਿਰ ਵਾਲੇ ਪਾਸੇ ਬੈਠ ਗਈਆ ਂ ਸਨ। ਸੱਤ ਦਾਸੀਆ ਮਹਾਰਾਜੇ ਦੇ ਪੈਰਾਂ ਵੱਲ ਬੈਠ ਗਈਆ ਂ। ਭਗਵਤ ਗੀਤਾ ਮਹਾਰਾਜੇ ਦੀ ਛਾਤੀ ਉਪਰ ਰੱਖ ਕੇ ਪੰਡਤਾਂ ਮੌਲਵੀਆ ਂ ਨੇ ਮੰਤਰ ਪੜ੍ਹੇ ਫਿਰ ਸਾਰਿਆ ਂ ਨੂੰ ਤੇਲ ਨਾਲ ਭਿੱਜੀ ਹੋਈ ਲਾਲ ਚਾਦਰ ਨਾਲ ਢੱਕ ਦਿੱਤਾ ਗਿਆ । 180 ਤੋਪਾਂ ਦੀ ਸਲਾਮੀ ਦਿੱਤੀ ਗਈ। ਮਹਾਰਾਜਾ ਖੜਕ ਸਿੰਘ ਨੇ ਚਿਖਾ ਨੂੰ ਅਗਨੀ ਵਿਖਾਈ। ਚਿਖਾ ਵਿਚੋਂ ਇ ਕ ਵੀ ਆ ਵਾਜ਼ ਨਾ ਆ ਈ ਸਭ ਨੇ ਅਡੋਲ ਬੈਠ ਕੇ ਮੌਤ ਕਬੂਲ ਲਈ।
ਬਲਦੀ ਚਿਖਾ ਵਿੱਚ ਇ ੱਕ ਕਬੂਤਰਾਂ ਦਾ ਜੋੜਾ ਵੀ ਸੜ ਕੇ ਰਾਖ ਬਣ ਗਿਆ ਸੀ। ਧਿਆ ਨ ਸਿੰਘ ਡੋਗਰਾ ਮਰਨ ਦਾ ਵਿਖਾਵਾ ਕਰਦਾ ਵਾਰ ਵਾਰ ਚਿਖਾ ਵਿੱਚ ਛਾਲ ਮਾਰਨ ਵਾਸਤੇ ਭੱਜ ਰਿਹਾ ਸੀ ਉਸ ਨੂੰ ਫੜ ਕੇ ਰੋਕਣ ਵਾਲਾ ਵੀ ਉਸ ਦਾ ਭਰਾ ਗੁਲਾਬ ਸਿੰਘ ਸੀ।