Culture India

‘ਵਿਸ਼ਵ ਸੈਰ ਸਪਾਟਾ ਦਿਵਸ’ ਦੇ ਮੌਕੇ ਪੁਸ਼ਕਰ ‘ਚ ਵਿਦੇਸ਼ੀ ਸੈਲਾਨੀ

ਵਿਸ਼ਵ ਸੈਰ ਸਪਾਟਾ ਦਿਵਸ ਦੇ ਮੌਕੇ 'ਤੇ ਕੱਲ੍ਹ ਵੀਰਵਾਰ ਨੂੰ ਅਜਮੇਰ ਦੇ ਪੁਸ਼ਕਰ ਵਿਚ ਬੈਠੇ ਵਿਦੇਸ਼ੀ ਸੈਲਾਨੀ। (ਫੋਟੋ: ਏ ਐਨ ਆਈ)

ਅਜਮੇਰ – ਪੁਸ਼ਕਰ ਮੇਲੇ ਦੇ ਲਈ ਜ਼ਬਰਦਸਤ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਸੇ ਦੌਰਾਨ ਪੁਸ਼ਕਰ ਮੇਲੇ ਨੂੰ ਦੇਖਣ ਦੇ ਲਈ ਅੱਜਕੱਲ੍ਹ ਰਾਜਸਥਾਨ ਦੇ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਵੈਸੇ ਪੁਸ਼ਕਰ ਮੇਲਾ 9 ਨਵੰਬਰ ਤੋਂ ਸ਼ੁਰੂ ਹੋ ਕੇ 15 ਨਵੰਬਰ ਤੱਕ ਚੱਲੇਗਾ ਜਿਸਨੂੰ ਦੇਖਣ ਦੇ ਲਈ ਵਿਦੇਸ਼ੀ ਸੈਲਾਨੀ ਧੜਾ-ਧੜ ਆ ਰਹੇ ਹਨ।

ਵਿਸ਼ਵ ਸੈਰ ਸਪਾਟਾ ਦਿਵਸ’ ਦੇ ਮੌਕੇ ‘ਤੇ ਵੀਰਵਾਰ ਨੂੰ ਅਜਮੇਰ ਅਤੇ ਪੁਸ਼ਕਰ ਦੇ ਵਿੱਚ ਵੱਡੀ ਗਿਣਤੀ ਦੇ ਵਿੱ ਵਿਦੇਸ਼ੀ ਸੈਲਾਨੀ ਦੇਖੇ ਗਏ।

Related posts

‘ਆਯੁਸ਼ਮਾਨ ਭਾਰਤ ਯੋਜਨਾ’ ਹੇਠ ਅੱਜ ਤੋਂ ਨਿੱਜੀ ਹਸਪਤਾਲਾਂ ਨੇ ਇਲਾਜ ਕੀਤਾ ਬੰਦ !

admin

ਨਕਲੀ ਦਵਾਈਆਂ ਬਨਾਉਣ ਤੇ ਵੇਚਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ !

admin

admin