Cultureਕਰਵਾ ਚੌਥ ਤਿਉਹਾਰ ਦੀ ਪੂਰਵ ਸੰਧਿਆ ‘ਤੇ ਇੱਕ ਔਰਤ ਮਹਿੰਦੀ ਲਗਵਾਉਂਦੀ ਹੋਈ ! 20/10/202420/10/2024 (ਫੋਟੋ: ਏ ਐਨ ਆਈ) ਨਵੀਂ ਦਿੱਲੀ – ਨਵੀਂ ਦਿੱਲੀ ਦੇ ਕਨਾਟ ਪਲੇਸ ਵਿਖੇ ਸ਼ਨੀਵਾਰ ਨੂੰ ਕਰਵਾ ਚੌਥ ਤਿਉਹਾਰ ਦੀ ਪੂਰਵ ਸੰਧਿਆ ‘ਤੇ ਇਕ ਔਰਤ ਆਪਣੇ ਹੱਥਾਂ ‘ਤੇ ਮਹਿੰਦੀ ਲਗਵਾਉਂਦੀ ਹੋਈ ਅਤੇ ਉਸਦਾ ਪਤੀ ਉਸਨੂੰ ਪਾਣੀ ਪਿਲਾਉਂਦਾ ਹੋਇਆ।