Automobile Indiaਸੰਜੇ ਪੋਲਰਾ ਵਲੋਂ ਆਪਣੀ ਪਿਆਰੀ ਕਾਰ ਨੂੰ ਦਫ਼ਨਾਉਣ ਦੀਆਂ ਰਸਮਾਂ ! 10/11/2024 (ਫੋਟੋ: ਏ ਐਨ ਆਈ) ਅਮਰੇਲੀ – ਸੰਜੇ ਪੋਲਰਾ ਨੇ ਆਪਣੇ ਪਰਿਵਾਰ ਨਾਲ ਸ਼ਨੀਵਾਰ ਨੂੰ ਅਮਰੇਲੀ ਦੇ ਪਾਦਰਸ਼ਿੰਗਾ ਵਿੱਚ ਆਪਣੀ ਪਿਆਰੀ ਕਾਰ ਜੋ ਕਿ ਆਪਣੀ ਉਮਰ ਤੱਕ ਪਹੁੰਚ ਗਈ ਹੈ, ਨੂੰ ਦਫਨਾਉਣ (ਸਮਾਧੀ) ਸਮਾਰੋਹ ਦਾ ਆਯੋਜਨ ਕੀਤਾ ਗਿਆ।