Category : Literature

Literature in Punjabi – Indian-Punjabi Newspaper in Australia and New Zealand

Literature in Punjabi – Punjabi literature News – Latest and Breaking News on Punjabi literature – Explore Punjabi literature at Indo Times.com.au

Indo Times No.1 Indian-Punjabi media platform in Australia and New Zealand

IndoTimes.com.au

LiteratureArticles

ਭੂਸ਼ਨ ਧਿਆਨਪੁਰੀ: ਕਿੱਥੇ ਬੋਲ ਉਹ ਰੱਬੀ ਕਲਾਮ ਵਰਗੇ ?

admin
ਪ੍ਰੋਫੈਸਰ ਪੂਰਨ ਸਿੰਘ ਜੀ ਦੇ ਸ਼ਬਦ “ਅਸਲੀ ਤੇ ਸੁੱਚਾ ਸਾਹਿਤ ਮਹਾਤਮਾ ਲੋਕਾਂ ਦੇ ਅੰਮ੍ਰਿਤ ਬਚਨ ਹੁੰਦੇ ਹਨ” ਪੜ੍ਹੇ ਤਾਂ ਇੱਕ ਦਮ ਧਿਆਨ ਭੂਸ਼ਨ ਧਿਆਨਪੁਰੀ ਵੱਲ...
LiteratureArticles

ਪੁਸਤਕ ਸਮੀਖਿਆ ਦੀ ਅਨੂਠੀ ਸ਼ੈਲੀ: ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ

admin
ਪੁਸਤਕ ਪੜਚੋਲ ਜਾਂ ਸਮੀਖਿਆ ਵੀ ਆਲੋਚਨਾ ਦੇ ਖੇਤਰ ਵਿਚ ਹੀ ਆਉਂਦੀ ਹੈ। ਜਿਵੇਂ ਹਿਸਾਬ, ਮਨੋਵਿਗਿਆਨ ਅਤੇ ਦਰਸ਼ਨ ਦੇ ਵਿਸ਼ਿਆਂ ਨੂੰ ਆਮ ਤੌਰ ਤੇ ਨੀਰਸ ਸਮਝਿਆ...
LiteratureArticles

ਗੁਰਪਿਆਰ ਹਰੀ ਨੌ ਦਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਸਮਾਜਿਕਤਾ ਤੇ ਮੁਹੱਬਤ ਦਾ ਪ੍ਰਤੀਨਿਧ

admin
ਗੁਰਪਿਆਰ ਹਰੀ ਨੌ ਦਾ ਪਲੇਠਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਮੁੱਖ ਤੌਰ ‘ਤੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਸਾਹਿਤਕ ਮਾਰਕੀਟ...
LiteraturePunjab

ਖ਼ਾਲਸਾ ਕਾਲਜ ਵਿਖੇ ਪਰਵਾਸੀ ਪੰਜਾਬੀ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ

admin
ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ, ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ, ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬੀ ਅਕਾਦਮੀ ਅੰਮ੍ਰਿਤਸਰ ਵੱਲੋਂ ਪੂਰੇ ਪੰਜਾਬ ’ਚ ਚੱਲ ਰਹੇ...
LiteraturePunjab

ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ 28ਵਾਂ ਕਲਾ ਕਿਤਾਬ ਮੇਲਾ ਅੱਜ ਤੋਂ

admin
ਮਾਨਸਾ – ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ 28ਵਾਂ ਕਲਾ ਕਿਤਾਬ ਮੇਲਾ ਅੱਜ ਤੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ...
LiteratureArticles

‘ਆਜ਼ਾਦੀ ਸੰਗਰਾਮੀਏ ਸਾਹਿਤਕਾਰ-ਪੱਤਰਕਾਰ’ ਪੁਸਤਕ : ਦੇਸ਼ ਭਗਤਾਂ ਦੀ ਜਦੋਜਹਿਦ ਦੀ ਕਹਾਣੀ

admin
ਕੁਲਵੰਤ ਸਿੰਘ ਪੱਤਰਕਾਰ ਖੋਜੀ ਕਿਸਮ ਦਾ ਵਿਅਕਤੀ ਸੀ। ਭਾਵੇਂ ਉਹ ਨੌਕਰੀ ਕਰਦਾ ਰਿਹਾ ਪ੍ਰੰਤੂ ਉਸਦਾ ਝੁਕਾਅ ਖੋਜੀ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸ ਵੱਲ ਰਿਹਾ। ਇਸ ਕਰਕੇ...
LiteraturePunjab

ਪੰਜਾਬ ਕਲਾ ਪਰਿਸ਼ਦ ਵੱਲੋਂ ਸੀਬਾ ਸਕੂਲ ‘ਚ ਸਾਹਿਤਕ-ਸਮਾਰੋਹ ਦਾ ਆਯੋਜਨ

admin
ਲਹਿਰਾਗਾਗਾ, (ਦਲਜੀਤ ਕੌਰ) – ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਨਵ-ਸਿਰਜਣਾ ਮੁਹਿੰਮ ਤਹਿਤ ਸੀਬਾ ਸਕੂਲ, ਲਹਿਰਾਗਾਗਾ ਵਿਖੇ ਸਾਹਿਤਕ-ਸਮਾਰੋਹ ਦਾ ਆਯੋਜਨ ਕੀਤਾ ਗਿਆ। ਡਾ. ਜਗਦੀਸ਼ ਕੌਰ...
LiteraturePunjab

ਪਾਲੀ ਭੁਪਿੰਦਰ ਸਿੰਘ ਨੂੰ ਦਿੱਤਾ ਜਾਵੇਗਾ ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਐਵਾਰਡ: ਡਾ. ਦੀਪ

admin
ਮਾਨਸਾ – ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ  ਭਾਰਤੀ ਸਾਹਿਤ ਅਕਾਦਮੀ ,ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਹਿਯੋਗ ਨਾਲ ਵਿਸ਼ਵ...