Category : Articles

Top quality Articles and opinion on Indian and Australian politics and life style in Punjabi. Latest Indian-Punjabi news in Australia and New Zealand

Indo Times No.1 Indian-Punjabi media platform in Australia and New Zealand

IndoTimes.com.au

Articles

ਰੰਗੀਨ ਟਾਪੂ: ਬੂਰਾਨੋ

admin
ਵੈਨਿਸ ਤੋਂ ਤਕਰੀਬਨ ਚਾਲੀ ਮੀਲ ਦੂਰ ਇੱਕ ਬੂਰਾਨੋ ਨਾਮਕ ਬਹੁਤ ਹੀ ਛੋਟਾ ਜਿਹਾ ਟਾਪੂ ਹੈ। ਵੈਨਿਸ ਤੋਂ ਪਾਣੀ ਵਾਲੀ ਬੱਸ ਰਾਹੀਂ ਪੂਰੇ ਪੰਤਾਲੀ ਮਿੰਟ ਲੱਗਦੇ...
Articles

ਕੀ ਕ੍ਰਿਕਟ ਦੇਸ਼ ਵਿੱਚ ਹੋਰ ਖੇਡਾਂ ਨੂੰ ਵਧਣ-ਫੁੱਲਣ ਨਹੀਂ ਦੇ ਰਹੀ ?

admin
ਦੂਜੀਆਂ ਖੇਡਾਂ ਵਿੱਚ ਮੀਡੀਆ ਅਤੇ ਲੋਕਾਂ ਦਾ ਧਿਆਨ ਘੱਟ ਹੈ। ਕ੍ਰਿਕਟ ‘ਤੇ ਬਹੁਤ ਜ਼ਿਆਦਾ ਮੀਡੀਆ ਫੋਕਸ ਹੋਰ ਖੇਡਾਂ ਨੂੰ ਹਾਸ਼ੀਏ ‘ਤੇ ਪਹੁੰਚਾਉਂਦਾ ਹੈ, ਉਨ੍ਹਾਂ ਦੀ...
Articles

ਔਰਤਾਂ ਵਿਰੁੱਧ ਬੇਰਹਿਮ ਜਿਨਸੀ ਹਿੰਸਾ ਦਾ ਅੰਤ ਹੋਣਾ ਚਾਹੀਦਾ ਹੈ  

admin
ਔਰਤਾਂ ਵਿਰੁੱਧ ਜਿਨਸੀ ਹਿੰਸਾ ਦੇ ਸੰਸਥਾਗਤ ਕਾਰਕ ਸੰਸਥਾਗਤ ਅਸਫਲਤਾਵਾਂ, ਜਿਸ ਵਿੱਚ ਘੱਟ-ਸਰੋਤ ਪੁਲਿਸ ਬਲ ਅਤੇ ਬੇਅਸਰ ਕਾਨੂੰਨ ਲਾਗੂ ਕਰਨਾ ਸ਼ਾਮਲ ਹੈ, ਔਰਤਾਂ ਵਿਰੁੱਧ ਹਿੰਸਾ ਦੇ...
Articles

ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਬੇਕਸੂਰੇ ਕਦੋਂ ਤੱਕ ?

admin
ਪਿਛਲੇ ਕੁਝ ਵਰ੍ਹਿਆਂ ਤੋਂ ਆਮਦਨ ਕਰ ਵਿਭਾਗ, ਭਾਰਤ ਦੀ ਈ.ਡੀ.(ਇਨਫੋਰਸਮੈਂਟ ਡੀਪਾਰਟਮੈਂਟ), ਸੀ.ਬੀ.ਆਈ. (ਸੈਂਟਰਲ ਬੋਰਡ ਆਫ਼  ਇਨਵੈਸਟੀਗੇਸ਼ਨ) ਵਲੋਂ ਦੇਸ਼ ‘ਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ਼ ਸ਼ਕੰਜਾ ਕੱਸਣ ਦੇ...
Articles

ਸ਼ਹੀਦੀ ਦਿਵਸ ‘ਤੇ ਵਿਸ਼ੇਸ – ਆਓ ਜਾਣੀਏ ਸ਼ਹੀਦ ਊਧਮ ਸਿੰਘ ਬਾਰੇ 

admin
 ਸ਼ਹੀਦ ਊਧਮ ਸਿੰਘ ਦਾ ਜਨਮ ਕਦੋਂ ਹੋਇਆ ਸੀ?-26 ਦਸੰਬਰ 1899 ਈ. ਨੂੰ  ਸ਼ਹੀਦ ਊਧਮ ਸਿੰਘ ਦਾ ਜਨਮ ਕਿੱਥੇ ਹੋਇਆ ਸੀ?-ਸੁਨਾਮ (ਸੰਗਰੂਰ) ਵਿਖੇ ਸ਼ਹੀਦ ਊਧਮ ਸਿੰਘ ਦੇ ਪਿਤਾ ਦਾ ਨਾਂ ਕੀ ਸੀ?-ਸ. ਚੂਹੜ ਸਿੰਘ(ਬਾਅਦ ਵਿੱਚ ਟਹਿਲ ਸਿੰਘ ਬਣ ਗਿਆ ਸੀ  ) ਸ਼ਹੀਦ ਊਧਮ ਸਿੰਘ ਦੀ ਮਾਤਾ ਦਾ ਨਾਂ ਕੀ ਸੀ -ਮਾਤਾ ਹਰਨਾਮ ਕੌਰ ਸ਼ਹੀਦ ਊਧਮ ਸਿੰਘ ਦਾ ਪਹਿਲਾ ਨਾਂ ਕੀ ਸੀ?-ਸ਼ੇਰ ਸਿੰਘ ਸ਼ਹੀਦ ਊਧਮ ਸਿੰਘ ਦੇ ਵੱਡੇ ਭਰਾ ਦਾ ਨਾਂ ਕੀ ਸੀ?-ਮੁਕਤਾ ਸਿੰਘ ਉਨ੍ਹਾਂ ਦੇ ਵੱਡੇ ਭਰਾ ਮੁਕਤਾ ਸਿੰਘ ਕਿਸ ਨਾਂ ਨਾਲ  ਪ੍ਰਸਿੱਧ ਹੋਏ? -ਸਾਧੂ ਸਿੰਘ ਨਾਲ ਸ਼ਹੀਦ ਊਧਮ ਸਿੰਘ ਨੇ ਦਸਵੀਂ ਕਦੋਂ ਪਾਸ ਕੀਤੀ ਸੀ? -1918 13 ਮਾਰਚ 1940 ਕੈਕਸਟਨ ਹਾਲ ਵਿਚ ਜਾਣ ਸਮੇਂ ਊਧਮ ਸਿੰਘ ਦੇ ਨਾਲ ਕੌਣ ਸੀ?-ਮੈਰੀ ਕਿੰਨ੍ਹੇ ਸਾਲ ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੀ ਘਟਨਾ, ਸ਼ਹੀਦ ਊਧਮ ਸਿੰਘ ਦੇ ਸੀਨੇ ਵਿਚ ਅੱਗ ਵਾਂਗ ਬਲਦੀ ਰਹੀ ਸੀ?-ਪੂਰੇ ਇੱਕੀ ਸਾਲ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਮੋੜ ਕਿਹੜੀ ਘਟਨਾ ਨੇ ਦਿੱਤਾ? -1919 ਈ. ਵਿੱਚ ਹੋਈ ਜਲ੍ਹਿਆਂਵਾਲਾ ਬਾਗ ਦੀ ਘਟਨਾ ਨੇ ਜਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ 23 ਮਾਰਚ 1931 ਈ. ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਤਾਂ ਸ਼ਹੀਦ ਊਧਮ ਸਿੰਘ ਕਿੱਥੇ ਸੀ?-ਉਹ ਉਸ ਜੇਲ੍ਹ ਵਿੱਚਕੈਦੀ ਸੀ ਸ਼ਹੀਦ ਊਧਮ ਸਿੰਘ ਨੇ 3 ਅਕਤੂਬਰ 1931 ਨੂੰ ਸੁਨਾਮ ਆਉਣ ਤੋਂ ਬਾਅਦ ਅੰਮ੍ਰਿਤਸਰ ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਨਾਲ ਕਿਹੜੀ ਦੁਕਾਨਖੋਲ੍ਹੀ ਸੀ? -ਸਾਈਨ ਬੋਰਡ ਪੇਂਟ ਕਰਨ ਦੀ ਉਨ੍ਹਾਂ ਨੇ ਲੰਡਨ ਦੇ ਕੈਕਸਟਨ ਹਾਲ ਵਿੱਚ  ਈਸਟ ਇੰਡੀਆ ਸੰਗਠਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੇ ਇਕੱਠ ਵਿੱਚ ਕਿਸ ਨੂੰ ਗੋਲੀ ਮਾਰੀਸੀ? -ਮਾਈਕਲ ਓਡਵਾਇਰ ਨੂੰ ਉਨ੍ਹਾਂ ਨੇ ਮਾਈਕਲ ਓਡਵਾਇਰ ਨੂੰ ਗੋਲੀ ਕਦੋਂ ਮਾਰੀ ਸੀ? -ਮਾਰਚ 1940 ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਪੁਲੀਸ ਇੰਸਪੈਕਟਰ ਨੇ ਸ਼ਹੀਦ ਊਧਮ ਸਿੰਘ ਨੂੰ ਪੁੱਛਿਆ, ‘‘ਕੀ ਉਹ ਅੰਗਰੇਜ਼ੀ ਸਮਝਦਾ ਹੈ ਤਾਂ ਸ਼ਹੀਦ ਊਧਮ ਸਿੰਘ ਨੇਕੀ ਜਵਾਬ ਦਿੱਤਾ ਸੀ?-ਸ਼ਹੀਦ ਊਧਮ ਸਿੰਘ ਨੇ ਮਾਣ ਨਾਲ ਕਿਹਾ ਸੀ “It is not...
ArticlesPollywood

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin
ਲਗਪਗ ਪੰਜ ਦਹਾਕੇ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ ਦੀਆਂ ਗਲੀਆਂ ‘ਚ ਖੇਡਦਿਆਂ- ਖੇਡਦਿਆਂ ਜੁਆਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਬੰਬਈ ਦੀ ਮਹਾਨਗਰੀ ਤਕ ਪਹੁੰਚਣ...