Category : Articles

Top quality Articles and opinion on Indian and Australian politics and life style in Punjabi. Latest Indian-Punjabi news in Australia and New Zealand

Indo Times No.1 Indian-Punjabi media platform in Australia and New Zealand

IndoTimes.com.au

CultureArticlesAustralia & New Zealand

ਬੇਨਾਮ ਧਰਤੀ (ਆਸਟ੍ਰੇਲੀਆ) ‘ਤੇ ਪਹਿਲਾ ਪੈਰ ਰੱਖਣ ਵਾਲੇ ਦੱਖਣੀ ਭਾਰਤੀ ਸਨ ਨਾ ਕਿ ਯੂਰਪੀਅਨ !

admin
ਵਿਗਿਆਨੀਆਂ, ਖੋਜੀਆਂ ਅਤੇ ਇਤਹਾਸਕਾਰਾਂ ਵਲੋਂ ਸਾਂਝੇ ਤੌਰ ਸਾਲਾਂ ਬੱਧੀ ਕੀਤੀਆਂ ਗਈਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਸੂਰਜ ਮੰਡਲ ਵਿੱਚ ਸੂਰਜ ਤੋਂ ਵੱਖ ਹੋਈ ਧਰਤੀ...
BollywoodArticlesPollywood

ਮਸ਼ਹੂਰ ਰੈਪਰ ਆਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ: ਕੇਸ ਦਰਜ

admin
ਮਸ਼ਹੂਰ ਰੈਪਰ ਬਾਦਸ਼ਾਹ ਇਸ ਸਮੇਂ ਆਪਣੇ ਨਵੇਂ ਗੀਤ ‘ਵੈਲਵੇਟ ਫਲੋਅ’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਖਿਲਾਫ਼ ਜਲੰਧਰ ‘ਚ ਐਫਆਈਆਰ ਦਰਜ ਕੀਤੀ...
ArticlesInternational

ਕੈਨੇਡਾ ਦੀਆਂ 45ਵੀਆਂ ਫੈਡਰਲ ਚੋਣਾਂ: ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਚੌਥੀ ਵਾਰ ਸਰਕਾਰ ਬਨਾਉਣਗੇ?

admin
ਕੈਨੇਡਾ ਦੀਆਂ 45ਵੀਆਂ ਫੈਡਰਲ ਚੋਣਾਂ ਲਈ 28 ਅਪ੍ਰੈਲ ਨੂੰ 343 ਸੀਟਾਂ ਲਈ ਵੋਟਿੰਗ ਹੋਈ ਜਿਸ ਵਿੱਚ ਰਿਕਾਰਡ ਕੈਨੇਡੀਅਨਾਂ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।...
LiteratureArticles

ਸੁਖਦੇਵ ਸਿੰਘ ਸ਼ਾਂਤ ਦੀ ‘ਗੁਰਬਾਣੀ ਇੱਕ ਜੀਵਨ-ਜਾਚ’ ਪੁਸਤਕ: ਸਿੱਖ ਧਰਮ ਦਾ ਸੰਕਲਪ

admin
ਸੁਖਦੇਵ ਸਿੰਘ ਸ਼ਾਂਤ ਸਿੱਖ ਧਰਮ ਦਾ ਮੁੱਦਈ ਲੇਖਕ ਹੈ, ਹੁਣ ਤੱਕ ਉਸ ਦੀਆਂ 11 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 5 ਬਾਲ ਸੰਗ੍ਰਹਿ, 3...
Articles

ਹਰਿਆਣਾ ਦੇ ਇੱਕ ਪਿੰਡ ਢਾਣੀ ਬਿਰਨ ਚੌਪਾਲ ਤੋਂ ਇੱਕ ਨਵੀਂ ਸਵੇਰ ਉੱਠੀ !

admin
ਇੱਕ ਇਤਿਹਾਸਕ ਪਹਿਲ ਕਰਦੇ ਹੋਏ, ਹਰਿਆਣਾ ਦੇ ਢਾਣੀ ਬਿਰਨ ਪਿੰਡ ਨੇ ਨੂੰਹਾਂ ਅਤੇ ਧੀਆਂ ਨੂੰ ਪਰਦੇ ਦੀ ਪ੍ਰਥਾ ਤੋਂ ਮੁਕਤ ਕਰਨ ਦਾ ਸੰਕਲਪ ਲਿਆ ਹੈ।...
Articles

ਮੁਗਲ-ਸਿੱਖ ਸੰਘਰਸ਼ ਦਾ ਅੱਜ ਦੇ ਲੀਡਰਾਂ ਵਰਗਾ ਬੇਅਸੂਲਾ ਤੇ ਮੌਕਾਪ੍ਰਸਤ ਅਦੀਨਾ ਬੇਗ !

admin
ਮੁਗਲ ਸਿੱਖ ਸੰਘਰਸ਼ ਦੇ ਸਭ ਤੋਂ ਵੱਡੇ ਮੌਕਾਪ੍ਰਸਤ, ਘਾਗ, ਦੋਗਲੇ ਅਤੇ ਅੱਜ ਦੇ ਲੀਡਰਾਂ ਵਰਗੇ ਬੇਅਸੂਲੇ ਵਿਅਕਤੀ ਅਦੀਨਾ ਬੇਗ ਦਾ ਜਨਮ ਸੰਨ 1710 ਈਸਵੀ ਦੇ...
Articles

ਯੂਪੀਐਸਸੀ ਟੌਪਰ ਜਾਂ ਜਾਤੀ ਟੌਪਰ: ਪ੍ਰਤਿਭਾ ਗਾਇਬ, ਜਾਤ ਅਤੇ ਪਿਛੋਕੜ ਦਾ ਗਰਮ ਬਾਜ਼ਾਰ !

admin
ਦੇਸ਼ ਦੀ ਸਭ ਤੋਂ ਵੱਕਾਰੀ ਪ੍ਰੀਖਿਆ ਹੁਣ ਜਾਤੀ ਮਾਣ ਦਾ ਤਮਾਸ਼ਾ ਬਣ ਗਈ ਹੈ। ਨਤੀਜੇ ਆਉਂਦੇ ਹੀ, ਜਾਤ, ਧਰਮ ਅਤੇ ‘ਕਿਸਾਨ ਦੀ ਝੌਂਪੜੀ’ ਦੀ ਸਕ੍ਰਿਪਟ...
ArticlesIndia

‘ਮਨ ਕੀ ਬਾਤ’: ‘ਅੱਤਵਾਦੀ ਹਮਲੇ ਦੀਆਂ ਤਸਵੀਰਾਂ ਦੇਖ ਕੇ ਹਰ ਭਾਰਤੀ ਦਾ ਖੂਨ ਉਬਲ ਰਿਹਾ ਹੈ’

admin
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਦੇ 121ਵੇਂ ਐਪੀਸੋਡ ਵਿੱਚ ਦੇਸ਼ ਵਾਸੀਆਂ ਨੂੰ ਪਹਿਲਗਾਮ ਹਿੰਸਾ, ਪੁਲਾੜ ਦੇ ਖੇਤਰ ਵਿੱਚ ਸਾਡੀਆਂ ਪ੍ਰਾਪਤੀਆਂ,...