ArticlesPollywood‘ਬੇਵਫਾ ਨਿਕਲਿਆ ਤੂੰ’ ਨਾਲ ਚਰਚਾ ਵਿਚ ਹੈ “ਸਬਰੀਨਾ ਸਪਾਲ” admin29/06/2021 by admin29/06/2021 ਲਾਸ ਏਂਜਲਸ-ਅਧਾਰਤ ਗਾਇਕਾ, ਅਭਿਨੇਤਰੀ, ਅਤੇ ਮਾਡਲ ਸਬਰੀਨਾ ਸਪਾਲ ਨੇ ਹਾਲ ਹੀ ਵਿੱਚ ‘ਬੇਵਫਾ ਨਿਕਲੀਆ ਤੂਂ’ ਨਾਮਕ ਜੱਸ ਰਿਕਾਰਡ ਉੱਤੇ ਇੱਕ ਗਾਣਾ ਜਾਰੀ ਕੀਤਾ, ਜਿਸ ਨੇ...
ArticlesPollywoodਨਹੀ ਰਹੇ ਫ਼ਿਲਮੀ ਅਦਾਕਾਰ…ਸੁਖਜਿੰਦਰ ਸ਼ੇਰਾadmin06/05/202131/08/2021 by admin06/05/202131/08/2021 ਪੰਜਾਬੀ ਫ਼ਿਲਮਾਂ ਦਾ ਅਨਮੋਲ ਹੀਰਾ ਸੁਖਜਿੰਦਰ ਸ਼ੇਰਾ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਮਲਕ (ਨੇੜੇ ਜਗਰਾਓੁਂ) ਵਿਖੇ ਹੋਇਆ। ਇਹ ਤਿੰਨ ਭਰਾ ਅਤੇ ਇਕ ਭੈਣ ਸਨ।...
ArticlesPollywoodਪੰਜਾਬੀ ਸਿਨਮੇ ‘ਚ ਨਵਾਂ ਇਤਿਹਾਸ ਸਿਰਜੇਗੀ ‘ਕਿਸਮਤ-2’admin20/04/2021 by admin20/04/2021 ਕਾਮੇਡੀ ਤੇ ਵਿਆਹ ਕਲਚਰ ਦੇ ਸਿਨੇਮਾ ਯੁੱਗ ਵਿੱਚ 2018 ਵਿਚ ਰਿਲੀਜ਼ ਹੋਈ ਪਿਆਰ ਤੇ ਭਾਵੁਕਤਾ ਨਾਲ ਦਿਲਾਂ ਨੂੰ ਛੂਹਣ ਵਾਲੀ ਫ਼ਿਲਮ ‘ਕਿਸਮਤ’ ਨੇ ਸਫ਼ਲਤਾ ਦਾ...
ArticlesPollywoodਰੰਗ ਬੇਰੰਗੀ ਵੈੱਬ ਸੀਰੀਜ ਵਿੱਚ ਮਿੱਠੂ ਦਾ ਵਿਆਹ ਵਾਲੀ ਅਨੂ ਚੌਧਰੀ ਆਏਗੀ ਨਜ਼ਰadmin12/04/202112/04/2021 by admin12/04/202112/04/2021 ਪਰਵਾਸੀ ਪਤੀ ਕਿਵੇਂ ਅੱਯਾਸ਼ੀ ਦੇ ਰੰਗ ਵਿਚ ਆਪਣੀ ਪਤਨੀ ਨੂੰ ਤਲਾਕ ਦੇ ਕਿ ਓਸ ਨੂੰ ਵੀ ਮੂੜ੍ਹ ਪਿਆਰ ਕਿਸੇ ਹੋਰ ਨਾਲ ਕਰ ਅੰਤ ਵਿਚ ਓਸ...
ArticlesPollywoodਕੀ ਕਹਿੰਦੀਆਂ ਨੇ ਪ੍ਰੇਸ਼ਾਨ ਬਾਪ ਦੀਆਂ ਤਿੰਨ ਜਵਾਨ ਧੀਆਂadmin09/04/202109/04/2021 by admin09/04/202109/04/2021 ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਫ਼ਿਲਮ ‘ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ’ ਮਨੋਰੰਜਨ ਪੱਖੋਂ ਇੱਕ ਨਿਰੋਲ ਪਰਿਵਾਰਕ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਹਾਸੇ-ਹਾਸੇ ਵਿੱਚ ਸਮਾਜ ਪ੍ਰਤੀ...
ArticlesPollywoodਭਾਰਤੀ ਸਭਿਆਚਾਰ ਨੂੰ ਸ਼ਰਮਸ਼ਾਰ ਕਰ ਰਹੀਆਂ ਵੈਬ-ਸੀਰੀਜ਼਼admin01/04/2021 by admin01/04/2021 ਸਮੇਂ ਦੇ ਬਦਲਦੇ ਦੌਰ ਅਤੇ ਤਕਨੀਕੀ ਖੇਤਰ ਵਿੱਚ ਤਰੱਕੀ ਦੇ ਨਾਲ ਮਨੋਰੰਜਨ ਦੇ ਸਾਧਨ ਵੀ ਬਦਲਦੇ ਰਹੇ ਹਨ। ਮੰਨੋਰੰਜਨ ਦੇ ਬਿਜਲਈ ਸਾਧਨਾਂ ਦੀ ਸ਼ੁਰੂਆਤ ਸਨੇਮਾ...
ArticlesPollywoodਮੇਹਰ ਹੋਏ ਦਿਲਜੀਤ ਕੌਰ ‘ਤੇadmin27/03/202127/03/2021 by admin27/03/202127/03/2021 ਉਹ ਪਿਆਰੀ ਜੱਟੀ, ਗੋਰੀ ਚਿੱਟੀ ‘ਪੁੱਤ ਜੱਟਾਂ ਦੇ’ ਹੀਰੋਇਨ ਦਿਲਜੀਤ ਕੌਰ ਜਿਸ ਧਰਮਿੰਦਰ, ਵਰਿੰਦਰ, ਸਤੀਸ ਕੌਰ, ਧੀਰਜ ਕੁਮਾਰ ਨਾਲ ‘ਦਾਜ’ ‘ਸੈਦਾਂ ਜੋਗਨ’ ਸਮੇਤ ਅਨੇਕਾਂ ਕਾਮਯਾਬ...
ArticlesPollywoodਤਿੰਨ ਜਵਾਨ ਧੀਆਂ ਦਾ ਫ਼ਿਕਰਮੰਦ ਬਾਪ ਬਣਿਆ ‘ਕਰਮਜੀਤ ਅਨਮੋਲ’admin14/03/2021 by admin14/03/2021 ਪੰਜਾਬੀ ਗਾਇਕੀ ਤੋਂ ਫ਼ਿਲਮ ਕਾਮੇਡੀਅਨ ਬਣਿਆ ਕਰਮਜੀਤ ਅਨਮੋਲ ਆਪਣੀ ਨਵੀਂ ਫ਼ਿਲਮ ਵਿੱਚ ਤਿੰਨ ਜਵਾਨ ਧੀਆਂ ਦੇ ਫ਼ਿਕਰਮੰਦ ਬਾਪ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਜ਼ਿਕਰਯੋਗ ਹੈ...
ArticlesPollywood‘ਕਿਸਮਤ 2’ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ – ਸਰਗੁਣ ਮਹਿਤਾadmin23/01/202123/01/2021 by admin23/01/202123/01/2021 ਸਰਗੁਣ ਮਹਿਤਾ ਪੰਜਾਬੀ ਸਿਨੇਮੇ ਦੀ Çਂੲੱਕ ਸਥਾਪਤ ਅਦਾਕਾਰਾ ਹੈ। ਕੁਝ ਸਾਲ ਪਹਿਲਾਂ ਆਈ ਫ਼ਿਲਮ ‘ ਅੰਗਰੇਜ਼ ’ ਵਿੱਚ ਨਿਭਾਏ ਸੈਕਿਡ ਲੀਡ ਕਿਰਦਾਰ ਸਦਕਾ ਉਹ ਦਰਸ਼ਕਾਂ...
ArticlesPollywoodਸਮਾਜਿਕ ਸਰੋਕਾਰਾਂ ਨਾਲ ਜੁੜੀ ਕਾਮੇਡੀ ਭਰਪੂਰ ਪੰਜਾਬੀ ਫ਼ਿਲਮ ‘ਉਲਟ-ਪੁਲਟ’admin05/12/2020 by admin05/12/2020 ਲਾਕ ਡਾਊਨ ਤੋਂ ਰਾਹਤ ਮਿਲਦਿਆਂ ਹੀ ਸਿਨੋਮੈਟਿਕ ਸਰਗਰਮੀਆਂ ਇੱਕ ਵਾਰ ਫ਼ਿਰ ਸੁਰੂ ਹੋ ਗਈਆਂ ਹਨ। ਪੰਜਾਬੀ ਸਿਨੇਮੇ ਦੀ ਪ੍ਰਫੁੱਲਤੀ ਲਈ ਅਨੇਕਾਂ ਫ਼ਿਲਮਾਂ ਦੀ ਸੂਟਿੰਗ ਸੁਰੂ...