Category : Religion

The wide range of articles and information available in Indo Times about Sikh, Hindu and other Indian – Australian religions

Indo Times No.1 Indian-Punjabi media platform in Australia and New Zealand

IndoTimes.com.au

Articles Religion

ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸੱਭ ਦੁਖ ਜਾਇ

admin
ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਬਾਲ ਗੁਰੂ ਜਾਂ ਫਿਰ ਬਾਲਾ ਪ੍ਰੀਤਮ ਨਾਲ ਜਾਣਿਆਂ ਜਾਂਦਾ ਹੈ। ਆਪ ਸਿੱਖਾਂ ਦੇ ਅੱਠਵੇ ਗੁਰੂ ਸਨ। ਆਪ ਨੂੰ ਬਾਲ ਅਵਸਥਾ...
Articles Religion

ਸ਼ਹੀਦ ਭਾਈ ਤਾਰੂ ਸਿੰਘ ਜੀ: ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨ ਜਾਵੇ’

admin
ਸ਼ਹੀਦ ਭਾਈ ਤਾਰੂ ਸਿੰਘ ਜੀ ( 1720- 1745)  ਸਿੱਖ ਧਰਮ ਵਿੱਚ ਸ਼ਹੀਦੀਆਂ ਦੀ ਪਰੰਪਰਾ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਹੋ ਜਾਂਦੀ ਹੈ। ਅਠਾਰਵੀ ਸਦੀ...
Articles Religion

ਗੁਰੂ ਅਰਜਨ ਦੇਵ ਜੀ: ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥਾ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਤੇ ਸ਼ਹੀਦਾਂ ਦੇ ਸਿਰਤਾਜ

admin
ਸਿੱਖ ਇਤਿਹਾਸ ਦੀ ਗੱਲ ਬਾਬੇ ਨਾਨਕ ਦੇ ਕਿਰਤ ਦੇ ਸਿਧਾਂਤ ਦੀ ਗੱਲ ਕਰਦਿਆਂ, ਬਾਬਰ ਨੂੰ ਲਲਕਾਰਦਿਆਂ ਅੱਗੇ ਤੁਰਦੀ-ਤੁਰਦੀ ਸ਼ਹਾਦਤ ਤੱਕ ਦਾ ਸਫ਼ਰ ਤੈਅ ਕਰਦੀ ਹੈ‌।...
Articles Religion

ਗੁਰੂ ਤੇਗ ਬਹਾਦਰ, ਹਿੰਦ ਦੀ ਹੀ ਨਹੀ ਬਲਕਿ ਵਿਸ਼ਵ ਦੀ ਚਾਦਰ ਹਨ !

admin
ਸਿੱਖ ਧਰਮ ਦੇ ਦਸਾਂ ਗੁਰੂਆ ਦੀ ਹੀ ਵਿਸ਼ਵ ਮਨੁੱਖਤਾ ਨੂੰ ਅਨਮੁਲੀ ਦੇਣ ਹੈ ਜੋ ਜਦ ਤੱਕ ਇਹ ਸੰਸਾਰ ਹੈ, ਧਰਤੀ ਅਸਮਾਨ ਸਮੇਤ ਪੂਰਾ ਬ੍ਰਹਿਮੰਡ ਹੈ , ਤਦ ਤੱਕ ਮਨੁੱਖਤਾ ਵਾਸਤੇ ਪਰੇਰਣਾਦਾਇਕ ਰਹਿਨੁਮਾਈ ਕਰਦੀ ਰਹੇਗੀ । ਇਸੇ ਤਰਾਂ ਬੇਸ਼ੱਕ ਵੱਖ ਵੱਖ ਧਰਮਾਂ ਦੇ ਆਪੋ ਆਪਣੇ ਪਵਿੱਤਰ ਹਨ ਤੇ ਉਹਨਾਂ ਦਾ ਆਪਣਾ ਅਨੂਠਾ ਫ਼ਲਸਫ਼ਾ ਹੈ, ਪਰ ਦੁਨੀਆ ਦੇ ਸਭ ਤੋਂ ਨਵੇਂ, ਵਿਗਿਆਨਕ ਤੇ ਉਮਰ ਚ ਨਿੱਕੇ ਸਿੱਖ ਧਰਮ ਦੇ ਗੁਰੂ ਗਰੰਥ ਸਾਹਿਬ ਦੀ ਬਾਣੀ ਜਿੱਥੇ ਲਾ ਜਵਾਬ, ਲਾਮਿਸਾਲ ਤੇ ਜ਼ਿੰਦਗੀ ਜੀਊਣ ਦੇ ਅਸਲ ਮੰਤਵ ਵੱਲ ਸੇਧਤ ਹੈ ਉੱਥੇ ਵਿਸ਼ਵ ਮਨੁੱਖਤਾ ਨੂੰ ਮਨੁੱਖੀ ਭਾਈਚਾਰੇ, ਸਾਂਝੀਵਾਲਤਾ ਤੇ ਭਾਈਚਾਰਕ ਏਕੇ ਦਾ ਸੁਨੇਹਾ ਦੇਣ ਦੇ ਨਾਲ ਨਾਲ ਹੀ ਮਾਨਵਵਾਦ ਤੇ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਵੀ ਬਹੁਤ ਜ਼ੋਰਦਾਰ ਤਰੀਕੇ ਨਾਲ ਕਰਦੀ ਹੈ । ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਭਨਾ ਗੁਰੂ ਸਾਹਿਬਾਨਾਂ ਨੇ ਮਨੁੱਖੀ ਸਮਾਜ ਵਿਚਲੀਆਂ ਬੁਰਾਈਆਂ ਵਿਰੁੱਧ ਜ਼ੋਰਦਾਰ ਅਵਾਜ...