Category : Technology

Technology News in Punjabi – Australia – Indo Times

Technology News in Punjabi – Australia – Indo Times for trending tech news, mobile phones, laptops, news, software updates, video games

Indo Times No.1 Indian-Punjabi media platform in Australia and New Zealand

IndoTimes.com.au

Technology

1 ਜੁਲਾਈ ਤੋਂ ਲਾਗੂ ਹੋਵੇਗੀ ਨਵੀਂ AC ਸਟਾਰ ਰੇਟਿੰਗ, ਸਰਕਾਰ ਦਾ ਐਲਾਨ, ਗਾਹਕਾਂ ਨੂੰ ਲੱਗੇਗਾ ਵੱਡਾ ਝਟਕਾ

Bunty
ਨਵੀਂ ਦਿੱਲੀ, ਟੈੱਕ ਡੈਸਕ: AC ਲਈ ਨਵੀਂ ਸਟਾਰ ਰੇਟਿੰਗ: ਸਰਕਾਰ ਦੁਆਰਾ ਏਅਰ ਕੰਡੀਸ਼ਨਰ ਯਾਨੀ AC ਲਈ ਨਵੇਂ ਊਰਜਾ ਰੇਟਿੰਗ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜੋ...
ArticlesTechnology

ਸੋਚਣ ਵਾਲੀ ਮਸ਼ੀਨ ਤੋਂ ਇਨਸਾਨ ਨੂੰ ਖ਼ਤਰਾ !

Bunty
ਹਾਲ ਹੀ ‘ਚ ਗੂਗਲ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਡਿਵੈਲਪਮੈਂਟ ਟੀਮ ਦੇ ਸੀਨੀਅਰ ਸਾਫਟਵੇਅਰ ਇੰਜੀਨੀਅਰ ਬਲੇਕ ਲੈਮੋਇਨ ਦੇ ਦਾਅਵੇ ਤੋਂ ਬਾਅਦ ਤਕਨੀਕੀ ਦੁਨੀਆ ‘ਚ ਹਲਚਲ ਮਚ ਗਈ...
AutomobileTechnology

ਦੋ ਪਹੀਆ ਇਲੈਕਟ੍ਰਿਕ ਵਾਹਨ ਖ਼ਰੀਦਣ ਦੀ ਬਣਾ ਰਹੇ ਹੋ ਯੋਜਨਾ

Bunty
ਨਵੀਂ ਦਿੱਲੀ – ਇਸ ਸਮੇਂ ਭਾਰਤ ਵਿੱਚ ਇੱਕ ਤੋਂ ਵੱਧ ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਜਾ ਰਹੇ ਹਨ। ਜਿਸ ‘ਚ ਤੁਸੀਂ ਨਵੇਂ ਡਿਜ਼ਾਈਨ ਅਤੇ ਫੀਚਰਸ ਦੇਖ...
AutomobileTechnology

ਮਾਰੂਤੀ ਸੁਜ਼ੂਕੀ ਦੀ Brezza ਨਾਲ ਮੁਕਾਬਲਾ ਕਰਨ ਲਈ ਆ ਗਈ New Venue Facelift, ਜਾਣੋ ਕੀਮਤ ਤੇ ਵਿਸ਼ੇਸ਼ਤਾਵਾਂ

Bunty
ਨਵੀਂ ਦਿੱਲੀ – ਵਾਹਨ ਨਿਰਮਾਤਾ ਕੰਪਨੀ Hyundai ਨੇ ਭਾਰਤੀ ਬਾਜ਼ਾਰ ‘ਚ ਆਪਣੀ ਨਵੀਂ Venue Facelift SUV ਲਾਂਚ ਕਰ ਦਿੱਤੀ ਹੈ। ਇਸ ਨੂੰ ਪੰਜ ਵੇਰੀਐਂਟ E, S,...
Technology

ਭਾਰਤ ‘ਚ ਤੇਜ਼ੀ ਨਾਲ ਵੱਧ ਰਹੀ ਹੈ ਕ੍ਰੈਡਿਟ ਕਾਰਡ ਧੋਖਾਧੜੀ

Bunty
ਨਵੀਂ ਦਿੱਲੀ – ਭਾਰਤ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਆਨਲਾਈਨ ਧੋਖਾਧੜੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਇੱਕ ਰਿਪੋਰਟ ਦੇ ਅਨੁਸਾਰ,...
ArticlesTechnology

ਬਰਤਾਨੀਆ ‘ਚ ਡਰੋਨ ਜਲਦੀ ਹੀ ਸੰਕਟ-ਕਾਲੀਨ ਸੇਵਾਵਾਂ ਦਾ ਹਿੱਸਾ ਬਣੇਗਾ !

admin
ਭਾਰਤ ਵਿੱਚ ਅੱਜਕਲ ਜਿੱਥੇ ਪੰਜਾਬ ਨੇੜਲੀ ਪਾਕਿਸਤਾਨ ਦੀ ਸਰਹੱਦ ਦੇ ਆਸ ਪਾਸ ਕਥਿਤ ਪਾਕਿਸਤਾਨੀ “ਡਰੋਨਾਂ” ਦਾ ਤਹਿਲਕਾ ਹੈ, ਆਏ ਦਿਨ ਮੀਡੀਏ ‘ਤੇ ਖ਼ਬਰਾਂ ਛਾਇਆ ਹੁੰਦੀਆਂ ਹਨ ਕਿ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੇਖਿਆ ਗਿਆ, ਭਾਰਤੀ ਸੈਨਾ ਨੇ ਡਰੋਨ ਉੱਤੇ ਫਾਇਰੰਗ ਕੀਤੀ ਤੇ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ, ਭਾਰਤੀ ਏਜੰਸੀਆਂ, ਪਾਕਿਸਤਾਨ ਵੱਲੋਂ ਸਰਹੱਦ ‘ਤੇ ਛੱਡੇ ਜਾ ਰਹੇ ਡਰੋਨਾਂ ਦੀ ਤਫ਼ਤੀਸ਼ ਕਰ ਰਹੀਆ ਹਨ ਆਦਿ ਖ਼ਬਰਾਂ ਅਖ਼ਬਾਰੀ, ਬਿਜਲਈ ਤੇ ਸ਼ੋਸ਼ਲ ਮੀਡੀਏ ਚ ਆਮ ਹੀ ਸੁਰਖ਼ੀਆਂ ਬਣ ਰਹੀਆ ਹਨ, ਉੱਥੇ ਇਸੇ ਸਮੇਂ ਯੂਰਪੀਨ ਮੁਲਕ ਡਰੋਨ ਤਕਨੀਕ ਨੂੰ ਮਨੁੱਖੀ ਭਲਾਈ ਵਾਸਤੇ ਵਰਤਣ ਦੀਆਂ ਤਰਕੀਬਾਂ ਬਣਾ ਰਹੇ ਹਨ । ਗੱਲ ਅੱਗੇ ਤੋਰਨ ਤੋਂ ਪਹਿਲਾਂ ਡਰੋਨ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰ ਲੈਣੀ ਬਣਦੀ ਹੈ । ਦਰਅਸਲ ਡਰੋਨ ਇੱਕ ਉੱਡਣ ਵਾਲਾ ਰੋਬੋਟ ਹੈ ਜੋ ਇਸ...
ArticlesTechnology

ਵਰਚੁਅਲ ਦੁਨੀਆ ਦੇ ਸਭ ਤੋਂ ਚਰਚਿਤ ਪਲੇਟਫਾਰਮ ਫੇਸਬੁੱਕ ਤੋਂ ਉਪਭੋਗਤਾਵਾਂ ਦੀ ਵੱਧ ਰਹੀ ਦੂਰੀ !

admin
ਵਰਚੁਅਲ ਦੁਨੀਆ ਨਾਲ ਜੁੜੇ ਬਹੁਤ ਸਾਰੇ ਵਿਹਾਰਕ ਪਹਿਲੂ ਅਤੇ ਜੋਖਮ ਲੋਕਾਂ ਨੂੰ ਇੱਥੇ ਸਮਾਂ ਬਿਤਾਉਣ ਤੋਂ ਰੋਕ ਰਹੇ ਹਨ।  ਇਸ ਦੇ ਨਾਲ ਹੀ ਲੋਕ ਵਰਚੁਅਲ...