Indiaਸਾਬਕਾ ਰਾਜ ਮੰਤਰੀ ਦਾ ਭਤੀਜਾ ਸਿੱਖਾਂ ਦੇ ਕਈ ਕਤਲ ਕਾਂਡਾਂ ’ਚ ਸੀ ਸ਼ਾਮਲBunty24/06/2022 by Bunty24/06/20220152 ਕਾਨਪੁਰ – ਸਾਬਕਾ ਰਾਜ ਮੰਤਰੀ ਸ਼ਿਵਨਾਥ ਸਿੰਘ ਕੁਸ਼ਵਾਹਾ ਦਾ ਭਤੀਜਾ ਰਾਘਵੇਂਦਰ ਸਿੰਘ ਸਿਰਫ਼ ਨਿਰਾਲਾ ਨਗਰ ਹੱਤਿਆ ਕਾਂਡ ਵਿਚ ਹੀ ਸ਼ਾਮਲ ਨਹੀਂ ਸੀ ਬਲਕਿ ਉਹ ਚਾਰ
Indiaਭਿਆਨਕ ਸੜਕ ਹਾਦਸਾ, ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ; 3 ਡਾਕਟਰ ਜ਼ਿੰਦਾ ਸੜੇBunty24/06/2022 by Bunty24/06/20220158 ਸੋਨੀਪਤ – ਸੋਨੀਪਤ ਐਕਸੀਡੈਂਟ ਨਿਊਜ਼: ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਡਾਕਟਰ ਜ਼ਿੰਦਾ ਸੜ ਗਏ। ਸੋਨੀਪਤ ਵਿੱਚ ਤੇਜ਼ ਰਫ਼ਤਾਰ ਕਾਰ
Indiaਆਸਾਮ ‘ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 100 ਤਕ ਪਹੁੰਚੀ, 24 ਘੰਟਿਆਂ ‘ਚ 12 ਲੋਕਾਂ ਦੀ ਮੌਤ, ਸਥਿਤੀ ਨਾਜ਼ੁਕBunty24/06/2022 by Bunty24/06/20220222 ਗੁਹਾਟੀ – ਆਸਾਮ ਵਿੱਚ ਨਦੀਆਂ ਦੇ ਤੇਜ਼ ਵਹਾਅ ਕਾਰਨ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਬ੍ਰਹਮਪੁੱਤਰ, ਬਰਾਕ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਤਬਾਹੀ ਮਚਾ
Indiaਜੰਮੂ ਪੁਲਿਸ ਨੇ ਡੇਢ ਸਾਲ ‘ਚ 97 ਲੋਕਾਂ ਨੂੰ ਗ਼ੈਰ-ਕਾਨੂੰਨੀ ਹਥਿਆਰਾਂ ਸਮੇਤ ਫੜਿਆ, 10 ‘ਤੇ ਲਗਾਇਆ PSABunty24/06/2022 by Bunty24/06/20220162 ਜੰਮੂ – ਅੱਤਵਾਦ ਪ੍ਰਭਾਵਿਤ ਸੂਬੇ ਜੰਮੂ-ਕਸ਼ਮੀਰ ‘ਚ ਪੁਲਸ ਨੂੰ ਦੋਹਰੀ ਭੂਮਿਕਾ ਨਿਭਾਉਣੀ ਪਈ ਹੈ। ਦਹਿਸ਼ਤ ਦੇ ਨਾਲ-ਨਾਲ ਅਪਰਾਧ ਨੂੰ ਠੱਲ੍ਹ ਪਾਉਣ ਦੀ ਚੁਣੌਤੀ ਵੀ ਪੁਲਿਸ ‘ਤੇ
IndiaPM ਮੋਦੀ ਤੋਂ ਬਾਅਦ ਦ੍ਰੋਪਦੀ ਮੁਰਮੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤBunty24/06/2022 by Bunty24/06/20220246 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਉਹ ਭਲਕੇ 24 ਜੂਨ ਨੂੰ ਨਾਮਜ਼ਦਗੀ
Indiaਚੀਨ ਦੇ ਉਤਪਾਦਾਂ ਨੂੰ ਦੇਵੇਗਾ ਝਟਕਾ, ਹਰਿਆਣਾ ਤੇ ਪੰਜਾਬ ਸਮੇਤ 5328 ਸਟੇਸ਼ਨਾਂ ‘ਤੇ ਵਿਕਣਗੇ ਲੋਕਲ ਬ੍ਰਾਂਡBunty24/06/2022 by Bunty24/06/20220941 ਨਵੀਂ ਦਿੱਲੀ – ਰੇਲਵੇ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਰੇਲਵੇ ਹੁਣ ਚੀਨੀ ਉਤਪਾਦਾਂ ਨਾਲ ਮੁਕਾਬਲਾ ਕਰਨ ਅਤੇ ਚੀਨੀ ਕੰਪਨੀਆਂ ਨੂੰ ਝਟਕਾ ਦੇਣ ਲਈ ਸਥਾਨਕ
Internationalਅਫਗਾਨਿਸਤਾਨ ‘ਚ ਭੂਚਾਲ ਤੋਂ ਬਾਅਦ ਹੜ੍ਹ ਦਾ ਕਹਿਰ, 400 ਮੌਤਾਂBunty24/06/2022 by Bunty24/06/20220187 ਕਾਬੁਲ – ਅਫਗਾਨਿਸਤਾਨ ‘ਚ ਮੰਗਲਵਾਰ ਦੇਰ ਰਾਤ ਆਏ ਭੂਚਾਲ ਤੋਂ ਬਾਅਦ ਲਗਾਤਾਰ ਬਾਰਿਸ਼ ਕਾਰਨ ਹੜ੍ਹਾਂ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਬੁੱਧਵਾਰ ਨੂੰ ਜਾਰੀ
Internationalਮੀਡੀਆ ਮੁਗਲ ਰੂਪਾਰਡ ਮਰਡੋਕ 91 ਸਾਲ ਦੀ ਉਮਰ ‘ਚ ਚੌਥੀ ਵਾਰ ਲੈਣਗੇ ਤਲਾਕ, ਆਪਣੀ 30 ਸਾਲ ਛੋਟੀ ਪਤਨੀ ਤੋਂ ਹੋਣਗੇ ਵੱਖBunty24/06/2022 by Bunty24/06/20220310 ਅਮਰੀਕੀ – ਆਸਟ੍ਰੇਲੀਅਨ-ਅਮਰੀਕੀ ਉਦਯੋਗਪਤੀ ਤੇ ਮੀਡੀਆ ਮੁਗਲ, ਦੁਨੀਆ ਭਰ ਵਿੱਚ ਮਸ਼ਹੂਰ ਰੂਪਾਰਡ ਮਰਡੋਕ 91 ਸਾਲ ਦੀ ਉਮਰ ਵਿੱਚ ਚੌਥੀ ਵਾਰ ਤਲਾਕ ਲੈਣ ਜਾ ਰਹੇ ਹਨ।
Internationalਮੰਕੀਪੌਕਸ ਨੂੰ ਲੈ ਕੇ ਐਲਾਨ ਹੋ ਸਕਦੀ ਹੈ ਗਲੋਬਲ ਐਮਰਜੈਂਸੀ, WHO ਕਰੇਗਾ ਫੈਸਲਾBunty24/06/2022 by Bunty24/06/20220209 ਲੰਡਨ – ਮੰਕੀਪੌਕਸ ਦਾ ਪ੍ਰਕੋਪ ਵੱਧ ਰਿਹਾ ਹੈ। ਹੁਣ ਤਕ ਇਹ ਖਤਰਨਾਕ ਵਾਇਰਸ ਦੁਨੀਆ ਦੇ 42 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਅਤੇ ਲਗਭਗ 3,417 ਮਾਮਲੇ
Pollywoodਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘SYL’ ਰਿਲੀਜ਼, ਗਾਣੇ ‘ਚ ਛਲਕਿਆ ਪੰਜਾਬ ਦੇ ਪਾਣੀ ਦਾ ਦਰਦBunty24/06/2022 by Bunty24/06/20220339 ਬਠਿੰਡਾ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਸਦਾ ਪਹਿਲਾ ਗੀਤ SYL ਵੀਰਵਾਰ ਸ਼ਾਮ ਨੂੰ ਰਿਲੀਜ਼ ਹੋਇਆ। ਇਸ ਗੀਤ ਵਿੱਚ ਜਿੱਥੇ ਮੂਸੇਵਾਲਾ ਨੇ