Punjabਮੋਗਾ ਗੋਲੀ ਕਾਂਡ: ਅਸਲੇ ਦਾ ਲਾਇਸੈਂਸ ਲੈਣ ਲਈ ਝੂਠੀ ਕਹਾਣੀ ਘੜਣ ਵਾਲਾ ਵਿਅਕਤੀ ਆਪਣੇ ਦੋ ਸਾਥੀਆਂ ਸਮੇਤ ਗਿ੍ਰਫਤਾਰBunty23/06/2022 by Bunty23/06/20220199 ਚੰਡੀਗੜ – ਬੰਬੀਹਾ ਭਾਈ ਪਿੰਡ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਸੋਮਵਾਰ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ‘ਤੇ ਗੋਲੀ ਚਲਾਉਣ ਦੀ ਰਿਪੋਰਟ ਕੀਤੀ ਗਈ
Internationalਅਫ਼ਗਾਨੀ ਅੱਤਵਾਦੀ ਨੂੰ ਦਿੱਤੀ ਗਈ ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ ਨੂੰ ਮਾਰਨ ਦੀ ਸੁਪਾਰੀBunty23/06/2022 by Bunty23/06/20220138 ਪਿਸ਼ਾਵਰ – ਅੱਤਵਾਦ ਵਿਰੋਧੀ ਵਿਭਾਗ (CTD) ਦੀ ਖੈਬਰ ਪਖਤੂਨਖਵਾ ਬ੍ਰਾਂਚ ਨੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਹੱਤਿਆ
Internationalਲਿਥੁਆਨੀਆ ਨੂੰ ਲੈ ਕੇ ਰੂਸ ਤੇ NATO ਆਹਮੋ-ਸਾਹਮਣੇBunty23/06/2022 by Bunty23/06/20220404 ਰੂਸ – ਯੂਕਰੇਨ ਤੇ ਰੂਸ ਵਿਚਾਲੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰੀ ਨੇ ਨਾਟੋ ਦੇ ਮੈਂਬਰ
Indiaਰਾਸ਼ਟਰਪਤੀ ਅਹੁਦੇ ਲਈ ਦ੍ਰੌਪਦੀ ਮੁਰਮੂ ਤੇ ਯਸ਼ਵੰਤ ਸਿਨਹਾ ’ਚ ਹੋਵੇਗੀ ਟੱਕਰBunty23/06/2022 by Bunty23/06/20220265 ਨਵੀਂ ਦਿੱਲੀ – ਐੱਨਡੀਏ ਨੇ ਜਨਜਾਤੀ ਫਿਰਕੇ ਤੋਂ ਆਉਣ ਵਾਲੇ ਦ੍ਰੌਪਦੀ ਮੁਰਮੂੁ ਨੂੰ ਜਿੱਥੇ ਆਪਣਾ ਉਮੀਦਵਾਰ ਐਲਾਨਿਆ ਹੈ, ਉੱਥੇ ਵਿਰੋਧੀ ਪਾਰਟੀਆਂ ਨੇ ਸਾਂਝੇ ਤੌਰ ’ਤੇ ਯਸ਼ਵੰਤ
Indiaਅਸਾਮ ਦੇ ਮੁੱਖ ਮੰਤਰੀ ਦੀ ਪਤਨੀ ਨੇ ਕੀਤਾ ਮਨੀਸ਼ ਸਿਸੋਦੀਆ ‘ਤੇ 100 ਕਰੋੜ ਦਾ ਮਾਣਹਾਨੀ ਦਾ ਕੇਸBunty23/06/2022 by Bunty23/06/20220295 ਗੁਹਾਟੀ – ਅਸਾਮ ਦੇ ਮੁੱਖ ਮੰਤਰੀ ਡਾਕਟਰ ਹਿਮੰਤ ਬਿਸਵਾ ਸਰਮਾ ਦੀ ਪਤਨੀ ਰਿੰਕੀ ਭੂਯਾਨ ਸਰਮਾ ਨੇ ਮੰਗਲਵਾਰ ਨੂੰ ਗੁਹਾਟੀ ਦੇ ਸਿਵਲ ਜੱਜ ਕੋਰਟ, ਕਾਮਰੂਪ (ਮੈਟਰੋ)
Indiaਰਾਸ਼ਨ ਪੋਰਟੇਬਿਲਿਟੀ ਪ੍ਰੋਗਰਾਮ ਪੂਰੇ ਦੇਸ਼ ’ਚ ਲਾਗੂ, ਕਿਤੇ ਵੀ ਮਿਲ ਸਕਦਾ ਹੈ ਰਿਆਇਤੀ ਦਰਾਂ ‘ਤੇ ਰਾਸ਼ਨBunty23/06/2022 by Bunty23/06/20220159 ਨਵੀਂ ਦਿੱਲੀ – ਆਖ਼ਰਕਾਰ ਅਸਾਮ ਵੀ ਕੇਂਦਰ ਸਰਕਾਰ ਦੇ ‘ਵਨ ਨੇਸ਼ਨ, ਵਨ ਰਾਸ਼ਨ ਕਾਰਡ’ ਪ੍ਰੋਗਰਾਮ (ORORC Program) ਨਾਲ ਜੁਡ਼ ਗਿਆ ਹੈ। ਖ਼ੁਰਾਕ ਮੰਤਰਾਲੇ ਨੇ ਮੰਗਲਵਾਰ
Indiaਸੀਬੀਆਈ ਦੀ ਵੱਡੀ ਕਾਰਵਾਈ, ਓਪੀਜੀ ਸਕਿਓਰਟੀ ਦੇ ਐੱਮਡੀ ਸੰਜੇ ਗੁਪਤਾ ਗ੍ਰਿਫ਼ਤਾਰBunty23/06/2022 by Bunty23/06/20220369 ਨਵੀਂ ਦਿੱਲੀ – ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਐਨਐਸਈ ਕੋ-ਲੋਕੇਸ਼ਨ ਘੁਟਾਲਾ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ ਓਪੀਜੀ ਸਕਿਓਰਟੀ ਦੇ ਐਮਡੀ ਸੰਜੇ ਗੁਪਤਾ
Internationalਚੀਨ ‘ਚ ਹੜ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਲਈ ਕੀਤਾ ਮਜ਼ਬੂਰ, ਜਿਆਂਗਸ਼ੀ ‘ਚ 5 ਲੱਖ ਤੋਂ ਵੱਧ ਲੋਕ ਪ੍ਰਭਾਵਿਤBunty23/06/2022 by Bunty23/06/20220122 ਬੀਜਿੰਗ – ਚੀਨ ਦੇ ਦੱਖਣੀ ਖੇਤਰ ਵਿੱਚ ਲਗਾਤਾਰ ਮੀਂਹ ਨੇ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਭਾਰੀ ਹੜ੍ਹਾਂ ਕਾਰਨ ਦੱਖਣੀ ਚੀਨ ਵਿੱਚ ਹੋਰ ਮੀਂਹ
Indiaਰਾਹੁਲ ਨੇ ਈਡੀ ਦਫ਼ਤਰ ‘ਚ ਪੁੱਛਗਿੱਛ ਦੀ ਘਟਨਾ ਦਾ ਕੀਤਾ ਜ਼ਿਕਰ, ਕਿਹਾ- ਅਧਿਕਾਰੀਆਂ ਨੇ ਪੁੱਛਿਆ ਮੇਰੀ ਊਰਜਾ ਦਾ ਰਾਜ਼Bunty23/06/2022 by Bunty23/06/20220172 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਈਡੀ ਦੇ ਦਫਤਰ ‘ਚ ਪੁੱਛਗਿੱਛ ਦੌਰਾਨ ਇਕ ਦਿਲਚਸਪ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ
Indiaਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਈਡੀ ਤੋਂ ਮੰਗਿਆ ਕੁਝ ਹਫ਼ਤਿਆਂ ਦਾ ਸਮਾਂBunty23/06/2022 by Bunty23/06/20220557 ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਫਿਲਹਾਲ ਈਡੀ ਦਫ਼ਤਰ ਜਾਣ ਲਈ ਤਿਆਰ ਨਹੀਂ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ