Bollywoodਮਹਾਭਾਰਤ ਦੇ ਨਿਰਮਾਤਾ ਬੀਆਰ ਚੋਪੜਾ ਦਾ ਬੰਗਲਾ 183 ਕਰੋੜ ‘ਚ ਵਿਕਿਆBunty18/06/202218/06/2022 by Bunty18/06/202218/06/20220206 ਮੁੰਬਈ – ਆਪਣੇ ਸਮੇਂ ਦੇ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਬੀ.ਆਰ ਚੋਪੜਾ ਦਾ ਮੁੰਬਈ ਦਾ ਬੰਗਲਾ ਵਿਕ ਗਿਆ ਹੈ। ਉਸਦਾ ਬੰਗਲਾ ਅੰਧੇਰੀ ਅਤੇ ਸਾਂਤਾ ਕਰੂਜ਼ ਦੇ
Punjabਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕੋਲ ਉਠਾਏ ਸਿੱਖ ਮਸਲੇBunty18/06/2022 by Bunty18/06/20220162 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਉੱਚ ਪੱਧਰੀ ਵਫ਼ਦ ਨੇ ਅੱਜ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰਕੇ
Punjabਰਾਮ ਰਹੀਮ ‘ਤੇ ਸਰਕਾਰ ਮਿਹਰਬਾਨ: ਪੈਰੋਲ ‘ਤੇ ਬਾਹਰ ਆ ਕੇ ਬਾਗਪਤ ‘ਚ ਲਾਇਆ ਡੇਰਾBunty18/06/202218/06/2022 by Bunty18/06/202218/06/20220186 ਬਾਗਪਤ – ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ, ਜੋ ਕਿ ਕਤਲ ਅਤੇ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ, ਬਾਗਪਤ ਪਹੁੰਚ ਗਿਆ
Punjabਮੁੱਖ ਮੰਤਰੀ ਵੱਲੋਂ ‘ਅਗਨੀਪਥ’ ਸਕੀਮ ਫੌਰੀ ਵਾਪਸ ਲੈਣ ਦੀ ਮੰਗBunty18/06/2022 by Bunty18/06/20220151 ਚੰਡੀਗੜ੍ਹ – ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦੀ ਸਰਕਾਰ ਵੱਲੋਂ ਭਾਰਤੀ ਫੌਜ ਵਿੱਚ ‘ਅਗਨੀਪਥ’ ਸਕੀਮ ਲਾਗੂ ਕਰਨ ਦੇ ਹਾਲੀਆ ਫੈਸਲੇ ਨੂੰ ਪਿਛਾਂਹ ਖਿੱਚੂ ਕਦਮ ਦੱਸ ਕੇ ਆਲੋਚਨਾ
Punjabਅਕਾਲੀ ਅਤੇ ਕਾਂਗਰਸੀਆਂ ਨੇ ਗੈਂਗਸਟਰਾਂ ਨੂੰ ਦਿੱਤੀ ਸਰਪ੍ਰਸਤੀ, ਅਸੀਂ ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਦੀ ਸਹੁੰ ਖਾਧੀ: ਭਗਵੰਤ ਮਾਨBunty18/06/2022 by Bunty18/06/20220138 ਸੰਗਰੂਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਕਿਹਾ, ‘ਕਾਂਗਰਸ ਅਤੇ ਅਕਾਲੀ ਦਲ ਸਮੇਤ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ
Indiaਸਾਹ ਦੀ ਨਾਲੀ ‘ਚ ਫੰਗਲ ਇਨਫੈਕਸ਼ਨ ਤੋਂ ਪੀੜਤ ਹੈ ਸੋਨੀਆ ਗਾਂਧੀ,ਚੱਲ ਰਿਹਾ ਹੈ ਇਲਾਜ – ਕਾਂਗਰਸBunty18/06/2022 by Bunty18/06/20220144 ਨਵੀਂ ਦਿੱਲੀ – ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ। ਦੱਸਿਆ ਗਿਆ ਹੈ
Indiaਆਸਾਮ ‘ਚ ਹੜ੍ਹ ਕਾਰਨ ਸਥਿਤੀ ਵਿਗੜੀ, 24 ਜ਼ਿਲ੍ਹਿਆਂ ‘ਚ 11 ਲੱਖ ਲੋਕ ਪ੍ਰਭਾਵਿਤBunty18/06/2022 by Bunty18/06/20220254 ਗੁਹਾਟੀ – ਉੱਤਰ-ਪੂਰਬ ਦੇ ਕਈ ਸੂਬਿਆਂ ‘ਚ ਭਾਰੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਮੀਂਹ ਦਾ ਸਭ ਤੋਂ ਵੱਧ ਅਸਰ ਆਸਾਮ ਵਿੱਚ ਦੇਖਣ ਨੂੰ
Indiaਮਦਰਾਸ ਹਾਈ ਕੋਰਟ ਨੇ ਨਲਿਨੀ ਤੇ ਰਵੀਚੰਦਰਨ ਦੀ ਪਟੀਸ਼ਨ ਕੀਤੀ ਖਾਰਜBunty18/06/2022 by Bunty18/06/20220149 ਚੇਨਈ – ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਦੋਸ਼ੀ ਨਲਿਨੀ ਸ਼੍ਰੀਹਰਨ ਅਤੇ ਰਵੀਚੰਦਰਨ ਦੀ ਪਟੀਸ਼ਨ ਨੂੰ ਖਾਰਜ
Indiaਨੂਪੁਰ ਸ਼ਰਮਾ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਹਿਰਾਸਤ ‘ਚ ਲੈਣ ਪਹੁੰਚੀ ਮੁੰਬਈ ਪੁਲਿਸBunty18/06/2022 by Bunty18/06/20220152 ਨਵੀਂ ਦਿੱਲੀ – ਪੈਗੰਬਰ ਮੁਹੰਮਦ ‘ਤੇ ਅਖੌਤੀ ਵਿਵਾਦਿਤ ਟਿੱਪਣੀ ਦੇ ਮਾਮਲੇ ‘ਚ ਨੂਪੁਰ ਸ਼ਰਮਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੁੰਬਈ ਪੁਲਿਸ ਨੂਪੁਰ ਸ਼ਰਮਾ
Indiaਓਮੀਕ੍ਰੋਨ ਦੇ ਪੁਰਾਣੇ ਵੇਰੀਐਂਟਸ ਨਾਲੋਂ ਚਾਰ ਗੁਣਾ ਜ਼ਿਆਦਾ ਸੰਕ੍ਰਮਣ ਵਾਲੇ ਦੋ ਨਵੇਂ ਵੈਰੀਐਂਟਸ ਨੇ ਫੈਲਾਈ ਦਹਿਸ਼ਤBunty18/06/2022 by Bunty18/06/20220158 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੁੱਧਵਾਰ ਤੋਂ ਬਾਅਦ ਵੀਰਵਾਰ ਨੂੰ ਲਗਾਤਾਰ