Internationalਪਾਕਿਸਤਾਨ ਤੇ ਹੋਰ ਦੇਸ਼ਾਂ ਨੇ ਜਾਣਬੁੱਝ ਕੇ ਪੈਗੰਬਰ ਵਿਵਾਦ ਦੀ ਅੱਗ ਨੂੰ ਭੜਕਾਇਆBunty14/06/2022 by Bunty14/06/20220207 ਇਸਲਾਮਾਬਾਦ – ਪੈਗੰਬਰ ਮੁਹੰਮਦ ‘ਤੇ ਟਿੱਪਣੀ ਦੇ ਮਾਮਲੇ ‘ਚ ਸੋਚੀ ਸਮਝੀ ਸਾਜ਼ਿਸ਼ ਤਹਿਤ ਭਾਰਤ ‘ਚ ਵਿਵਾਦ ਦੀ ਅੱਗ ਭੜਕਾਈ ਗਈ। ਪਾਕਿਸਤਾਨ ਅਤੇ ਕੁਝ ਹੋਰ ਦੇਸ਼ਾਂ
Internationalਚੀਨ ‘ਚ ਫਿਰ ਵਧਿਆ ਕੋਰੋਨਾ, ਬੀਜਿੰਗ ‘ਚ ਲੱਖਾਂ ਲੋਕਾਂ ਦੇ ਟੈਸਟ ਕੀਤੇ ਗਏ, ਹਜ਼ਾਰਾਂ ਨੂੰ ਕੀਤਾ ਗਿਆ ਕੁਆਰੰਟੀਨBunty14/06/2022 by Bunty14/06/20220155 ਬੀਜਿੰਗ – ਇੱਕ ਵਾਰ ਫਿਰ ਚੀਨ ਵਿੱਚ ਕੋਰੋਨਾ ਵਾਇਰਸ ਦੀ ਵੱਡੇ ਪੱਧਰ ‘ਤੇ ਵਾਪਸੀ ਹੁੰਦੀ ਨਜ਼ਰ ਆ ਰਹੀ ਹੈ। ਰਾਜਧਾਨੀ ਬੀਜਿੰਗ ‘ਚ ਕੋਰੋਨਾ ਦੇ ਪ੍ਰਕੋਪ
Internationalਅੱਤਵਾਦ ਖ਼ਿਲਾਫ਼ ਸਹਿਯੋਗ ਮਜ਼ਬੂਤ ਕਰਨਗੇ ਪਾਕਿਸਤਾਨ ਤੇ ਚੀਨBunty14/06/2022 by Bunty14/06/20220137 ਇਸਲਾਮਾਬਾਦ – ਪਾਕਿਸਤਾਨ ਤੇ ਚੀਨ ਦੀਆਂ ਫ਼ੌਜਾਂ ਮੌਜੂਦਾ ਚੁਣੌਤੀਪੂਰਨ ਸਮੇਂ ’ਚ ਆਪਣੇ ਰੱਖਿਆ ਤੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤ ਹੋ ਗਈਆਂ ਹਨ।
Punjabਫਿਰੋਜ਼ਪੁਰ ‘ਚ DRM ਦਫਤਰ ਦੇ ਬਾਹਰ ਲਿਖੇ ਖ਼ਾਲਿਸਤਾਨੀ ਨਾਅਰੇ, ਅਧਿਕਾਰੀਆਂ ਨੇ ਮਲ਼ੀ ਕਾਲਖ਼Bunty14/06/2022 by Bunty14/06/20220284 ਫਿਰੋਜ਼ਪੁਰ – ਬੀਤੇ ਕੁਝ ਸਮੇਂ ਤੋਂ ਪੰਜਾਬ ਭਰ ‘ਚ ਖ਼ਾਲਿਸਤਾਨ ਦੇ ਨਾਅਰੇ ਲਿਖੇ ਜਾਣ ਦਾ ਸਿਲਸਿਲਾ ਅਚਾਨਕ ਵਧ ਗਿਆ ਹੈ। ਇਸੇ ਸਿਲਸਿਲੇ ‘ਚ ਸੋਮਵਾਰ ਨੂੰ ਡੀਆਰਐਮ
Indiaਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ, ਦਿੱਲੀ ‘ਚ ਮੌਨਸੂਨ ਦਾ ਇੰਤਜ਼ਾਰBunty14/06/2022 by Bunty14/06/20220150 ਨਵੀਂ ਦਿੱਲੀ – ਦੇਸ਼ ਦੇ ਵੱਡੇ ਹਿੱਸੇ ਵਿੱਚ ਭਿਆਨਕ ਗਰਮੀ ਦਾ ਪ੍ਰਕੋਪ ਜਾਰੀ ਹੈ। ਦੂਜੇ ਪਾਸੇ ਕਈ ਰਾਜਾਂ ਵਿੱਚ ਮੌਨਸੂਨ ਦੀ ਬਾਰਿਸ਼ ਹੋ ਰਹੀ ਹੈ।
IndiaED ‘ਚ ਰਾਹੁਲ ਗਾਂਧੀ ਦੀ ਪੇਸ਼ੀ ਨੂੰ ਲੈ ਕੇ ਭਾਜਪਾ ਦਾ ਤਾਅਨਾ- ‘ਦੁਨੀਆ ਦੇਖ ਰਹੀ ਹੈ, ਭ੍ਰਿਸ਼ਟਾਚਾਰ ਵੀ ਕਰ ਸਕਦਾ ਹੈ ਸੱਤਿਆਗ੍ਰਹਿ’Bunty14/06/2022 by Bunty14/06/20220188 ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਨੇਤਾ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਈਡੀ ਦਫ਼ਤਰ ‘ਚ ਪੇਸ਼ ਹੋਏ। ਈਡੀ ਨੇ ਉਨ੍ਹਾਂ ਨੂੰ ਸੰਮਨ
Internationalਯੂਕਰੇਨ ਦੀ ਨਦੀ ਉੱਤੇ ਬਣਿਆ ਪੁਲ ਰੂਸੀ ਫ਼ੌਜ ਨੇ ਉਡਾਇਆ, ਲੋਕਾਂ ਲਈ ਦੇਸ਼ ਛੱਡਣ ਦਾ ਇੱਕੋ ਇੱਕ ਰਸਤਾ ਵੀ ਖ਼ਤਮBunty14/06/2022 by Bunty14/06/20220245 ਕੀਵ – ਰੂਸੀ ਫ਼ੌਜ ਨੇ ਯੁੱਧ ਪ੍ਰਭਾਵਿਤ ਯੂਕਰੇਨ ਦੇ ਸ਼ਹਿਰ ਸਿਵੀਏਰੋਡੋਨੇਤਸਕ ਨੂੰ ਦੇਸ਼ ਦੇ ਹੋਰ ਸ਼ਹਿਰਾਂ ਨਾਲ ਜੋੜਨ ਵਾਲੇ ਨਦੀ ਦੇ ਪੁਲ ਨੂੰ ਉਡਾ ਦਿੱਤਾ। ਇਸ
IndiaAmazon ਨੂੰ 45 ਦਿਨਾਂ ‘ਚ ਅਦਾ ਕਰਨਾ ਪਵੇਗਾ 202 ਕਰੋੜ ਦਾ ਜੁਰਮਾਨਾBunty14/06/2022 by Bunty14/06/20220337 ਨਵੀਂ ਦਿੱਲੀ – ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ ਨੇ ਅਮਰੀਕਾ ਸਥਿਤ ਬਹੁਰਾਸ਼ਟਰੀ ਕੰਪਨੀ ਐਮਾਜ਼ੋਨ ‘ਤੇ 202 ਕਰੋੜ ਰੁਪਏ ਦੇ ਜੁਰਮਾਨੇ ਨੂੰ ਬਰਕਰਾਰ ਰੱਖਿਆ ਹੈ। ਭਾਰਤੀ
Indiaਸੈਂਸੈਕਸ 1460 ਅੰਕ ਡਿੱਗਿਆ, 10 ਸਾਲਾਂ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਆਇਆ ਰੁਪਿਆBunty14/06/202214/06/2022 by Bunty14/06/202214/06/20220190 ਨਵੀਂ ਦਿੱਲੀ – ਗਲੋਬਲ ਸ਼ੇਅਰ ਬਾਜ਼ਾਰਾਂ ‘ਚ ਵਿਕਰੀ ਦੇ ਮੱਦੇਨਜ਼ਰ ਭਾਰਤੀ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਭਾਰੀ ਗਿਰਾਵਟ ਨਾਲ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਬੀਐਸਈ ਦਾ
ArticlesPollywoodਸੁਮਿਤ ਮਾਨਕ ਨੂੰ ਟੀ.ਵੀ ਨੇ ਬਣਾਇਆ ਸਟਾਰ admin13/06/2022 by admin13/06/202201152 ਆਈ.ਐਸ.ਡੀ.ਬੀ ਜਿਹੀ ਇੰਟਰਨੈਟ ਦੀ ਪ੍ਰਮੁੱਖ ਸਾਈਟ ਤੇ ਮੌਜ਼ੂਦਗੀ ਅਹਿਸਾਸ ਹੈ ਕਿ ਸੁਮਿਤ ਮਾਨਕ ਮਨੋਰੰਜਨ ਸੰਸਾਰ ਦੀ ਕਹਾਉਂਦੀ ਹਸਤੀ ਹੈ । ਗਰੈਜੂਏਟ, ਹਾਂਸੀ (ਹਰਿਆਣਾ) ਦੇ ਸੁਮਿਤ