ArticlesAustralia & New Zealandਨੌਰਥ ਈਸਟ ਇਲਾਕੇ ਲਈ ਟੋਟਲ ਫਾਇਰ ਬੈਨ ਦਾ ਐਲਾਨ !admin06/02/202606/02/2026 by admin06/02/202606/02/2026060 ਨੌਰਥ ਈਸਟ ਇਲਾਕੇ ਲਈ ਟੋਟਲ ਫਾਇਰ ਬੈਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਕਿ ਅੱਜ ਸ਼ੁੱਕਰਵਾਰ 6 ਫਰਵਰੀ 2026 ਨੂੰ ਲਾਗੂ ਰਹੇਗਾ। ਮੌਸਮ ਵਿਭਾਗ
CultureArticlesAustralia & New ZealandReligionਵਿਕਟੋਰੀਆ ਦੇ ਧਾਰਮਿਕ ਨੇਤਾਵਾਂ ਵਲੋਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ !admin05/02/202606/02/2026 by admin05/02/202606/02/2026063 ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ‘ਮਲਟੀਫੇਥ ਐਡਵਾਈਜ਼ਰੀ ਗਰੁੱਪ’ ਨਾਲ ਜੁੜੇ ਵੱਖ-ਵੱਖ ਧਰਮਾਂ ਦੇ ਆਗੂਆਂ ਦੇ ਵਲੋਂ ਇਕੱਠਿਆਂ ਹੋ ਕੇ ‘ਯੂਨਾਇਟਡ ਨੇਸ਼ਨਜ਼ ਵਰਲਡ ਇੰਟਰਫੇਥ ਹਾਰਮਨੀ ਵੀਕ’
Health & FitnessArticlesInternationalਮਾਪੇ ਬੇਖ਼ਬਰ, ਨੌਜਵਾਨ ਨਿਕੋਟਿਨ ਦੀ ਲਤ ਜਾਂ ਆਦਤ ਵਿੱਚ ਫਸਦੇ ਜਾ ਰਹੇ !admin05/02/202605/02/2026 by admin05/02/202605/02/2026053 ਰੌਇਲ ਚਿਲਡਰਨਜ਼ ਹਸਪਤਾਲ (RCH) ਦੀ ਨਵੀਂ ਰਿਸਰਚ ਦੇ ਅਨੁਸਾਰ ਆਸਟ੍ਰੇਲੀਆ ਦੇ ਕਈ ਮਾਪੇ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਬੱਚੇ ਨਿਕੋਟਿਨ ਵਾਲੇ ਉਤਪਾਦ ਵਰਤ ਰਹੇ
BusinessArticlesIndiaTechnologyDM–CX–Loyalty Summit 2026 : ਹੈਦਰਾਬਾਦ ਬਣੇਗਾ ਗਲੋਬਲ ਲੀਡਰਾਂ ਦਾ ਕੇਂਦਰadmin05/02/202605/02/2026 by admin05/02/202605/02/2026097 ਇੰਡੋ-ਅਮਰੀਕਨ ਵਿਦਵਾਨ ਡਾ. ਤੌਸੀਫ ਮਲਿਕ ਵੱਲੋਂ DM–CX–Loyalty Summit 2026 ਦਾ ਆਯੋਜਨ 15 ਅਤੇ 16 ਅਪ੍ਰੈਲ 2026 ਨੂੰ ਟੀ-ਹੱਬ, ਹੈਦਰਾਬਾਦ ਵਿੱਚ ਕੀਤਾ ਜਾਵੇਗਾ। ਇਹ ਸਮਿੱਟ ਕਸਟਮਰ
BollywoodArticlesIndiaPunjabPollywoodਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !admin04/02/202604/02/2026 by admin04/02/202604/02/20260129 ਇਮਤਿਆਜ਼ ਅਲੀ, ਬੌਲੀਵੁੱਡ ਸਟਾਰ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਹੋਰ ਨਵੀਂ ਫਿਲਮ ਬਣਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ
ArticlesPunjabਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆadmin04/02/202604/02/2026 by admin04/02/202604/02/2026083 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਬੀਤੇ ਦਿਨ ਰਾਹਤ ਦੇ ਦਿੱਤੀ ਸੀ ਤੇ ਆਮਦਨ ਤੋਂ
ArticlesPunjabਪੰਜਾਬ ਦੇ ਮੁੱਖ-ਮੰਤਰੀ-ਅਕਾਲ ਤਖ਼ਤ ਸਾਹਿਬ ਵਿਚਕਾਰ ਟਕਰਾਅ: ਮੌਜੂਦਾ ਰੁਕਾਵਟ – ਸਤਨਾਮ ਸਿੰਘ ਚਾਹਲadmin09/02/202609/02/2026 by admin09/02/202609/02/2026054 ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ, ਜਿਸਦੀ ਨੁਮਾਇੰਦਗੀ ਇਸਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਕਰ ਰਹੇ ਹਨ, ਵਿਚਕਾਰ ਚੱਲ ਰਹੀ
Punjabਭਾਰਤ-ਪਾਕਿਸਤਾਨ ਬਾਰਡਰ ਖੁੱਲ੍ਹਣ ਨਾਲ ਪੰਜਾਬ ਵੀ ਸਿੰਗਾਪੁਰ ਬਣ ਸਕਦਾ – ਪ੍ਰਤਾਪ ਬਾਜਵਾadmin03/02/202603/02/2026 by admin03/02/202603/02/2026071 ਕਾਂਗਰਸ ਨੇਤਾ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਰਤ-ਪਾਕਿਸਤਾਨ ਸਰਹੱਦ ਖੋਲ੍ਹਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ
BusinessPunjabਯੂਨੀਅਨ ਬਜਟ 2026-27 ਦਾ ਕਿਸਾਨਾਂ ਤੇ ਉਦਯੋਗਪਤੀਆਂ ਨੂੰ ਮਿਲੇਗਾ ਖਾਸ ਲਾਭ – ਫਿੱਕੀadmin03/02/202603/02/2026 by admin03/02/202603/02/2026090 ਐਫਆਈਸੀਸੀ (FICCI) ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਐਡਵਾਈਜ਼ਰੀ ਕੌਂਸਲ ਨੇ ਕੇਂਦਰੀ ਬਜਟ 2026-27 ਦਾ ਸਵਾਗਤ ਕੀਤਾ ਹੈ। ਇਸ ਬਜਟ ਵਿਚ ਸੁਧਾਰਾਂ ਨੂੰ ਹੋਰ ਅੱਗੇ ਵਧਾਉਣ, ਬੁਨਿਆਦੀ
Health & FitnessAustralia & New Zealandਵਿਕਟੋਰੀਆ ‘ਚ ADHD ਲਈ ਵੱਡਾ ਬਦਲਾਅ: ਹੁਣ GP ਡਾਕਟਰ ਕਰਨਗੇ ਪਛਾਣ ਤੇ ਇਲਾਜadmin03/02/202603/02/2026 by admin03/02/202603/02/2026066 ਵਿਕਟੋਰੀਆ ਸਰਕਾਰ ਇਸ ਸਾਲ ADHD ਨਾਲ ਜੁੜੇ ਨਵੇਂ ਨਿਯਮ ਲਿਆ ਰਹੀ ਹੈ। ਇਸ ਤਹਿਤ ਹੁਣ ਖ਼ਾਸ ਤੌਰ ‘ਤੇ ਤਿਆਰ ਕੀਤੇ GP ਡਾਕਟਰ ਬੱਚਿਆਂ ਅਤੇ ਵੱਡਿਆਂ