Indiaਭਾਰਤ ਕਿਸੇ ਵੀ ਊਰਜਾ ਸੰਕਟ ਨਾਲ ਨਜਿੱਠਣ ਲਈ ਤਿਆਰ – ਕੇਂਦਰੀ ਮੰਤਰੀ ਮਨੋਹਰ ਲਾਲadmin27/03/202627/03/2026 by admin27/03/202627/03/2026020 ਵਿਸ਼ਵਵਿਆਪੀ ਟਕਰਾਅ ਅਤੇ ਭੂ-ਰਾਜਨੀਤਿਕ ਤਣਾਅ ਪੈਟਰੋਲੀਅਮ ਉਤਪਾਦਾਂ ਅਤੇ ਗੈਸ ਦੀ ਸਪਲਾਈ ਲਈ ਸੰਭਾਵੀ ਖ਼ਤਰਾ ਪੈਦਾ ਕਰਦੇ ਹਨ, ਭਾਰਤ ਅਜਿਹੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ
ArticlesInternationalਈਰਾਨ ਵਿੱਚ 27 ਦਿਨਾਂ ਦੌਰਾਨ 1,500 ਤੋਂ ਵੱਧ ਮੌਤਾਂ, 3.2 ਮਿਲੀਅਨ ਲੋਕ ਉੱਜੜ ਗਏadmin27/03/202627/03/2026 by admin27/03/202627/03/2026028 ਅਮਰੀਕਾ ਅਤੇ ਇਜ਼ਰਾਈਲੀ ਦੁਆਰਾ ਈਰਾਨ ਉਪਰ ਕੀਤੇ ਜਾ ਰਹੇ ਹਵਾਈ ਹਮਲਿਆਂ ਦਾ ਅੱਜ 28ਵਾਂ ਦਿਨ ਹੈ। ਪਿਛਲੇ 27 ਦਿਨਾਂ ਦੇ ਦੌਰਾਨ ਅਮਰੀਕਾ ਅਤੇ ਇਜ਼ਰਾਈਲੀ ਹਵਾਈ
ArticlesAustralia & New Zealand18 ਪੰਜਾਬੀ-ਹਿੰਦੀ ਟੀਚਰਾਂ ਦੇ ਪਹਿਲੇ ਬੈਚ ਨੇ ਖਾਸ ਭਾਸ਼ਾ ਅਧਿਆਪਨ ਕੋਰਸ ਪੂਰਾ ਕੀਤਾadmin26/03/202626/03/2026 by admin26/03/202626/03/2026069 ਆਸਟ੍ਰੇਲੀਆ ਦੇ ਵਿੱਚ ਭਾਰਤੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਵਿੱਚ ਸਭ ਤੋਂ ਵੱਧ ਭਾਰਤੀ ਵਸਦੇ ਹਨ ਅਤੇ
Health & FitnessArticlesAustralia & New Zealandਆਸਟ੍ਰੇਲੀਆ ਦੇ ਸਿਹਤ ਮੰਤਰੀ ‘ਨੈਸ਼ਨਲ ਡਾਇਬੀਟੀਜ਼ ਸਮਿੱਟ’ ਵਿੱਚ ਮੁੱਖ-ਭਾਸ਼ਣ ਦੇਣਗੇ !admin25/03/202625/03/2026 by admin25/03/202625/03/2026053 ਆਸਟ੍ਰੇਲੀਆ ਦੇ ਸਿਹਤ ਅਤੇ ਬੁਜ਼ੁਰਗ ਸੰਭਾਲ ਮੰਤਰੀ ਮਾਰਕ ਬਟਲਰ 31 ਮਾਰਚ ਨੂੰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਸਥਿਤ ਪਾਰਲੀਮੈਂਟ ਹਾਊਸ ਵਿਖੇ ਹੋਣ ਵਾਲੀ ‘ਦਾ ਨੈਸ਼ਨਲ
Punjabਅਮਰੀਕਨ ਸਿੱਖ ਪੰਜਾਬ ‘ਚ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਨੌਜਵਾਨਾਂ ਨੂੰ ਲੀਗਲ ਏਡ ਦੇਣਗੇadmin25/03/202625/03/2026 by admin25/03/202625/03/2026029 ਨਿਊਯਾਰਕ – ਅਮਰੀਕਨ ਈਸਟ-ਕੋਸਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਵੱਲੋਂ ਬੀਤੇ ਦਿਨ
IndiaInternationalਟਰੰਪ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ‘ਤੇ ਪੱਛਮੀ ਏਸ਼ੀਆ ਦੀ ਸਥਿਤੀ ‘ਤੇ ਗੱਲਬਾਤadmin25/03/202625/03/2026 by admin25/03/202625/03/20260174 ਪੱਛਮੀ ਏਸ਼ੀਆ ਵਿੱਚ ਤਣਾਅ ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ। ਇਸ ਸਬੰਧੀ ਪ੍ਰਧਾਨ
Internationalਮੁਹੰਮਦ ਬਾਘੇਰ ਜ਼ੋਲਗ਼ਾਦਜਰ ਨੇ ਈਰਾਨ ਦੇ ਨਵੇਂ ਸੁਰੱਖਿਆ ਮੁਖੀ ਦਾ ਅਹੁਦਾ ਸੰਭਾਲਿਆadmin25/03/202625/03/2026 by admin25/03/202625/03/20260174 ਈਰਾਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦਾ ਇੱਕ ਨਵਾਂ ਮੁਖੀ ਨਿਯੁਕਤ ਕੀਤਾ ਹੈ ਜੋ 17 ਮਾਰਚ ਨੂੰ ਇੱਕ ਹਵਾਈ ਹਮਲੇ ਵਿੱਚ ਮਾਰੇ ਗਏ ਅਲੀ ਲਾਰੀਜਾਨੀ
BusinessArticlesAustralia & New Zealandਨਵਾਂ ਵਪਾਰ ਸਮਝੌਤਾ ਆਸਟ੍ਰੇਲੀਆ ਅਤੇ 27 ਯੂਰਪੀ ਦੇਸ਼ਾਂ ਲਈ ਨਵੇਂ ਮੌਕੇ ਲੈ ਕੇ ਆਇਆ !admin24/03/202624/03/2026 by admin24/03/202624/03/2026031 ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵੋਨ ਡੇਰ ਲੇਯਨ ਨੇ ਅੱਜ ਮੰਗਲਵਾਰ 24 ਮਾਰਚ 2026 ਨੂੰ ਰਾਜਧਾਨੀ ਕੈਨਬਰਾ ਵਿੱਚ
CultureArticlesIndiaPunjabਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮadmin19/03/202619/03/2026 by admin19/03/202619/03/20260223 ਭਾਰਤੀ ਸੂਬੇ ਪੰਜਾਬ ਦੇ ਗੁਆਂਢੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਆਪਣੇ ਮੁਲਾਜਮਾਂ ਦੇ ਲਈ ਦਫ਼ਤਰੀ ਪਹਿਰਾਵੇ ਅਤੇ ਸੋਸ਼ਲ ਮੀਡੀਆ ਵਿਵਹਾਰ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ArticlesAustralia & New ZealandIndiaInternationalPunjabਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !admin18/03/202618/03/2026 by admin18/03/202618/03/20260225 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਹੈ ਕਿ, “ਅਮਰੀਕਾ ਨੂੰ ਆਸਟ੍ਰੇਲੀਆ, ਜਾਪਾਨ, ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੀ