FinanceBollywoodArticlesAustralia & New ZealandIndiaInternationalPunjabTravelਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?admin08/03/202608/03/2026 by admin08/03/202608/03/2026074 ਅਮਰੀਕਾ ਅਤੇ ਇਜ਼ਰਾਈਲ ਦੇ ਇਰਾਨ ਉਪਰ ਹਮਲਿਆਂ ਤੋਂ ਬਾਅਦ ਮਿਡਲ-ਈਸਟ ਵਿੱਚ ਤਣਾਅ ਬਹੁਤ ਵਧ ਗਿਆ ਹੈ। ਈਰਾਨ ਦੇ ਵਲੋਂ ਜਵਾਬੀ ਹਮਲੇ ਕੀਤੇ ਜਾ ਰਹੇ
ArticlesAustralia & New Zealandਆਸਟ੍ਰੇਲੀਆ ‘ਚ ਪਹਿਲੀ ਵਾਰ ਕਿਸੇ ਨੂੰ ਨਫਰਤ ਫੈਲਾਉਣ ਵਾਲੀ ਗੈਰ-ਕਾਨੂੰਨੀ ਸੰਸਥਾ ਐਲਾਨਿਆ !admin07/03/202607/03/2026 by admin07/03/202607/03/2026039 ਆਸਟ੍ਰੇਲੀਆ ਦੇ ਵਿੱਚ ਇੱਕ ਨਵੇਂ ਬਣਾਏ ਗਏ ਕਾਨੂੰਨ ਦੇ ਅਧੀਨ ਪਹਿਲੀ ਵਾਰ ਕਿਸੇ ਗਰੁੱਪ ਨੂੰ ਨਫ਼ਰਤ ਫੈਲਾਉਣ ਵਾਲੇ ਹੇਟ ਗਰੁੱਪ ਵਜੋਂ ਲਿਸਟ ਕੀਤਾ ਗਿਆ
ArticlesAustralia & New Zealandਆਸਟ੍ਰੇਲੀਆ ਵਿੱਚ ਅਲੱਗ ਘਰਾਂ ਨੂੰ ਮਨਜ਼ੂਰੀ 41 ਮਹੀਨਿਆਂ ਦੇ ਉੱਚੇ ਪੱਧਰ ‘ਤੇadmin06/03/202606/03/2026 by admin06/03/202606/03/2026073 ਆਸਟ੍ਰੇਲੀਆ ਵਿੱਚ ਨਵੇਂ ਅਲੱਗ ਘਰਾਂ (ਡਿਟੈਚਡ ਹਾਊਸ) ਦੀ ਮਨਜ਼ੂਰੀ 41 ਮਹੀਨੇ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਜਨਵਰੀ 2026 ਵਿੱਚ ਦੇਸ਼ ਭਰ
IndiaSportਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲadmin06/03/202606/03/2026 by admin06/03/202606/03/2026079 ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਵੀਰਵਾਰ ਨੂੰ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ,
Punjabਖਾੜੀ ‘ਚੋਂ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਪ੍ਰਕ੍ਰਿਆ ਦੇ ਤਾਲਮੇਲ ਲਈ ਨਿਯੁਕਤੀਆਂadmin06/03/2026 by admin06/03/2026079 ਚੰਡੀਗੜ੍ਹ – ਖਾੜੀ ਵਿੱਚੋਂ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਸਮੁੱਚੀ ਪ੍ਰਕਿਰਿਆ ਲਈ ਤਾਲਮੇਲ ਅਤੇ ਨਿਗਰਾਨੀ ਕਰਨ ਲਈ ਪੰਜਾਬ ਸਰਕਾਰ
Punjab‘ਟੈਕਸਲਾ ਟੀਵੀ’ ਦੇ ਨਿਰਮਾਤਾ, ਉੱਘੇ ਕਾਰੋਬਾਰੀ ਅਤੇ ਉੱਘੇ ਸਮਾਜ-ਸੇਵੀ ਰਾਜਾ ਸਿੰਘ ਨੂੰ ਸ਼ਰਧਾਂਜਲੀਆਂadmin06/03/2026 by admin06/03/2026074 ਲੁਧਿਆਣਾ – ‘ਟੈਕਸਲਾ ਟੀਵੀ’ ਦੇ ਨਿਰਮਾਤਾ, ਉੱਘੇ ਕਾਰੋਬਾਰੀ ਅਤੇ ਉੱਘੇ ਸਮਾਜ-ਸੇਵੀ ਸਰਦਾਰ ਰਾਜਾ ਸਿੰਘ ਦੀ ਅੰਤਿਮ ਅਰਦਾਸ ਅੱਜ ਗੁਰੂ ਰਾਮ ਦਾਸ ਅਕੈਡਮੀ, ਲੁਧਿਆਣਾ ਵਿਖੇ ਹੋਈ।
Indiaਭਾਰਤ ਵਲੋਂ ਅਯਾਤੁੱਲਾ ਅਲੀ ਖਮੇਨੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾadmin06/03/2026 by admin06/03/2026064 ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਦੇਹਾਂਤ ਤੋਂ ਬਾਅਦ ਭਾਰਤ ਨੇ ਅਧਿਕਾਰਤ ਦੁੱਖ ਪ੍ਰਗਟ ਕੀਤਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ
ArticlesAustralia & New ZealandTravelਮਿਡਲ-ਈਸਟ ਤੋਂ ਪਹਿਲੀ ਫਲਾਈਟ ਆਸਟ੍ਰੇਲੀਆ ਪੁੱਜੀ : ਏਅਰਸਪੇਸ ਬੰਦ ਦੌਰਾਨ ਸੌਖਾ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਜਾਣਾ !admin05/03/202605/03/2026 by admin05/03/202605/03/2026080 ਯੁੱਧ ਸ਼ੁਰੂ ਹੋਣ ਤੋਂ ਬਾਅਦ ਮਿਡਲ-ਈਸਟ ਤੋਂ ਆਸਟ੍ਰੇਲੀਆ ਲਈ ਪਹਿਲੀ ਕਮਰਸ਼ੀਅਲ ਫਲਾਈਟ ਕੱਲ੍ਹ ਦੇਰ ਰਾਤ ਸਿਡਨੀ ਵਿੱਚ ਸੁਰੱਖਿਅਤ ਲੈਂਡ ਕੀਤੀ ਹੈ। ਇਸ ਨਾਲ ਯਾਤਰੀਆਂ
Health & FitnessArticlesAustralia & New Zealand45 ਤੋਂ 74 ਸਾਲ ਦੇ ਪੰਜਾਬੀ ਬਾਊਲ ਸਕ੍ਰੀਨਿੰਗ ਟੈਸਟ ਜਰੂਰ ਕਰਾਉਣ !admin05/03/202605/03/2026 by admin05/03/202605/03/2026086 ਡਾਕਟਰ 45 ਤੋਂ 74 ਸਾਲ ਦੀ ਉਮਰ ਵਾਲੇ ਵਿਕਟੋਰੀਆ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਯਾਦ ਦਿਵਾ ਰਹੇ ਹਨ ਕਿ ਉਹ ਹਰ 2 ਸਾਲ
IndiaInternationalਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤadmin05/03/202605/03/2026 by admin05/03/202605/03/2026058 ਈਰਾਨ ਉਪਰ ਅਮਰੀਕਾ-ਇਜਰਾਇਲ ਦੇ ਵਧਦੇ ਹਮਲਿਆਂ ਵਿਚਕਾਰ ਆਪਣੇ ਨਾਗਰਿਕਾਂ ਦੀ ਮੱਦਦ ਲਈ ਭਾਰਤ ਵਲੋਂ ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।