Punjab

ਜੇ ਸਰਕਾਰ ਗੱਲਬਾਤ ਲਈ ਨਾ ਆਈ ਤਾਂ 6 ਦਸੰਬਰ ਨੂੰ ਦਿੱਲੀ ਵੱਲ ਹੋਵੇਗਾ ਮਾਰਚ – ਡੱਲੇਵਾਲ

ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਸੂਚਨਾ ਹੈ। (ਫੋਟੋ: ਏ ਐਨ ਆਈ)

ਖਨੌਰੀ ਬਾਰਡਰ (ਪਟਿਆਲਾ), 30 ਨਵੰਬਰ – ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ, ”…ਉਨ੍ਹਾਂ ਦੀ (ਸੁਰਜੀਤ ਸਿੰਘ ਹਰਦੋਝੰਡਾ ਦੀ) ਭੁੱਖ ਹੜਤਾਲ ਨਾਰੀਅਲ ਪਾਣੀ ਨਾਲ ਸਮਾਪਤ ਹੋਈ… ਮੇਰੀ ਭੁੱਖ ਹੜਤਾਲ ਜਾਰੀ ਰਹੇਗੀ ਕਿਉਂਕਿ ਜਥੇਬੰਦੀ ਦੇ ਪ੍ਰਧਾਨ ਅਤੇ ਕਨਵੀਨਰ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ। ਜੇਕਰ ਸਰਕਾਰ ਗੱਲਬਾਤ ਲਈ ਨਾ ਆਈ ਤਾਂ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਹੋਵੇਗਾ…”…।

Related posts

ਕਮਲ ਕੌਰ ਭਾਬੀ ਕਤਲ ਕੇਸ ‘ਚ ਲੋੜੀਂਦਾ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਭਾਰਤ ਤੋਂ ਫਰਾਰ !

admin

ਲੁਧਿਆਣਾ ਪੱਛਮੀ ਚੋਣ: ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ !

admin

ਪੰਜਾਬ ਬਚਾਓ ਫਰੰਟ !

admin