Indiaਆਈਏਐਫ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ! 04/10/202404/10/2024 (ਫੋਟੋ: ਏ ਐਨ ਆਈ) ਮੁਜ਼ੱਫਰਪੁਰ – ਹੜ੍ਹ ਰਾਹਤ ਸਮੱਗਰੀ ਲੈ ਕੇ ਜਾ ਰਹੇ ਭਾਰਤੀ ਹਵਾਈ ਸੈਨਾ (ਆਈਏਐਫ) ਦੇ ਹੈਲੀਕਾਪਟਰ ਵਿਚ ਖਰਾਬੀ ਪੈਦਾ ਹੋ ਜਾਣ ਤੋਂ ਬਾਅਦ ਮੁਜ਼ੱਫਰਪੁਰ ਵਿੱਚ ਪਾਣੀ ਭਰੇ ਖੇਤਰ ਵਿੱਚ ਉਸਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। (ਫੋਟੋ: ਏ ਐਨ ਆਈ)