Bollywood

ਕਾਰਤਿਕ ਆਰੀਅਨ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ‘ਲਿੱਟੀ ਔਰ ਚੋਖਾ’ ਦੇ ਮਜ਼ੇ ਚੁੱਕਦਾ ਹੋਇਆ !

(ਫੋਟੋ: ਏ ਐਨ ਆਈ)

ਪਟਨਾ – ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਨੇ ਮੰਗਲਵਾਰ ਨੂੰ ਪਟਨਾ ਦੇ ਕੋਨਪਲੈਕਸ ਸਮਾਰਟ ਥੀਏਟਰ ਵਿਖੇ ਆਪਣੀ ਫਿਲਮ ‘ਭੂਲ ਭੁਲਾਇਆ 3’ ਦਾ ਪ੍ਰਚਾਰ ਕੀਤਾ। ਇਸ ਦੌਰਾਨ ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਨੇ ਆਪਣੀ ਫਿਲਮ ‘ਭੂਲ ਭੁਲਈਆ 3’ ਦੀ ਪ੍ਰਮੋਸ਼ਨ ਦੌਰਾਨ ‘ਲਿੱਟੀ ਔਰ ਚੋਖਾ’ ਦੇ ਖੂਬ ਮਜ਼ੇ ਚੁੱਕੇ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin