Bollywood

ਕਾਰਤਿਕ ਆਰੀਅਨ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ‘ਲਿੱਟੀ ਔਰ ਚੋਖਾ’ ਦੇ ਮਜ਼ੇ ਚੁੱਕਦਾ ਹੋਇਆ !

(ਫੋਟੋ: ਏ ਐਨ ਆਈ)

ਪਟਨਾ – ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਨੇ ਮੰਗਲਵਾਰ ਨੂੰ ਪਟਨਾ ਦੇ ਕੋਨਪਲੈਕਸ ਸਮਾਰਟ ਥੀਏਟਰ ਵਿਖੇ ਆਪਣੀ ਫਿਲਮ ‘ਭੂਲ ਭੁਲਾਇਆ 3’ ਦਾ ਪ੍ਰਚਾਰ ਕੀਤਾ। ਇਸ ਦੌਰਾਨ ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਨੇ ਆਪਣੀ ਫਿਲਮ ‘ਭੂਲ ਭੁਲਈਆ 3’ ਦੀ ਪ੍ਰਮੋਸ਼ਨ ਦੌਰਾਨ ‘ਲਿੱਟੀ ਔਰ ਚੋਖਾ’ ਦੇ ਖੂਬ ਮਜ਼ੇ ਚੁੱਕੇ।

Related posts

ਸਾ਼ਬਾਸ਼ ਬੱਚੇ . . . ਚੱਕੀ ਜਾਹ ਫੱਟੇ . . . !

admin

ਹਮੇਸ਼ਾਂ ਲਈ ਇੱਕ ਦੂਜੇ ਦੇ ਹੋ ਗਏ ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਤੇ ਸ਼ਿਬਾਨੀ ਡਾਂਡੇਕਰ

admin

ਖ਼ਤਮ ਹੋਇਆ ਇੰਤਜ਼ਾਰ, ਇਸ ਦਿਨ ਰੀਲੀਜ਼ ਹੋਵੇਗੀ ਫਿਲਮ

Bunty