Bollywood

ਤਨੁਸ਼੍ਰੀ ਦੱਤਾ ਹੋਈ ਦੁਰਘਟਨਾ ਦਾ ਸ਼ਿਕਾਰ, ਉਜੈਨ ਆਉਂਦੇ ਸਮੇਂ ਫੇਲ੍ਹ ਹੋਈ ਕਾਰ ਦੀ ਬ੍ਰੇਕ

ਨਵੀਂ ਦਿੱਲੀ – ਫਿਲਮ ਅਭਿਨੇਤਰੀ ਤਨੁਸ਼੍ਰੀ ਦੱਤਾ ਨੂੰ ਉਸ ਸਮੇਂ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੀ ਕਾਰ ਦੇ ਬ੍ਰੇਕ ਫੇਲ੍ਹ ਹੋ ਗਏ। ਉਹ ਉਜੈਨ ਜਾ ਰਹੀ ਸੀ। ਤਨੁਸ਼੍ਰੀ ਦੱਤਾ ਨੇ ਖੁਦ ਇੰਸਟਾਗ੍ਰਾਮ ‘ਤੇ ਆਪਣੀਆਂ ਤਸਵੀਰਾਂ ਪੋਸਟ ਕਰਕੇ ਸਾਰਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਸਨੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ,

ਜਿਸ ਵਿੱਚ ਉਹ ਮਹਾਕਾਲ ਦੇ ਦਰਸ਼ਨ ਕਰਕੇ ਬਾਹਰ ਆ ਰਹੀ ਹੈ। ਤਨੁਸ਼੍ਰੀ ਨੇ ਆਪਣੀ ਪੋਸਟ ‘ਚ ਲਿਖਿਆ ਹੈ ਕਿ ਹਾਦਸੇ ਕਾਰਨ ਉਸ ਦੀ ਲੱਤ ‘ਚ ਕੁਝ ਟਾਂਕੇ ਲੱਗੇ ਹਨ। ਜੈ ਸ਼੍ਰੀ ਮਹਾਕਾਲ। ਉਸ ਨੇ ਵੀਡੀਓ ਦੇ ਨਾਲ ਲਿਖਿਆ ਕਿ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਹਾਦਸਾ ਸੀ, ਜਿਸ ਨੇ ਮੇਰੇ ਇਰਾਦੇ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ​​ਕਰ ਦਿੱਤਾ ਹੈ।

Related posts

ਫਿਲਮ ਦੇ ਸੈੱਟ ‘ਤੇ ਅਰਚਨਾ ਪੂਰਨ ਸਿੰਘ ਜ਼ਖਮੀਂ !

admin

ਰੇਖਾ ਅਤੇ ਸ਼ਬਾਨਾ ‘ਡੱਬਾ ਕਾਰਟੇਲ’ ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਾਮਲ ਹੋਈਆਂ !

admin

ਬਲੱਡ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਕਤੀ ਕਪੂਰ ਦਾ ਬੇਟਾ ਸਿਧਾਂਤ ਕਪੂਰ ਗ੍ਰਿਫਤਾਰ

Bunty