ਚੰਡੀਗਡ਼੍ਹ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਅੱਜ ਦਿੱਲੀ ਗਏ ਹੋਏ ਹਨ। ਪਰ ਅਮਿਤ ਸ਼ਾਹ ਨੇ ਇਹ ਮੁਲਾਕਾਤ ਮੁਲਤਵੀ ਕਰ ਦਿੱਤੀ ਕਿਉਂਕਿ ਉਨ੍ਹਾਂ ਨੇ ਗੁਜਰਾਤ ਲਈ ਰਵਾਨਾ ਹੋਣਾ ਸੀ। ਕੁਝ ਜ਼ਰੂਰੀ ਕੰਮਾਂ ਕਰਕੇ ਉਹ ਗੁਜਰਾਤ ਗਏ ਹਨ। ਹੁਣ ਦੋਵਾਂ ਦੀ ਅਗਲੀ ਮੁਲਾਕਾਤ ਕਦੋਂ ਹੋਵੇਗੀ ਇਸ ਲਈ ਨਵੀਂ ਤਰੀਕ ਤੈਅ ਹੋਵੇਗੀ।
previous post