Sport

ਕ੍ਰਿਕੇਟਰ ਸ਼ਮੀ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਪਾਈ ਨਿਊਡ ਫੋਟੋ, ਬੋਲੀ ਝੂਠ ਦਾ ਬੁਰਕਾ ਪਾ ਕੇ ਸੱਚ ਨਹੀਂ ਲੁੱਕਦਾ

ਮੁੰਬਈ: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਲੌਕਡਾਊਨ ਦੌਰਾਨ ਵੀ ਸ਼ਮੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਬਹੁਤ ਸਾਰੇ ਵਿਵਾਦਾਂ ਦੇ ਬਾਵਜੂਦ, ਉਹ ਆਪਣੇ ਆਫੀਸ਼ੀਅਲ ਇੰਸਟਾ ਅਕਾਊਂਟ ‘ਤੇ ਲਗਾਤਾਰ ਹੌਟ ਤਸਵੀਰਾਂ ਪੋਸਟ ਕਰ ਰਹੀ ਹੈ, ਜਿਸ ਬਾਰੇ ਯੂਜ਼ਰਸ ਨਾਰਾਜ਼ ਨਜ਼ਰ  ਆ ਰਹੇ ਹਨ ਤੇ ਟਿੱਪਣੀ ਕਰ ਰਹੇ ਹਨ ਕਿ ਉਹ ਹਸੀਨ ਜਹਾਂ ਨੂੰ ਸ਼ਮੀ ਕੋਲ ਜਾਣ ਦੀ ਸਲਾਹ ਦੇ ਰਹੇ ਹਨ।ਅਜਿਹੀ ਸਥਿਤੀ ‘ਚ ਹਸੀਨ ਜਹਾਂ ਨੇ ਇੱਕ ਵਾਰ ਫਿਰ ਨਿਊਡ ਤਸਵੀਰ ਪੋਸਟ ਕਰਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਾ ਦਿੱਤਾ। ਇਸ ਤਸਵੀਰ ਦੀ ਖਾਸ ਗੱਲ ਇਹ ਹੈ ਕਿ ਮੁਹੰਮਦ ਸ਼ਮੀ ਖ਼ੁਦ ਵੀ ਇਸ ਤਸਵੀਰ ‘ਚ ਹਨ।ਹਸੀਨ ਜਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ ‘ਚ ਲਿਖਿਆ ਹੈ,ਇਸ ਤਸਵੀਰ ਵਿੱਚ ਤਲਾਕ ਲਈ ਲੜ ਰਹੇ ਇਹ ਕੱਪਲ ਬਿਨਾਂ ਕੱਪੜੇ ਦੇ ਹੈ। ਸਾਲ 2018 ਵਿੱਚ, ਦੋਵਾਂ ਵਿੱਚ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸ਼ਮੀ ਦੀ ਪਤਨੀ ਨੇ ਮੈਚ ਫਿਕਸਿੰਗ ਅਤੇ ਹੋਰ ਲੜਕੀਆਂ ਨਾਲ ਸਬੰਧਾਂ ਬਾਰੇ ਦੱਸਿਆ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸ਼ਮੀ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਫਿਰ ਅਜਿਹਾ ਲੱਗ ਰਿਹਾ ਸੀ ਜਿਵੇਂ ਉਸਦਾ ਕੈਰੀਅਰ ਖਤਮ ਹੋ ਗਿਆ ਹੋਵੇ। ਹਾਲਾਂਕਿ, ਸ਼ਮੀ ਖਿਲਾਫ ਦੋਸ਼ ਅਜੇ ਵੀ ਸਾਬਤ ਨਹੀਂ ਹੋਏ ਹਨ।

Related posts

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin

ਤਿੰਨ ਰੋਜ਼ਾ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਖੇ 10 ਅਕਤੂਬਰ ਤੋਂ !

admin