Punjab

ਚੜੂਨੀ ਦੀ ਪਾਰਟੀ ਨੂੰ ਮਿਲਿਆ ‘ਕੱਪ-ਪਲੇਟ’ ਚੋਣ ਨਿਸ਼ਾਨ

ਚੰਡੀਗੜ੍ਹ – ਗੁਰਨਾਮ ਸਿੰਘ ਚੜੂਨੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਗਿਆ ਹੈ। ਉਨ੍ਹਾਂ ਅੱਜ ਆਪਣੇ ਹਿੱਸੇ ਦੇ 10 ਉਮੀਦਵਾਰਾਂ ‘ਚੋਂ 9 ਦਾ ਐਲਾਨ ਕਰ ਦਿੱਤਾ ਹੈ ਤੇ ਭੁਲੱਥ ਸੀਟ ਤੋੰ ਉਮੀਦਵਾਰ ਬਾਅਦ ਵਿਚ ਐਲਾਨੇ ਜਾਣ ਦੀ ਗੱਲ ਕਹੀ। ਚੜੂਨੀ ਦੀ ਪਾਰਟੀ ਨੂੰ ‘ਕੱਪ-ਪਲੇਟ’ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ।

1.(ਸਮਾਣਾ ) ਰਛਪਾਲ ਸਿੰਘ ਜੋੜਾਮਾਜਰਾ

2. (ਸ੍ਰੀ ਫਤਿਹਗੜ੍ਹ ਸਾਹਿਬ) ਸਰਬਜੀਤ ਸਿੰਘ ਮੱਖਣ

3.(ਨਾਭਾ) ਬਰਿੰਦਰ ਕੁਮਾਰ ਬਿੱਟੂ

4. ( ਅਜਨਾਲਾ) ਚਰਨਜੀਤ ਸਿੰਘ ਗਾਲਵ

5. (ਦਾਖਾ) ਹਰਪ੍ਰੀਤ ਸਿੰਘ ਮੱਖੂ

6.(ਗੁਰਦਾਸਪੁਰ) ਇੰਦਰਪਾਲ ਸਿੰਘ

7. (ਸ਼ਾਹਕੋਟ) ਡਾ. ਜਗਤਾਰ ਸਿੰਘ ਚੰਦੀ

8.( ਸੰਗਰੂਰ )ਜਗਦੀਪ ਮਿੰਟੂ ਤੂਰ

9. (ਦਿੜਬਾ) ਮਾਲਵਿੰਦਰ ਸਿੰਘ

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin