ਮੁੰਬਈ – ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੀ ਮੈਂਬਰ ਨੀਤਾ ਅੰਬਾਨੀ ਨੇ ਪੈਰਿਸ ਓਲੰਪਿਕ ਅਤੇ ਪੈਰਾਲੰਪਿਕ 2024 ਦੇ ਐਥਲੀਟਾਂ ਦਾ ਸਨਮਾਨ ਕਰਨ ਲਈ ਮੁੰਬਈ ਦੇ ਐਂਟੀਲੀਆ ਵਿੱਚ ਇੱਕ ਸਮਾਗਮ ਕਰਵਾਇਆ। ਇਸ ਸਮਾਗਮ ਦੇ ਵਿੱਚ ਪੈਰਿਸ ਓਲੰਪਿਕ ਅਤੇ ਪੈਰਾ ਓਲੰਪਿਕ 2024 ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀ, ਟੀਮਾਂ, ਕੋਚ, ਬਾਲੀਵੁੱਡ ਦੀਆਂ ਖਾਸ ਹਸਤੀਆਂ ਅਤੇ ਕਈ ਹੋਰ ਮਹਾਨ ਸ਼ਖਸੀਅਤਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਈਆਂ। ਇਸ ਸਮਾਗਮ ਦੇ ਨੀਤਾ ਅੰਬਾਨੀ ਦੇ ਵਲੋਂ ਦੌਰਾਨ ਪੈਰਿਸ ਓਲੰਪਿਕ ਅਤੇ ਪੈਰਾ ਓਲੰਪਿਕ 2024 ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀ ਅਤੇ ਟੀਮਾਂ ਦਾ ਖਾਸ ਤੌਰ ‘ਤੇ ਸਨਮਾਨ ਕੀਤਾ ਗਿਆ।
next post