Bollywoodਬਾਲੀਵੁੱਡ ਹੀਰੋ ਆਮਿਰ ਖਾਨ ਆਪਣੀ ਫਿਲਮ ਦੀ ਪ੍ਰਮੋਸ਼ਨ ਦੌਰਾਨ ! 25/12/202425/12/2024 ਬਾਲੀਵੁੱਡ ਹੀਰੋ ਆਮਿਰ ਖਾਨ ਆਪਣੀ ਫਿਲਮ ਦੀ ਪ੍ਰਮੋਸ਼ਨ ਦੌਰਾਨ। ਮੁੰਬਈ – ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਅਤੇ ਉਨ੍ਹਾਂ ਦੇ ਬੇਟੇ ਪ੍ਰਸਾਦ ਪਾਟੇਕਰ ਬਾਲੀਵੁੱਡ ਹੀਰੋ ਆਮਿਰ ਖਾਨ ਦੇ ਨਾਲ ਮੁੰਬਈ ‘ਚ ਆਪਣੀ ਫਿਲਮ ‘ਵਣਵਾਸ’ ਦੇ ਪ੍ਰਚਾਰ ਲਈ ਇਕ ਪ੍ਰੋਗਰਾਮ ਦੇ ਦੌਰਾਨ। ਨਾਨਾ ਪਾਟੇਕਰ ਅਤੇ ਆਮਿਰ ਖਾਨ ਆਪਣੀ ਫਿਲਮ ‘ਵਣਵਾਸ’ ਦੀ ਪ੍ਰਮੋਸ਼ਨ ਦੌਰਾਨ।