ਜੋਹਾਨਸਬਰਗ – ਟੀਮ ਇੰਡੀਆ ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ ਵਿੱਚ ਚੌਥੇ ਟੀ-20 ਵਿੱਚ ਦੱਖਣੀ ਅਫਰੀਕਾ ਵਿਰੁੱਧ ਆਪਣੀ ਸੀਰੀਜ਼ 3-1 ਨਾਲ ਜਿੱਤ ਲਈ ਹੈ। ਜਿੱਤ ਤੋਂ ਬਾਅਦ ਟਰਾਫੀ ਦੇ ਨਾਲ ਤਸਵੀਰ ਲਈ ਪੋਜ਼ ਦਿੰਦੀ ਹੋਈ ਟੀਮ। ਭਾਰਤ ਦੇ ਤਿਲਕ ਵਰਮਾ ਨੂੰ ਵਾਂਡਰਰਜ਼ ਸਟੇਡੀਅਮ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਚੌਥੇ ਟੀ-20 ਮੈਚ ਦੀ ਸਮਾਪਤੀ ਤੋਂ ਬਾਅਦ ਪਲੇਅਰ ਆਫ਼ ਦਾ ਮੈਚ ਅਤੇ ਪਲੇਅਰ ਆਫ਼ ਦਾ ਸੀਰੀਜ਼ ਅਤੇ ਵਰੁਣ ਚੱਕਰਵਰਤੀ ਨੂੰ ਗੇਮ ਚੇਂਜਰ ਆਫ਼ ਦਾ ਸੀਰੀਜ਼ ਦਾ ਐਵਾਰਡ ਮਿਲਿਆ।
next post