India

ਭਾਰਤ-ਸਿੰਗਾਪੁਰ ਦੁਵੱਲਾ ਅਭਿਆਸ ਅਗਨੀਵੋਰੀਅਰ 2024 !

ਭਾਰਤ-ਸਿੰਗਾਪੁਰ ਦੁਵੱਲਾ ਅਭਿਆਸ ਅਗਨੀਵੋਰੀਅਰ 2024 ਹੋਇਆ। (ਫੋਟੋ: ਏ ਐਨ ਆਈ)

ਨਾਸਿਕ – ਭਾਰਤੀ ਫੌਜ ਦੇ ਜਵਾਨ ਅਤੇ ਸਿੰਗਾਪੁਰ ਆਰਮਡ ਫੋਰਸਿਜ਼ ਨੇ ਸ਼ਨੀਵਾਰ ਨੂੰ ਨਾਸਿਕ ਦੇ ਦਿਓਲਾਲੀ ਫੀਲਡ ਫਾਇਰਿੰਗ ਰੇਂਜ ਵਿਖੇ ਦੁਵੱਲੀ ਅਭਿਆਸ ਅਗਨੀਵੋਰੀਅਰ 2024 ਦੇ 13ਵੇਂ ਸੰਸਕਰਣ ਵਿੱਚ ਹਿੱਸਾ ਲਿਆ। ਇਸ ਦੌਰਾਨ ਸਿੰਗਾਪੁਰ ਆਰਮਡ ਫੋਰਸਿਜ਼ ਦੇ ਚੀਫ ਆਰਟਿਲਰੀ ਅਫਸਰ ਕਰਨਲ ਓਂਗ ਚੀਓ ਪੈਂਗ ਨੇ ਸਕੂਲ ਆਫ ਆਰਟਿਲਰੀ ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਐਨਐਸ ਸਰਨਾ ਨਾਸਿਕ ਦੇ ਨਾਲ ਦਿਓਲਾਲੀ ਫੀਲਡ ਫਾਇਰਿੰਗ ਰੇਂਜ ਵਿਖੇ ਦੁਵੱਲੇ ਅਭਿਆਸ ਅਗਨੀ ਵੋਰੀਅਰ 2024 ਦੇ 13ਵੇਂ ਸੰਸਕਰਨ ਵਿੱਚ ਹਿੱਸਾ ਲਿਆ।

Related posts

ਕੁਵੈਤ ਤੋਂ 20 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਏਅਰਵੇਜ਼ ਰਾਹੀਂ ਕੋਚੀ ਪੁੱਜੀਆਂ

admin

ਆਰਟੇਮਿਸ II ਮਿਸ਼ਨ : ਅੱਜ ਅੱਧੀ ਸਦੀ ਬਾਅਦ ਮਨੁੱਖ ਫਿਰ ਚੰਦ ਉਪਰ ਜਾਣਗੇ

admin

7 ਸਾਲਾਂ ਬਾਅਦ ਈਰਾਨ ਦੇ ਖੜਗ ਟਾਪੂ ਤੋਂ ਕੱਚੇ ਤੇਲ ਦਾ ਪਹਿਲਾ ਟੈਂਕਰ ਭਾਰਤ ਪੁੱਜੇਗਾ

admin