India

ਮੁੱਛਾਂ ਦਾ ਸਾਲਾਨਾ ਅੰਤਰਰਾਸ਼ਟਰੀ ਮੁਕਾਬਲਾ !

ਪੁਸ਼ਕਰ ਮੇਲੇ ਵਿੱਚ ਮਰਦ ਆਪਣੀਆਂ ਮੁੱਛਾਂ ਦਾ ਪ੍ਰਦਰਸ਼ਨ ਕਰਦੇ ਹੋਏ। (ਫੋਟੋ: ਏ ਐਨ ਆਈ)

ਪੁਸ਼ਕਰ – ਪਾਲੀ ਦੇ ਰਾਮ ਸਿੰਘ, ਸ਼ਾਹਪੁਰਾ ਦੇ ਕੌਂਸਲਰ ਅਤੇ ਦਾੜ੍ਹੀ ਮੈਨ ਇਸਹਾਕ ਖਾਨ ਅਤੇ ਜੋਧਪੁਰ ਦੇ ਹਿਮਾਂਸ਼ੂ ਕੁਮਾਰ ਬੁੱਧਵਾਰ ਨੂੰ ਪੁਸ਼ਕਰ ਵਿੱਚ ਸਾਲਾਨਾ ਪੁਸ਼ਕਰ ਅੰਤਰਰਾਸ਼ਟਰੀ ਮੇਲੇ ਵਿੱਚ ਮੁੱਛਾਂ ਦੇ ਮੁਕਾਬਲੇ ਵਿੱਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।

ਪੁਸ਼ਕਰ ਅੰਤਰਰਾਸ਼ਟਰੀ ਮੇਲੇ ਦੇ ਮੁੱਛਾਂ ਮੁਕਾਬਲੇ ਵਿੱਚ ਕੌਂਸਲਰ ਅਤੇ ਦਾੜ੍ਹੀ ਮੈਨ ਇਸਹਾਕ ਖਾਨ ਦੂਜੇ ਨੰਬਰ ’ਤੇ ਆਇਆ।

Related posts

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

admin

ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਧ ਅਮੀਰ ਬਣੇ

admin

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

admin