Bollywood

ਸ਼ਿਲਪਾ ਸ਼ੈੱਟੀ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ !

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ 'ਪ੍ਰਸ਼ੰਸਾ ਪੱਤਰ' ਸਵੀਕਾਰ ਕਰਨ ਤੋਂ ਬਾਅਦ ਭਾਸ਼ਣ ਦਿੰਦੀ ਹੋਈ। (ਫੋਟੋ: ਏ ਐਨ ਆਈ)

ਮੁੰਬਈ – ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ, ਬਾਲੀਵੁੱਡ ਅਦਾਕਾਰਾ ਰੇਖਾ ਅਤੇ ਸੰਗੀਤਕਾਰ ਅਤੇ ਰਿਕਾਰਡ ਨਿਰਮਾਤਾ ਏਆਰ ਰਹਿਮਾਨ ਨੂੰ ਮੁੰਬਈ ਵਿੱਚ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਇਹਨਾਂ ਸ਼ਖਸੀਅਤਾਂ ਨੂੰ ‘ਪ੍ਰਸ਼ੰਸਾ ਪੱਤਰ’ ਵੀ ਦਿੱਤੇ ਗਏ।

Related posts

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin

ਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !

admin