Bollywood

ਸ਼ਿਲਪਾ ਸ਼ੈੱਟੀ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ !

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ 'ਪ੍ਰਸ਼ੰਸਾ ਪੱਤਰ' ਸਵੀਕਾਰ ਕਰਨ ਤੋਂ ਬਾਅਦ ਭਾਸ਼ਣ ਦਿੰਦੀ ਹੋਈ। (ਫੋਟੋ: ਏ ਐਨ ਆਈ)

ਮੁੰਬਈ – ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ, ਬਾਲੀਵੁੱਡ ਅਦਾਕਾਰਾ ਰੇਖਾ ਅਤੇ ਸੰਗੀਤਕਾਰ ਅਤੇ ਰਿਕਾਰਡ ਨਿਰਮਾਤਾ ਏਆਰ ਰਹਿਮਾਨ ਨੂੰ ਮੁੰਬਈ ਵਿੱਚ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਇਹਨਾਂ ਸ਼ਖਸੀਅਤਾਂ ਨੂੰ ‘ਪ੍ਰਸ਼ੰਸਾ ਪੱਤਰ’ ਵੀ ਦਿੱਤੇ ਗਏ।

Related posts

ਵੱਧ ਤੋ ਵੱਧ ਕੰਮ ਕਰਨ ਦੀ ਤੜਪ ਹੈ : ਤਾਰਾ ਸੁਤਾਰੀਆ

Bunty

ਧੋਖਾਧੜੀ ਦੇ ਮਾਮਲੇ ’ਚ ਜ਼ਰੀਨ ਖ਼ਾਨ ਨੂੰ ਮਿਲੀ ਜ਼ਮਾਨਤ

Bunty

ਏਕਤਾ ਕਪੂਰ ਨੇ ਇਨ੍ਹਾਂ ਵੈੱਬ ਸੀਰੀਜ਼ ‘ਚ ਕੀਤੀ ਹੋਰ ਵੀ ‘ਗੰਦੀ ਬਾਤ’

Bunty