Sport

ਸੁੰਦਰਤਾ ਦੇ ਮਾਮਲੇ ‘ਚ ਅਭਿਨੇਤਰੀਆਂ ਤੋਂ ਘੱਟ ਨਹੀਂ ਹੈ ਇਹ ਮਹਿਲਾ ਕ੍ਰਿਕਟਰ

ਸਪੋਰਟਸ ਡੈਸਕ : ਦੁਨੀਆ ਵਿਚ ਕਈ ਮਹਿਲਾ ਕ੍ਰਿਕਟਰ ਆਪਣੇ ਖੇਡ ਹੁਨਰ ਦੇ ਨਾਲ ਸੁੰਦਰਤਾ ਦੇ ਕਾਰਨ ਵੀ ਸੁਰਖੀਆਂ ਵਿਚ ਰਹਿੰਦੀਆਂਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ 3 ਮਹਿਲਾ ਖਿਡਾਰਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਸੁੰਦਰਤਾ ਦੇ ਮਾਮਲੇ ਵਿਚ ਫਿਲਮੀ ਅਦਾਕਾਰਾਂ ਤੋਂ ਘੱਟ ਨਹੀਂ ਹੈ।

1. ਸਮ੍ਰਿਤੀ ਮੰਧਾਨਾ

ਭਾਰਤੀ ਮਹਿਲਾ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਪਣੇ ਖੇਡ ਦੇ ਦਮ ‘ਤੇ ਦੁਨੀਆ ਵਿਚ ਆਪਣੀ ਖਾਸ ਪਛਾਣ ਬਣਾਈ ਹੈ। ਉਹ ਅਜੇ ਤਕ 2 ਟੈਸਟ, 51 ਵਨ ਡੇ ਅਤੇ 75 ਟੀ-20 ਮੈਚ ਖੇਡ ਚੁੱਕੀ ਹੈ। 23 ਸਾਲਾ ਇਹ ਮਹਿਲਾ ਕ੍ਰਿਕਟਰ ਸੁੰਦਰਤਾ ਦੇ ਮਾਮਲੇ ਵਿਚ ਅਦਾਕਾਰਾਂ ਤੋਂ ਘੱਟ ਨਹੀਂ ਹੈ।

2. ਐਲੀਸਾ ਪੈਰੀ

ਆਸਟਰੇਲੀਆਈ ਮਹਿਲਾ ਕ੍ਰਿਕਟਰ ਐਲੀਸਾ ਪੈਰੀ 8 ਟੈਸਟ, 112 ਵਨ ਡੇ ਅਤੇ 120 ਟੀ-20 ਮੈਚ ਖੇਡ ਚੁੱਕੀ ਹੈ। 29 ਸਾਲਾ ਮਹਿਲਾ ਕ੍ਰਿਕਟਰ ਵਨ ਡੇ ਵਿਚ 3 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ ਹੀ 152 ਵਿਕਟਾਂ ਵੀ ਲੈ ਚੁੱਕੀ ਹੈ।

3. ਹਾਲੀ ਫਰਲਿੰਗ

24 ਸਾਲਾ ਆਸਟਰੇਲੀਆਈ ਮਹਿਲਾ ਕ੍ਰਿਕਟਰ ਹਾਲੀ ਫਰਲਿੰਗ ਵੀ ਖੂਬਸੂਰਤੀ ਦੇ ਮਾਮਲੇ ਵਿਚ ਕਿਸੇ ਤੋਂ ਘੱਟ ਨਹੀਂ ਹੈ। ਉਹ ਆਸਟਰੇਲੀਆ ਵੱਲੋਂ 3 ਟੈਸਟ, 22 ਵਨ ਡੇ ਅਤੇ 9 ਟੀ-20 ਖੇਡ ਚੁੱਕੀ ਹੈ।

4. ਸਾਰਾ ਜੇਨ ਟੇਲਰ

ਸਾਬਕਾ ਇੰਗਲਿਸ਼ ਕ੍ਰਿਕਟਰ ਸਾਰਾ ਜੇਨ ਟੇਲਰ ਨੂੰ ਦੇਖਦੇ ਹੀ ਕੋਈ ਵੀ ਉਸ ‘ਤੇ ਫਿਦਾ ਹੋ ਸਕਦਾ ਹੈ। ਮਿਡਲ ਆਰਡਰ ਵਿਚ ਬੱਲੇਬਾਜ਼ੀ ਕਰਨ ਵਿਚ ਸਾਰਾ ਮਾਹਰ ਮੰਨੀ ਜਾਂਦੀ ਹੈ। ਸਾਰਾ ਜਿੰਨੀ ਹਾਟ ਹੈ ਉੰਨੀ ਹੀ ਬੋਲਡ ਵੀ ਹੈ। 2009 ਵਿਚ ਸਾਰਾ ਨੇ ਚੈਮਸਫੋਰਡ ਵਿਚ ਖੇਡੇ ਗਏ ਮੈਚ ਵਿਚ 120 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।

Related posts

ਅਭਿਸ਼ੇਕ ਸ਼ਰਮਾ ਟੀ-20 ਦਾ ਨਵਾਂ ਰਿਕਾਰਡ ਤੋੜਨ ਵਾਲਾ ਬੱਲੇਬਾਜ਼ ਬਣਿਆ !

admin

ਮੈਨੂੰ ਉਮੀਦ ਨਹੀਂ ਸੀ ਕਿ ਸੀਜ਼ਨ ਇਸ ਤਰ੍ਹਾਂ ਖਤਮ ਹੋਵੇਗਾ : ਨੀਰਜ ਚੋਪੜਾ

admin

ਭਾਰਤ ਨੂੰ ਚੋਟੀ ਦੇ ਦਸ ਖੇਡ ਦੇਸ਼ਾਂ ਵਿੱਚ ਸ਼ਾਮਲ ਕਰਨ ਦਾ ਟੀਚਾ : ਮਾਂਡਵੀਆ

admin