International

ਹਿੰਸਾ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿਚਾਲੇ ਬੰਗਲਾਦੇਸ਼ ’ਚ ਸਹਿਮ ਦਾ ਮਾਹੌਲ

ਢਾਕਾ – ਬੰਗਲਾਦੇਸ਼ ਦੇ ਵਸਨੀਕਾਂ ਨੂੰ ਹਿੰਸਾ ਨਾਲ ਪ੍ਰਭਾਵਿਤ ਦੇਸ਼ ਵਿੱਚ ਲੁੱਟ-ਖੋਹ ਦਾ ਡਰ ਸਤਾ ਰਿਹਾ ਹੈ ਇਸੇ ਕਾਰਨ ਉਹ ਰਾਤਾਂ ਨੂੰ ਜਾਗਣ ਲਈ ਮਜਬੂਰ ਹਨ ਅਤੇ ਸਮੂਹਾਂ ਵਿੱਚ ਇਕੱਠੇ ਹੋ ਕੇ ਰਾਤ ਨੂੰ ਪਹਿਰੇ ਦੇ ਰਹੇ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਬਰਖਾਸਤਗੀ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਨੇ ਦੇਸ਼ ਨੂੰ ਘੇਰ ਲਿਆ ਹੈ। ਮਾਰੂ ਵਿਰੋਧ ਪ੍ਰਦਰਸ਼ਨਾਂ ਕਾਰਨ ਪੈਦਾ ਹੋਈ ਸਥਿਤੀ ਕਾਰਨ ਹਫੜਾ-ਦਫੜੀ ਅਤੇ ਡਰ ਦਾ ਮਾਹੌਲ ਬਣਿਆ ਰਿਹਾ। ਅਪਰਾਧੀਆਂ ਦੇ ਗਰੋਹ ਪਿਛਲੇ ਦੋ ਦਿਨਾਂ ਤੋਂ ਕਾਨੂੰਨ ਦੀ ਅਣਹੋਂਦ ਕਾਰਨ ਘਰਾਂ ਵਿੱਚ ਮਾਰਕੁੱਟ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।

Related posts

ਰਿਆਧ, ਜਾਰਡਨ ਅਤੇ ਯਰੂਸ਼ਲਮ ਲਈ ਅਮਰੀਕਨ ਦੂਤਾਵਾਸ ਵਲੋਂ ਯਾਤਰੀਆਂ ਲਈ ਸਲਾਹ ਜਾਰੀ

admin

ਖਾੜੀ ‘ਚੋਂ ਤਣਾਅ ਨੂੰ ਜਲਦੀ ਖਤਮ ਕਰਨ ਲਈ ਸੰਯੁਕਤ ਰਾਸ਼ਟਰ ਵਲੋਂ ਕੂਟਨੀਤਕ ਯਤਨ ਤੇਜ਼

admin

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

admin