India

ਸੀਸੀਆਰਆਈ ਲਖਨਊ ਦੇ ਵਿਗਿਆਨੀਆਂ ਨੇ ਡੇਂਗੂ ਦੇ ਇਲਾਜ ਲਈ ਬਣਾਈ ਐਂਟੀ-ਵਾਇਰਲ ਦਵਾਈ

ਨਵੀਂ ਦਿੱਲੀ – ਲਖਨਊ ਸਥਿਤ ਸੈਂਟਰਲ ਡਰੱਗ ਰਿਸਰਚ ਇੰਸਟੀਚਿਊਟ (CSIR-CDRI) ਦੇ ਵਿਗਿਆਨੀਆਂ ਨੇ ਡੇਂਗੂ ਦੇ ਇਲਾਜ ਲਈ ਇਕ ਦਵਾਈ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ। ਰਿਪੋਰਟ ਅਨੁਸਾਰ ਮੁੰਬਈ ਦੀ ਇਕ ਦਵਾਈ ਨੂੰ ਡੇਂਗੂ ਕੰਟਰੋਲ ਜਨਰਲ ਆਫ਼ ਇੰਡੀਆ ਤੋਂ ਦਵਾਈ ਦਾ ਮਾਨਵ ਟੈਸਟ ਕਰਨ ਦੀ ਮਨਜ਼ੂਰੀ ਮਿਲੀ ਹੈ। ਦੇਸ਼ ਭਰ ਦੇ 20 ਸ਼ਹਿਰਾਂ ਵਿਚ ਅਜ਼ਮਾਇਸ਼ਾਂ ਕੀਤੀਆਂ ਜਾਣਗੀਆਂ। ਹੇਠ ਲਿਖੇ ਸ਼ਹਿਰ ਜਿਵੇਂ ਕਾਨਪੁਰ, ਲਖਨਊ, ਆਗਰਾ, ਮੁੰਬਈ, ਠਾਣੇ, ਪੁਣੇ, ਅਰੰਗਾਬਾਦ, ਅਹਿਮਦਾਬਾਦ, ਕੋਲਕਾਤਾ, ਬੈਂਗਲੁਰੂ, ਮੰਗਲੌਰ, ਬੇਲਗਾਮ, ਚੇਨਈ, ਜੈਪੁਰ, ਚੰਡੀਗੜ੍ਹ, ਵਿਸ਼ਾਖਾਪਟਨਮ, ਕਟਕ ਦੇ ਇਕ ਮੈਡੀਕਲ ਕਾਲਜ ਵਿਚ ਇਹ ਅਜ਼ਮਾਇਸ਼ ਚਲਾਈ ਜਾਵੇਗੀ।

Related posts

ਹਵਾ ਦੀ ਗੁਣਵੱਤਾ ਗੰਭੀਰ ਪਲੱਸ ਸ਼੍ਰੇਣੀ ਚ, GRAP ਦੇ ਚੌਥੇ ਪੜਾਅ ਤਹਿਤ ਪਾਬੰਦੀਆਂ ਲਾਗੂ

Bunty

ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ’ਚ ਸੜਕ ਬਣਾਉਣ ਦੇ ਪ੍ਰਸਤਾਵ ਨੂੰ ਮਨਜੂਰੀ

Bunty

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ

Bunty