India

ਤਿੰਨ ਸ਼ਕਤੀਪੀਠਾਂ ਤੋਂ ਹੋਵੇਗਾ ਆਰਤੀ ਦਾ ਸਿੱਧਾ ਪ੍ਰਸਾਰਨ : ਜੈਰਾਮ ਠਾਕੁਰ

ਧਰਮਸ਼ਾਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਕਾਂਗੜਾ ਜ਼ਿਲ੍ਹੇ ’ਚ ਸਥਿਤ ਜਵਾਲਾਜੀ, ਬ੍ਰਜੇਸ਼ਵਰੀ ਤੇ ਚਮੁੰਡਾ ਸ਼ਕਤੀਪੀਠਾਂ ’ਤੇ ਹੋਣ ਵਾਲੀ ਆਰਤੀ ਦੇ ਸਿੱਧੇ ਪ੍ਰਸਾਰਨ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਆਰਤੀ ਦੇ ਸਿੱਧੇ ਪ੍ਰਸਾਰਨ ਨਾਲ ਉਨ੍ਹਾਂ ਲੋਕਾਂ ਨੂੰ ਸਹੂਲਤ ਹੋਵੇਗੀ ਜਿਹੜੇ ਅਪੰਗਤਾ, ਕੋਰੋਨਾ ਜਾਂ ਹੋਰ ਕਾਰਨਾਂ ਕਰਕੇ ਲਾਗੂ ਪਾਬੰਦੀਆਂ ਕਾਰਨ ਇਨ੍ਹਾਂ ਸ਼ਕਤੀਪੀਠਾਂ ਤਕ ਨਹੀਂ ਪਹੁੰਚ ਸਕਦੇ।

Related posts

5 ਤੋਂ 12 ਸਾਲ ਦੇ ਬੱਚਿਆਂ ਨੂੰ ਲੱਗੇਗੀ ਫਾਈਜ਼ਰ ਵੈਕਸੀਨ

Bunty

ਦੇਸ਼ ਵਿਰੋਧੀ ਤਾਕਤਾਂ ਅੰਦਰੂਨੀ ਸੁਰੱਖਿਆ ਨੂੰ ਦੇ ਰਹੀਆਂ ਚੁਣੌਤੀ

Bunty

ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ’ਚ ਹੜ੍ਹ ਦੀ ਸਥਿਤੀ ਲਈ ਕੇਂਦਰ ਨੂੰ ਠਹਿਰਾਇਆ ਜ਼ਿੰਮੇਵਾਰ

Bunty